Naresh Sogi district president congress sewa dal rural jalandhar

Naresh Sogi district president congress sewa dal rural jalandhar district president seva dal rural congress jalandhar

ਕੱਲ ਕਰਤਾਰਪੁਰ ਵਿਖੇ ਬਾਬਾ ਬੋਹੜ ਸ਼ਾਹ ਜੀ ਦੇ 25 ਵੇ ਸਲਾਨਾ ਮੇਲੇ ਤੇ ਹਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਅਤੇ ਜਿਲਾ ਪ੍ਰਧਾਨ ਸੇਵਾ ਦਲ ਨਰੇਸ਼ ਕ...
04/04/2026

ਕੱਲ ਕਰਤਾਰਪੁਰ ਵਿਖੇ ਬਾਬਾ ਬੋਹੜ ਸ਼ਾਹ ਜੀ ਦੇ 25 ਵੇ ਸਲਾਨਾ ਮੇਲੇ ਤੇ ਹਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਅਤੇ ਜਿਲਾ ਪ੍ਰਧਾਨ ਸੇਵਾ ਦਲ ਨਰੇਸ਼ ਕੁਮਾਰ ਗੋਰਾ ਐਮ ਸੀ ਬਾਲੀ ਜੀ ਨਾਲ ਸਮੇਤ ਕਰਤਾਰਪੁਰ ਸ਼ਹਿਰੀ ਕਾਂਗਰਸਪਾਰਟੀ ਦੀ ਲੀਡਰਸ਼ਿਪ ਦੇ ਬਾਬਾ ਜੀ ਦੇ ਦਰਬਾਰ ਵਿਖੇ ਨਤਮਸਤਕ ਹੋ ਕੇ ਹਾਜਰੀ ਭਰੀ ਅਤੇ ਬਾਬਾ ਜੀ ਦੇ ਚਰਨਾਂ ਵਿੱਚਸਰਬਤ ਦੇ ਭਲੇ ਤੇ ਤੰਦਰੁਸਤੀ ਦੀ ਅਰਦਾਸ ਕੀਤੀ, ਸਮੂਹ ਕਮੇਟੀ ਦੇ ਸੰਗਤਾਂ ਵੱਲੋਂ ਮਿਲੇ ਪਿਆਰ ਸਤਿਕਾਰ ਦਾ ਤਹਿ ਦਿਲੋਂ ਧੰਨਵਾਦ ਜੀ।

14/03/2026

20 ਮਾਰਚ ਤੋਂ ਦਿਹਾਤ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਭਿਆਨ ਚਲਾਇਆ ਜਾਵੇਗਾ : ਨਰੇਸ਼ ਗੋਰਾ, ਪ੍ਰਧਾਨ ਕਾਂਗਰਸ ਸੇਵਾ ਦਲ ਜਲੰਧਰ ਦਿਹਾਤੀ ਜ....

https://gateway2media.com/post/detail/6558
14/03/2026

https://gateway2media.com/post/detail/6558

20 ਮਾਰਚ ਤੋਂ ਦਿਹਾਤ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਭਿਆਨ ਚਲਾਇਆ ਜਾਵੇਗਾ : ਨਰੇਸ਼ ਗੋਰਾ, ਪ੍ਰਧਾਨ ਕਾਂਗਰਸ ਸੇਵਾ ਦਲ ਜਲੰਧਰ ਦਿਹਾਤੀ ਜ....

14/03/2026

*TIME24LIVE*

*➡️कांग्रेस सेवा दल (देहाती) का बड़ा ऐलान: 20 मार्च से घर-घर जाकर खोलेंगे ‘आप’ सरकार की पोल*

ਭਾਰਤੀ ਕ੍ਰਿਕਟ ਟੀਮ ਨੂੰ   ਜਿੱਤਣ ਦੀ ਬਹੁਤ-ਬਹੁਤ ਵਧਾਈ। 🇮🇳🏆ਇਸ ਸ਼ਾਨਦਾਰ ਜਿੱਤ ਨੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਟੀਮ ਦੀ ਦ...
09/03/2026

ਭਾਰਤੀ ਕ੍ਰਿਕਟ ਟੀਮ ਨੂੰ ਜਿੱਤਣ ਦੀ ਬਹੁਤ-ਬਹੁਤ ਵਧਾਈ। 🇮🇳🏆
ਇਸ ਸ਼ਾਨਦਾਰ ਜਿੱਤ ਨੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਟੀਮ ਦੀ ਦ੍ਰਿੜਤਾ, ਅਨੁਸ਼ਾਸਨ ਅਤੇ ਜਜ਼ਬੇ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਨੂੰ ਭਾਰਤੀ ਕ੍ਰਿਕਟ ਦੀ ਤਾਕਤ ਦਿਖਾ ਦਿੱਤੀ ਹੈ। ਇਸ ਇਤਿਹਾਸਕ ਪਲ ਨੂੰ ਪੂਰਾ ਦੇਸ਼ ਖੁਸ਼ੀ ਅਤੇ ਮਾਣ ਨਾਲ ਮਨਾ ਰਿਹਾ ਹੈ।

ਸਾਨੂੰ ਤੁਹਾਡੇ ‘ਤੇ ਮਾਣ ਹੈ ❤️🇮🇳
ਨਰੇਸ਼ ਗੋਰਾ ਜ਼ਿਲ੍ਹਾ ਪ੍ਰਧਾਨ ਸੇਵਾ ਦਲ ਕਾਂਗਰਸ ਜਲੰਧਰ

Satguru Ravidas jayanti par ashirwad liya
31/01/2026

Satguru Ravidas jayanti par ashirwad liya

ਮਨਰੇਗਾ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਰਗੇ ਮਜ਼ਦੂਰ-ਹਿੱਤੈਸ਼ੀ ਕਾਨੂੰਨ ਨੂੰ ਕਮਜ਼ੋਰ ਕਰਨ ਦੇ ਖ਼ਿਲਾਫ਼ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ MG...
08/01/2026

ਮਨਰੇਗਾ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਰਗੇ ਮਜ਼ਦੂਰ-ਹਿੱਤੈਸ਼ੀ ਕਾਨੂੰਨ ਨੂੰ ਕਮਜ਼ੋਰ ਕਰਨ ਦੇ ਖ਼ਿਲਾਫ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ MGNREGA ਬਚਾਓ ਸੰਘਰਸ਼ ਰੈਲੀ ਟਾਂਡਾ ਉੜਮੁੜ ਵਿਖੇ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੇਵਾ ਦਲ ਜਲੰਧਰ ਨਰੇਸ਼ ਕੁਮਾਰ ਗੋਰਾ ਅਤੇ ਸੀਨੀਅਰ ਆਗੂ ਇਸ ਸਮੇਂ ਮੌਜੂਦ ਸਨ।

ਅੱਜ ਕਾਂਗਰਸ ਦੇ 140ਵੇ ਸਥਾਪਨਾ ਦਿਵਸ ਦੇ ਮੋਕੇ ਤੇ AICC ਸੇਕ੍ਰੇਟਰੀ ਤੇ ਕੋ ਇੰਚਾਰਜ ਸ਼੍ਰੀਮਤੀ ਹੀਨਾ ਕਾਵਰੇ ਜੀ ਦਾ ਪੰਜਾਬ ਸੇਵਾ ਦਾਲ ਕਾਂਗਰਸ ਪ...
28/12/2025

ਅੱਜ ਕਾਂਗਰਸ ਦੇ 140ਵੇ ਸਥਾਪਨਾ ਦਿਵਸ ਦੇ ਮੋਕੇ ਤੇ AICC ਸੇਕ੍ਰੇਟਰੀ ਤੇ ਕੋ ਇੰਚਾਰਜ ਸ਼੍ਰੀਮਤੀ ਹੀਨਾ ਕਾਵਰੇ ਜੀ ਦਾ ਪੰਜਾਬ ਸੇਵਾ ਦਾਲ ਕਾਂਗਰਸ ਪ੍ਧਾਨ ਅਖਿਲ ਸੂਰੀ ਅਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਦੇਹਾਤੀ ਜਲੰਧਰ ਰੇਣੂ ਸੇਠ , ਸੇਵਾ ਦਲ ਦਿਹਾਤੀ ਪ੍ਰਧਾਨ ਨਰੇਸ਼ ਕੁਮਾਰ ਗੋਰਾ ਅਤੇਅਹੁਦੇਦਾਰਾਂ ਨੇ ਪੰਜਾਬ ਆਣ ਤੇ ਸਵਾਗਤ ਕੀਤਾ ਅਤੇ ਓਹਨਾ ਨਾਲ ਮੀਟਿੰਗ ਕੀਤੀ ।

Address

Kartarpur
Jalandhar
144008

Website

Alerts

Be the first to know and let us send you an email when Naresh Sogi district president congress sewa dal rural jalandhar posts news and promotions. Your email address will not be used for any other purpose, and you can unsubscribe at any time.

Shortcuts

Share

Category