Karamjeet hydra vala

Karamjeet hydra vala Hydra cren videos

09/08/2026

ਬਹੁਤ ਰੋਲਾ ਪਿਆ ਹੋਇਆ ਕਿ 16 ਅਗਸਤ ਤੋਂ ਪਹਿਲਾਂ ਗੈਸ ਸਲੈਡਂਰ ਦੀ KYC ਕਰਾੳ
ਏਹ ਸਭ ਝੂਠ ਹੈ ਉਹਨਾਂ ਨੇ 19 ਕਿੱਲੋ ਵਾਲੇ ਸਲੈਡਂਰ ਦੀ ਗੱਲ ਕੀਤੀ ਆ ਜੇਹੜੇ ਵਡੇ ਹੋਟਲਾਂ ਵਿੱਚ ਵਰਤੇ ਜਾਂਦੇ ਨੇ ਘਰਾਂ ਵਿੱਚ ਵਰਤੇ ਜਾਣ ਵਾਲੇ ਸਿਲੰਡਰਾਂ ਦੀ ਕੋਈ ਖਬਰ ਨਹੀ ਆ

30/07/2026

ਐਮ ਕੇ ਸਟਾਲਿਨ ਤਾਮਿਨਾਡੂ ਦਾ ਪੁਰਾਣਾ ਸੀ ਐਮ ਮੈਟਰੋ ਵਿਚ ਲੋਕਾਂ ਨੂੰ

27/07/2026

ਕਈ ਲੋਕ ਬਹੁਤ ਬੇਕਾਰ ਹੁੰਦੇ ਆ ਐਬੂਲੇਂਸ ਵਿੱਚ ਏਸ ਕੁੜੀ ਦੇ ਘਰ ਵਾਲੇ ਲਿਆਂਦਾ ਸੀ ਉਹ ਦਾਖਲ ਆ ਹਸਪਤਾਲ ਵਿੱਚ ਐਬੂਲ਼ੇਂਸ ਦਾ ਡਰਾਈਵਰ ਉਸ ਕੁੜੀ ਤੋਂ ਗੱਡੀ ਧਵਾਈ ਜਾਂਦਾ
ਨਾਲੇ ਉਹਨੇ ਨੇ ਪੈਸੇ ਵੀ ਦਿੱਤੇ ਨੇ

20/07/2026

ਘੋੜੇ ਟਰਾਲੇ ਦਾ ਕੰਮ ਵੀ ਬਹੁਤ ਔਖਾ
ਬਾਈ ਵਿਚਾਰਾ 2 ਕਿਲੋਮਿਟਰ ਤੋਂ ਬੈਕ ਲਿਆ ਰਿਹਾ ਧੰਨ ਆ ਡਰਾਈਵਰ

20/07/2026

ਮੈਂ ਬਹੁਤ ਸਮਝਾਇਆ ਸੀ ਮੇਰੇ ਦੋਸਤ ਨੂੰ
ਗੱਲ ਆ 2007 ਦੀ ਫੋਟਾਡੋਲ ਗੋਲੀਆਂ
ਖਾਂਦਾ ਸੀ 6 ਮਹੀਨੇ ਬਾਅਦ ਦੌਰਾ ਪੈਣ ਲੱਗ ਗਿਆ ਗੋਲੀਆਂ ਕਾਰਨ ਮਾਲਕ ਨੇ ਕੰਮ ਤੋਂ ਭਜਾਤਾ

19/07/2026

ਕਈ ਬੰਦਿਆਂ ਨੂੰ ਲੱਗਦਾ ਹੁੰਦਾ ਕਿ ਏਹਨਾ ਨੂੰ ਕੇਹੜਾ ਕੁਛ ਪਤਾ ਜੋ ਮਰਜ਼ੀ ਬੋਲ ਦੇੳ
ਮਨ ਜਾਣਗੇ

17/07/2026

ਉਡਣ ਵਾਲੀ ਬੱਸ ਆਉਗੀ ਇੰਡੀਆ ਵਿੱਚ
ਟਰਾਂਸਪੋਰਟ ਮੰਤਰੀ ਨੇ ਕਿਹਾ

15/07/2026

ਕਿਸੇ ਪਾਰਟੀ ਨੂੰ ਚੰਗਾ ਮਾੜਾ ਨਹੀਂ ਬੋਲ ਰਿਹਾ
ਆਪਣਾ ਕੰਮ ਕਰ ਰਿਹਾ 👍

10/07/2026

ਏਹ ਮੰਤਰੀ ਖੁਦ ਜਾਕੇ ਹਸਪਤਾਲਾਂ ਦੇ ਵਿਚ ਲੋਕਾਂ ਨਾਲ ਗਲ ਬਾਤ ਕਰ ਰਿਹਾ

08/07/2026

ਆ ਵੇਖੇ ਕਿਵੇਂ ਬਣਦੀ ਆ ਅੰਬਾ ਦੀ ਫਰੂਟੀ
ਬਚਿਆਂ ਨੂੰ ਨਾ ਪੀਣ ਦਿਆ ਕਰੋ
🙏🙏🙏

Address

Koyi Nhi
Fazilka
NHIHAI

Alerts

Be the first to know and let us send you an email when Karamjeet hydra vala posts news and promotions. Your email address will not be used for any other purpose, and you can unsubscribe at any time.

Shortcuts

Share