05/11/2025
ਦੋਸਤੋ ਇਹ ਉਹ ਮਾੜੀ ਕਿਸਮਤ ਵਾਲੇ ਇੰਡੀਆ ਦੇ 54ਪਾਇਲਟ ਨੇ ਜਿਨ੍ਹਾਂ ਨੂੰ ਜਿਓੰਦੇ ਜੀ ਮਰ ਦਿਤਾ ਜਿਨ੍ਹਾਂ ਦੇ ਪਰਿਵਾਰਾਂ ਨੇ ਆਪਣੇ ਘਰ ਦੇ ਚਿਰਾਗਾ ਨੂੰ ਕਦੇ ਘਰ ਔਂਦੇ ਨਹੀ ਦੇਖਿਆ ਦੋਸਤੋ 1971ਦੀ ਜੰਗ ਟਾਈਮ ਸਾਡੇ 54ਸੈਨਿਕ ਲਾ ਪਤਾ ਹੋ ਗਏ ਸੀ ਤੇ ਸਾਡੇ ਕਬਜੇ ਚ ਪਾਕਿਸਤਾਨ de93000ਹਜ਼ਾਰ ਫੌਜੀ ਸੀ ਪਰ ਬਿਨਾਂ ਕਿਸੇ ਸਰਤ ਦੇ ਅਸੀਂ ਦੁਸ਼ਮਣ ਦੇ 93000ਫੌਜੀ ਛੱਡ ਦਿਤੇ ਤੇ ਜੇ ਚੋਹਦੇ ਅਸੀਂ 54ਸਾਡੇ ਪਾਇਲਟ ਅਰਾਮ ਨਾਲ ਛੱਡਵਾਂ ਸਕਦੇ ਸੀ ਪਰ ਅਫਸੋਸ਼ ਇਹ ਫੌਜੀ ਅੱਜ ਤੱਕ ਲਾ ਪਤਾ ਹਨ ਕਦੇ ਜਦੋ ਵੀ ਪਾਕਿਸਤਾਨ ਨੂੰ ਪੁੱਛਿਆ ਗਿਆ ਤਾ ਉਹ ਕਦੇ ਵੀ ਨਹੀ ਮੰਨਿਆ ਕੇ ਉਸ ਕੋਲ ਸਾਡੇ ਜਵਾਨ ਹਨ ਪਰ ਉਸ ਟਾਈਮ ਦੇ ਫੌਜੀ ਵੀਰਾ ਨੂੰ ਪੂਰਾ ਯਕੀਨ ਹੈ ਕੇ ਉਹ 54ਜਵਾਨ ਪਾਕਿਸਤਾਨ ਦੀ ਕੈਦ ਵਿਚ ਹਨ.... ਮੈ ਤੋਹਾਡਾ ਆਪਣਾ ਅਮਨਦੀਪ ਸਿੰਘ ਫੇਰ ਕੌਈ ਸੱਚੀ ਕਹਾਣੀ ਲੈਕੇ ਹਾਜਿਰ ਹੋਵਾਂਗਾ 🙏