Property dealer Moga

Property dealer Moga 13k Follower

With Mohinder Mehra – I just got recognized as one of their top fans! 🎉
25/03/2026

With Mohinder Mehra – I just got recognized as one of their top fans! 🎉

13/03/2026

Mohinder Mehra Baba property Idevice Fixer

10/03/2026

17/02/2026
17/02/2026

Ricky Arora Diljit Dosanjh Harbhej sidhu ਜਗਦੀਪ ਸਿੰਘ ਥਲ਼ੀ Jagdeep Singh Thali

14/02/2026

Waheguru ji

ਕੱਲ੍ਹ ਮੈਂ ਇੱਕ ਪੋਸਟ ਪਾਈ ਸੀ ਜਿਸ ਵਿੱਚ ਹਾਦਸੇ ਬਾਰੇ ਦੱਸਿਆ ਸੀ ਰਾਤੀ ਵੀਰਾਂ ਦੀ ਜਾਣਕਾਰੀ ਤਾਂ ਨਹੀਂ ਸਾਂਝੀ ਕੀਤੀ ਕਿ ਰਾਤ ਵੇਲੇ ਪਰਿਵਾਰ ਦੀਆਂ...
14/02/2026

ਕੱਲ੍ਹ ਮੈਂ ਇੱਕ ਪੋਸਟ ਪਾਈ ਸੀ ਜਿਸ ਵਿੱਚ ਹਾਦਸੇ ਬਾਰੇ ਦੱਸਿਆ ਸੀ ਰਾਤੀ ਵੀਰਾਂ ਦੀ ਜਾਣਕਾਰੀ ਤਾਂ ਨਹੀਂ ਸਾਂਝੀ ਕੀਤੀ ਕਿ ਰਾਤ ਵੇਲੇ ਪਰਿਵਾਰ ਦੀਆਂ ਧੀਆਂ ਭੈਣਾਂ ਮਾਂਵਾਂ ਨੂੰ ਇਹ ਸਭ ਪਤਾ ਨਾ ਲੱਗੇ ਫੇਰ ਰਾਤ ਕਢਣੀ ਔਖੀ ਹੋ ਜਾਂਦੀ ਹੈ, ਵੀਰ ਗੁਰਮੁਖ ਸਿੰਘ ਸੀ ਜਿਹੜਾ ਚਮਕੌਰ ਸਾਹਿਬ ਰਾਗੀ ਜਥੇ ਨਾਲ ਤਬਲਾਵਾਦਕ ਸੀ ਜਿਹੜਾ ਇਸ ਦੁਨੀਆ ਵਿਚ ਨਹੀਂ ਰਿਹਾ, ਇਹ ਵੀਰ ਭਰਤਗੜ੍ਹ ਤੋਂ ਸੀ, ਵੀਰ ਦੇ ਚਾਚੇ ਦੀ ਬੇਟੀ ਅਤੇ ਬੇਟੇ ਦਾ 18 ਫਰਵਰੀ ਨੂੰ ਵਿਆਹ ਰੱਖਿਆ ਹੋਇਆ ਸੀ ਤੇ ਪਿਤਾ ਜੀ ਵੀ 2022 ਵਿਚ ਇੱਕ ਹਾਦਸੇ ਵਿੱਚ ਜਾਨ ਗਵਾ ਚੁੱਕੇ ਨੇ, ਇੱਕ ਵੀਰ ਹੋਰ ਹੈ ਉਹ ਆਪਣੀ ਮਿਹਨਤ ਕਰਦਾ ਟਰੱਕ ਡਰਾਈਵਰ ਹੈ, ਫੋਟੋ ਵਿਚ ਜਿਹੜਾ ਇਹ ਭਰਾ ਹੈ ਇਹਦਾ ਨਾਂ ਜਸਕਰਨ ਸਿੰਘ ਹੈ ਇਹ ਹੈੱਡ ਰਾਗੀ ਸੀ, ਵੀਰ ਨੂੰ ਕੁਝ ਦੂਰੀ ਤੋਂ ਬਾਅਦ ਹੀ ਅੱਖਾਂ ਤੋਂ ਨਹੀਂ ਦਿਸਦਾ, ਲਾਗੇ ਖੜੇ ਬੰਦੇ ਵੀ ਨਜ਼ਰ ਨਹੀਂ ਆਉਂਦੇ ਨਜ਼ਰ ਪਹਿਲਾਂ ਤੋਂ ਹੀ ਕਮਜ਼ੋਰ ਹੈ, ਭਰਾ ਦੇ ਸਿਰ ਵਿੱਚ ਸੱਟ ਹੈ, ਇਹੀ ਪੁੱਛੀ ਜਾ ਰਿਹਾ ਕਿ ਮੈਂ ਇੱਥੇ ਕੀ ਕਰ ਰਿਹਾ ਮੈਂ ਕਿਵੇਂ ਆ ਗਿਆ ਇੱਥੇ, ਵਾਹਿਗੁਰੂ ਜੀ ਅੱਗੇ ਇਸ ਭਰਾ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਜੀ, ਸ੍ਰੀ ਚਮਕੌਰ ਸਾਹਿਬ ਦੇ ਮੈਨੇਜਰ ਸਾਹਿਬ ਭਾਈ ਗੁਰਮੁਖ ਸਿੰਘ ਜੀ ਨੇ ਦੱਸਿਆ ਕਿ ਇਹ ਵੀਰ ਇੰਨਾ ਪਿਆਰਾ ਕੀਰਤਨ ਕਰਦਾ ਹੈ ਬਸ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਦੀ ਕਾਪੀ ਹੀ ਲਗਾ ਲਵੋ, ਸੋ ਮਾਲਕ ਪਿਆਰਿਆ ਦਇਆ ਕਰਿਓ ਇਸ ਵੀਰ ਨੂੰ ਤੰਦਰੁਸਤੀ ਅਤੇ ਦੂਜੇ ਵੀਰ ਨੂੰ ਤੁਹਾਡੇ ਚਰਨਾਂ ਵਿੱਚ ਬਖਸ਼ਿਉ, ਪਰਿਵਾਰ ਲਈ ਦੁੱਖ ਬਹੁਤ ਵੱਡਾ ਹੈ ਕਿਰਪਾ ਕਰਕੇ ਬਲ ਬਖ਼ਸ਼ਿਓ ਜੀ

14/02/2026
14/02/2026

#

Address

VPO. DUNEKE
Moga

Website

Alerts

Be the first to know and let us send you an email when Property dealer Moga posts news and promotions. Your email address will not be used for any other purpose, and you can unsubscribe at any time.

Share

Category