Sunriser's Property Dealer Malout

Sunriser's Property Dealer Malout Property Dealing(Agriculture,Commercial, Residential)

15/06/2026
ਜਿੰਦਗੀ ਵਾਕਿਆਸੌ ਫੀਸਦੀ ਲੋਕਾਂ ਦੇ ਹਿੱਸੇ ਨਹੀ ਆਉਂਦਾ ਰਿਸ਼ਤਿਆ ਦਾ ਨਿੱਘ ਮਾਨਣਾ !!!ਕਈ ਦੂਰ ਦੁਰਾਡੇ ਰਹਿ ਕੇ ਖੁਸ਼ੀਆ ਦੇ ਮੌਕੇ ਰਿਸ਼ਤਿਆ ਦਾ ਨਿ...
08/06/2026

ਜਿੰਦਗੀ ਵਾਕਿਆ
ਸੌ ਫੀਸਦੀ ਲੋਕਾਂ ਦੇ ਹਿੱਸੇ ਨਹੀ ਆਉਂਦਾ
ਰਿਸ਼ਤਿਆ ਦਾ ਨਿੱਘ ਮਾਨਣਾ !!!
ਕਈ ਦੂਰ ਦੁਰਾਡੇ ਰਹਿ ਕੇ ਖੁਸ਼ੀਆ ਦੇ
ਮੌਕੇ ਰਿਸ਼ਤਿਆ ਦਾ ਨਿੱਘ ਲੈ ਲੈਦੇ ਨੇ!!!

ਕਈ ਆਕੜ ਦੇ ਮਾਰੇ ਜਾ
ਅਕਲ ਦੀ ਘਾਟ ਕੋਲ ਹੁੰਦੇ ਹੋਏ ਵੀ
ਰਿਸ਼ਤਿਆ ਦੇ ਆਪਣੇ ਪਣ ਤੋਂ ਵੀ
ਵਾਂਝੇ ਰਹਿ ਜਾਦੇ ਨੇ !!!!! ਦਰਸ਼ਨ ਸਿੰਘ ਸੰਧੂ

ਜਦੋ ਮਾਂ ਪਿਉ ਚਲਾ ਜਾਂਦਾ ਹੈ... ਤਦੋਂ ਸਮਝ ਆਉਂਦੀ ਹੈ ਕਿ ਸਾਇਆ ਕੀ ਹੁੰਦਾ ਹੈ।ਮਾਂ ਪਿਉ ਦਾ ਦਬਦਬਾ ਸਦਾ ਨਹੀਂ ਰਹਿੰਦਾ, ਪਰ ਉਸਦੀ ਯਾਦ ਹਰ ਵੇਲੇ ...
07/06/2026

ਜਦੋ ਮਾਂ ਪਿਉ ਚਲਾ ਜਾਂਦਾ ਹੈ... ਤਦੋਂ ਸਮਝ ਆਉਂਦੀ ਹੈ ਕਿ ਸਾਇਆ ਕੀ ਹੁੰਦਾ ਹੈ।
ਮਾਂ ਪਿਉ ਦਾ ਦਬਦਬਾ ਸਦਾ ਨਹੀਂ ਰਹਿੰਦਾ, ਪਰ ਉਸਦੀ ਯਾਦ ਹਰ ਵੇਲੇ ਨਾਲ ਰਹਿੰਦੀ ਹੈ।
ਮਾਂ ਪਿਉ ਸਾਨੂੰ ਚੁੱਪ ਚਾਪ ਸਹਾਰਾ ਦਿੰਦੇਂ, ਉਹ ਕਦੇ ਆਪਣੇ ਦਰਦ ਨਹੀਂ ਦੱਸ ਦੇ।
ਮਾਂ ਪਿਉ ਘਰ ਦੀਆਂ ਖੁਸ਼ੀਆਂ ਲਈ ਜਿੰਦਗੀ ਲਗਾ ਦਿੰਦਾ, ਪਰ ਆਪਣੀਆਂ ਖਾਹਿਸ਼ਾਂ ਅਕਸਰ ਮਾਰ ਲੈਂਦੇ ॥
ਮਾਂ ਪਿਉ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ, ਉਸਦਾ ਪਿਆਰ ਹੀ ਸਭ ਤੋਂ ਵੱਡਾ ਸਹਾਰਾ ਹੁੰਦਾ।ਕਿੰਨਾ ਕੁਝ ਬਦਲ ਗਿਆ, ਤੁਹਾਡੇ ਜਾਣ ਦੇ ਮਗਰੋਂ

06/05/2026
06/05/2026

ਪੈਨਸ਼ਨ
ਸੁਰਤ ਸੰਭਲਿਆ ਕੰਮ ਕਾਰ ਸੁਰੂ ਕੀਤਾ ਇਵਜ਼ਾਨੇ ਵਿੱਚ ਤਨਖਾਹ ਨਾਮ ਸੁੰਦਰੀ ਦਿੱਲ ਬਹਿਲਾਣ ਨੂੰ ਸੀ। ਉਹ ਮਹੀਨੇ ਮੁਸਕਰਾਉਂਦੀ ਕੁੱਝ ਦਿਨਾਂ ਦੇ ਬਾਅਦ ਬਏ ਬਾਏ ਕਹਿ ਕੁਝ ਇੰਤਜਾਰ + ਕੰਮ ਤੇ ਧਿਆਨ ਦੇਣ ਲਈ ਕਹਿੰਦੀ. ਆਏ ਸਮੇ ਆਉਦੀ ਦੋਸਤਾਂ ਨਾਲ ਬਾਹਰ ਜਾਂਦੀ, ਆਪਣੀਆਂ ਜੇਬਾਂ ਦੇ ਕੋਨਿਆਂ ਵਿੱਚ ਲੱਭਦੇ ਰਹਿੰਦੇ, ਅਤੇ ਉਹ ਆਪਣੇ "ਖਰਚਿਆਂ" ਦਾ ਦਿਖਾਵਾ ਕਰਦੀ! ਸਮਾ ਚਲਦਾ ਰਿਹਾ ਵਾਲ ਵੀ ਸਫੈਦ + ਝੜ੍ਹ ਵੀ ਗਏ, ਗੋਡੇ ਵੀ ਕਹਿਣ ਲੱਗੇ - "ਭਰਾ, ਹੁਣ ਥੋੜ੍ਹਾ ਆਰਾਮ ਕਰੋ!
"ਨਵੀਂ ਹੀਰੋਇਨ ਨੇ ਇੰਨਟਰੀ ਮਾਰੀ, ਬਿਨਾਂ ਮੇਕਅਪ ਦੇ, ਬਿਨਾਂ ਝਗੜੇ ਦੇ ਨਾਮ ਸੀ "ਪੈਨਸ਼ਨ," "ਲਾਈਫਟਾਈਮ ਕਨੈਕਸ਼ਨ" ਸੀ!ਸਮੇਂ ਸਿਰ ਆਉਂਦੀ ਨਾਂ ਕੋਈ ਬਹਾਨਾ ਬਣਾਉਂਦੀ ਨਾ ਹੀ ਗੁੱਸੇ ਨਾਲ ਜਾਂਦੀ ਹੈ। ਉਹ ਬੈਂਕ ਵਿੱਚ ਚੁੱਪ-ਚਾਪ ਬੈਠਦੀ ਹੈ ਸੁਨੇਹਾ ਭੇਜ ਕੇ! ਤੁਹਾਡੀ ਪੈਨਸ਼ਨ ਆ ਗਈ ਹੈ..." ਇਹ ਸੁਨੇਹਾ ਸੁਣ ਕੇ ਹੀ ਦਿਲ ਗਾਉਣ ਲੱਗ ਪੈਂਦਾ ! ਵਾਹ ਨੀ ਜਵਾਨੀਏ ਬੁਢਾਪੇ ਨੂੰ ਯਾਦ ਰੱਖਿਆ! ਚਾਹ ਲਈ ਇਕੱਠੇ ਬੈਠਦੇ ਤਾਂ ਉਹ ਮੇਰੇ ਕੰਨਾਂ ਅਵਾਜ਼ "ਫਿਕਰ ਨਾ ਕਰ ਆਪਣੇ ਸਮੇ ਦੇ ਹੀਰੋ... ਮੈਂ ਇੱਥੇ ਹਾਂ ਇੱਕ ਸ਼ਰਤ ਜ਼ਰੂਰ ਹੈ, ਉਹ "ਲਾਈਫ ਸਰਟੀਫਿਕੇਟ" ਲਈ ਫਾਰਮ ਭਰਨ ਲਈ ਕਹਿੰਦੀ ਹੈ, ਅਤੇ ਪਿਆਰ ਨਾਲ ਪੁੱਛਦੀ ਹੈ - "ਮੈਨੂੰ ਦੱਸੋ... ਕੀ ਤੁਸੀਂ ਅਜੇ ਵੀ ਜ਼ਿੰਦਾ ਹੋ" ?
ਤੁਸੀ ਵੀ ਮਾਣ ਨਾਲ ਕਹਿ ਦੇਣਾ ਸ਼ੇਰ ਅਜੇ ਜ਼ਿੰਦਾ ਹੈ!"
ਸੁਣੋ... ਇਹੀ ਅਸਲੀ ਪਿਆਰ ਹੈ, ਤੁਹਾਡੇ ਤੋ ਅਗਲੀ ਜੀਵਨ ਸਾਥੀ ਪਤਨੀ ਦਾ ਹੱਥ ਫੜਦਾ ਹੈ ਅਤੇ ਉਸਨੂੰ ਝੁਕੇ ਬਿਨਾਂ ਜੀਣਾ ਸਿਖਾਉਂਦਾ ਹੈ।ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਾਇਤ ਨਹੀਂ, ਉਹ ਬਸ ਚੁੱਪਚਾਪ ਹਰ ਜ਼ਿੰਮੇਵਾਰੀ ਨਿਭਾਉਂਦੀ ਹੈ।ਤੁਸੀਂ ਬਹੁਤ ਪਿਆਰ ਦੇਖਿਆ ਹੋਵੇਗਾ, ਪਰ ਅਜਿਹੀ ਵਫ਼ਾਦਾਰੀ ਬਹੁਤ ਘੱਟ ਮਿਲਦੀ ਹੈ।ਜਿੱਥੇ ਤਨਖਾਹ ਤੋਂ ਬਾਅਦ ਉੱਥੇ ਪੈਨਸ਼ਨ ਨੇ ਸਾਰੀ ਉਮਰ ਮੇਰਾ ਸਾਥ ਦਿੱਤਾ।ਇਸੇ ਲਈ ਮੈਂ ਕਹਿੰਦਾ ਹਾਂ: ਵਧਦੀ ਉਮਰ ਤੋਂ ਨਾ ਡਰੋ, ਕੱਲ੍ਹ ਦੀ ਚਿੰਤਾ ਨਾ ਕਰੋ...
ਜੇਕਰ ਤੁਹਾਡੇ ਕੋਲ ਪੈਨਸ਼ਨ ਹੈ, ਤਾਂ ਠੀਕ ਨਹੀ ਤਾਂ ਇਸੇ ਤਰ੍ਹਾ ਕੋਈ ਹੋਰ ਸੋਰਸਜ ਕਰੇਟ ਕਰੋ!!!!
ਦਰਸ਼ਨ ਸਿੰਘ ਸੰਧੂ

Address

Malout
152107

Website

Alerts

Be the first to know and let us send you an email when Sunriser's Property Dealer Malout posts news and promotions. Your email address will not be used for any other purpose, and you can unsubscribe at any time.

Shortcuts

Share

Category