Paramjit singh bhula batth

Paramjit singh bhula batth Contact information, map and directions, contact form, opening hours, services, ratings, photos, videos and announcements from Paramjit singh bhula batth, Real Estate, Service Road, Urmar Tanda, Dasua Sub-District.

08/08/2026
ਇਸ ਰੰਗਲੀ ਦੁਨੀਆਂ ਨੂੰ ਬੜੀ ਛੋਟੀ ਉਮਰੇ ਛੱਡ ਤੁਰ ਸਾਡਾ ਛੋਟਾ ਭਰਾ ਨਰਿੰਦਰ ਸਿੰਘ ਰਾਮਗੜ੍ਹੀਆ । ਅਲਵਿਦਾ ਮਿੱਤਰ !
02/08/2026

ਇਸ ਰੰਗਲੀ ਦੁਨੀਆਂ ਨੂੰ ਬੜੀ ਛੋਟੀ ਉਮਰੇ ਛੱਡ ਤੁਰ ਸਾਡਾ ਛੋਟਾ ਭਰਾ ਨਰਿੰਦਰ ਸਿੰਘ ਰਾਮਗੜ੍ਹੀਆ । ਅਲਵਿਦਾ ਮਿੱਤਰ !

ਆਓ ਸਾਰੇ ਇਕੱਠੇ ਹੋ ਕੇ ਸਫਾਈ ਸੇਵਕਾਂ ਦੇ ਹੱਕਾਂ ਦੀ ਲੜਾਈ ਲੜੀਏ !
24/07/2026

ਆਓ ਸਾਰੇ ਇਕੱਠੇ ਹੋ ਕੇ ਸਫਾਈ ਸੇਵਕਾਂ ਦੇ ਹੱਕਾਂ ਦੀ ਲੜਾਈ ਲੜੀਏ !

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਰ ਕਮੇਟੀ ਮੈਂਬਰ ਜਗਦੀਪ ਸਿੰਘ ਜੱਗੀ ਗਿੱਲ, ਗਰਜੀਤ ਸਿੰਘ ਕੰਗ, ਗਨੇਸ਼ ਦੋਸਾਂਝ...
07/07/2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਰ ਕਮੇਟੀ ਮੈਂਬਰ ਜਗਦੀਪ ਸਿੰਘ ਜੱਗੀ ਗਿੱਲ, ਗਰਜੀਤ ਸਿੰਘ ਕੰਗ, ਗਨੇਸ਼ ਦੋਸਾਂਝ ਅਤੇ ਜੋਨ ਟਾਂਡਾ ਦੇ ਪ੍ਰਧਾਨ ਨਿਸ਼ਾਨ ਸਿੰਘ ਫੌਜੀ ਕਲੋਨੀ ਵਲੋਂ ਟਾਂਡਾ ਥਾਣਾ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ SHO ਟਾਂਡਾ ਨਾਲ ਵਿਸ਼ੇਸ਼ ਮੀਟਿੰਗ ਕੀਤੀ!

02/07/2026

ਆਪਣੇ ਹੱਕਾਂ ਦੀ ਲੜਾਈ ਲੜਨ ਵਾਲੇ ਲੋਕਾਂ ਦਾ ਏਕਾ ਜ਼ਿੰਦਾਬਾਦ

30/06/2026

ਗੁੰਡਾਗਰਦੀ ਦਾ ਨੰਗਾ ਨਾਚ ਸ਼ਰੇਆਮ ਹੋ ਰਿਹਾ ਤੇ ਲੋਕਾਂ ਨੂੰ ਨਿਆਂ ਦੇਣ ਵਾਲਾ SSP ਹੁਸ਼ਿਆਰਪੁਰ ਗੁੰਡਿਆਂ ਦਾ ਸਾਥ ਦੇ ਰਿਹਾ ਆਪਣਾ ਦਫ਼ਤਰ ਛੱਡ ਕੇ ਪਿਛਲੇ ਡੇਢ ਮਹੀਨੇ ਤੋਂ ਭਗੌੜਾ ਹੋ ਗਿਆ ਤੇ ਭਗਵੰਤ ਮਾਨ ਗੱਲਾਂ ਕਰਦਾ ਰੰਗਲੇ ਪੰਜਾਬ ਦੀਆਂ! ਦੁਰ- ਫਿੱਟੇ ਮੂੰਹ ਇਹੋ ਜਿਹੀ ਸਰਕਾਰ ਦੇ !

20/06/2026

ਆਓ ਪਾਣੀਆਂ ਦੇ ਮੁੱਦੇ ਤੇ ਇੱਕ ਮੁੱਠ ਹੋ ਪੰਜਾਬ ਵਿਰੋਧੀ ਭਾਜਪਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਆਰੰਭੀਏ!

Address

Service Road, Urmar Tanda
Dasua Sub-District
144204

Website

Alerts

Be the first to know and let us send you an email when Paramjit singh bhula batth posts news and promotions. Your email address will not be used for any other purpose, and you can unsubscribe at any time.

Shortcuts

Share

Category