SADDA Punjab ਪੰਜ+ਆਬ

SADDA Punjab ਪੰਜ+ਆਬ Official ਬਾਜੇਕੇ ਵਾਲੇ

03/04/2026

ਕੁਲਦੀਪ ਮਾਣਕ ਦਾ ਗੀਤ ਮਾਂ ਹੁੰਦੀ ਏ ਮਾਂ ਉਹ
ਦੁਨੀਆ ਵਾਲਿਓ……|

03/04/2026

ਸਿੱਧੂ ਮੂਸੇ ਵਾਲੇ ਦਾ ਗੀਤ ਗਾਇਆ ਟ੍ਰੇਨ ਵਿੱਚ ਇੱਕ ਜੋੜੀ ਨੇ ਕਯਾ ਈ ਕਲਾਕਾਰੀ ਏ ਦੋਨਾ ਵਿੱਚ ਤੇ ਗੀਤ ਵੀ ਦਿਲ ਨੂੰ ਸੂ ਜਾਨ ਵਾਲਾ ਗਾਇਆ ਮੁੰਡੇ ਨੇ ਬਹੁਤ ਖੂਬ 👏

ਸੰਗਤ ਜੀ ਆਪਣੇ ਪੰਜ ਤਖ਼ਤ ਸਾਹਿਬ   1. ਅਕਾਲ ਤਖ਼ਤ ਅੰਮ੍ਰਿਤਸਰ 2.   ਕੇਸਗੜ੍ਹ ਸਾਹਿਬ ਅਨੰਦਪੁਰ 3.  ਦਮਦਮਾ ਸਾਹਿਬ ਬਠਿੰਡਾ 4. ਪਟਨਾ ਸਾਹਿਬ ਬਿਹ...
26/03/2026

ਸੰਗਤ ਜੀ ਆਪਣੇ ਪੰਜ ਤਖ਼ਤ ਸਾਹਿਬ
1. ਅਕਾਲ ਤਖ਼ਤ ਅੰਮ੍ਰਿਤਸਰ
2. ਕੇਸਗੜ੍ਹ ਸਾਹਿਬ ਅਨੰਦਪੁਰ
3. ਦਮਦਮਾ ਸਾਹਿਬ ਬਠਿੰਡਾ
4. ਪਟਨਾ ਸਾਹਿਬ ਬਿਹਾਰ
5. ਹਜ਼ੂਰ ਸਾਹਿਬ ਨਾਂਦੇੜ
ਅਪਾ ਨੂੰ ਇੱਕ ਜਿੰਦਗੀ ਮਿਲੀ ਹੈ ਮਨੁੱਖ ਦੀ ਜੂਨ ਵਿੱਚ ਤੇ ਓਸਤੋ ਵੱਡੀ ਗੱਲ ਆਪਣਾ ਜਨਮ ਸਿੱਖਾ ਦੇ ਘਰ ਵਿੱਚ ਹੋਇਆ ਹੈ । ਤੇ ਸਾਨੂੰ ਖੁਦ ਤੇ ਆਪਣੇ ਜਵਾਕਾ ਨੂੰ ਪੰਜਾਂ ਤਖਤਾਂ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ । ਤੇ ਜਿੰਨਾ ਹੋ ਸੱਕੇ ਸਿੱਖੀ ਦਾ ਇਤਹਾਸ ਦਸਨਾ ਚਾਈਦਾ ਹੈ ਤੇ ਆਪਣੇ ਜਵਾਕਾ ਨੂੰ ਸਿੱਖੀ ਨਾਲ ਜੋੜਨਾ ਆਪਣੇ ਹੱਥ ਵਿੱਚ ਹੈ । ਧੰਨਵਾਦ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

25/03/2026

ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਬੀਬੀ ਸੁਰਜੀਤ ਕੌਰ ਢਾਬਸਰ ਵਾਲੇ, ਪਿੰਡ ਪੱਦਰੀ , ਸੁਰਸਿੰਘ ਬੀਬੀ ਜੀ ਨੇ ਗੁਰੂਘਰ 3 ਘੋੜੇ ਭੇਟਾ ਕਿਤੇ ਅਤੇ ਓਨਾ ਦੇ ਗੱਲਾਂ ਵਿੱਚ ਸੋਨੇ ਦੇ ਕੈਂਨਠੇ ਜੋ ਲੱਗਭੱਗ 10/10 ਤੋਲੇ ਦੇ ਹਨ ਤੇ ਜੋ ਘੋੜੇ ਦੇ ਕਾਠੀ ਉਹ ਵੀ ਪਕਸਤਾਨੀ ਪਿਓਰ ਤਿੱਲੇ ਦੀ ਹੈ । ਉਸਦੀ ਇੱਕ ਦੀ ਕੀਮਤ 2 ਤੋ 3 ਇੱਕ ਦੀ ਹੋਵੇ ਗੀ , ਬਾਕੀ ਵਾਹਿਗੁਰੂ ਬੀਬੀ ਸੁਰਜੀਤ ਕੌਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏🙏

ਸੰਗਤ ਜੀ ਇਹ ਓਨਾ 12 ਗੁਰਦੁਆਰੇ ਸਾਹਿਬ ਦੇ ਨਾਮ ਜੋ ਨਾਂਦੇੜ ਸਹਿਰ ਦੇ 30km ਦੇ ਘੇਰੇ ਚ ਲੋਕਲ ਹਨ, ਫ਼ੋਟੋ ਦਾ ਸਕਰੀਨਸ਼ੌਰਟ (screenshort) ਲੈਕੇ...
23/03/2026

ਸੰਗਤ ਜੀ ਇਹ ਓਨਾ 12 ਗੁਰਦੁਆਰੇ ਸਾਹਿਬ ਦੇ ਨਾਮ ਜੋ ਨਾਂਦੇੜ ਸਹਿਰ ਦੇ 30km ਦੇ ਘੇਰੇ ਚ ਲੋਕਲ ਹਨ, ਫ਼ੋਟੋ ਦਾ ਸਕਰੀਨਸ਼ੌਰਟ (screenshort) ਲੈਕੇ ਰੱਖ ਲਵੋ ਤੇ ਜਿਸ ਵੀ ਗੱਡੀ ਵਾਲੇ ਨਾਲ ਜਾਂਦੇ ਹੋ ਸਾਰੇ ਗੁਰਦੁਆਰੇ ਨਾਮ ਯਾਦ ਕਰਕੇ ਹੋਕੇ ਆਵੋ ਜੀ , ਧੰਨਵਾਦ 🙏
(ਵਾਹਿਗੁਰੂ ਜੀ ਕਾ ਖਾਲਸਾ 🙏….
…ਵਾਹਿਗੁਰੂ ਜੀ ਕੀ ਫ਼ਤਿਹ 🙏)

23/03/2026

ਸੰਗਤਾ ਵਾਪਿਸ ਪੰਜਾਬ ਪਰਤਣ ਸਮੇ ਬਾਬਾ ਬਲਵਿੰਦਰ ਸਿੰਘ ਜੀ ਨੂੰ ਫ਼ਤਿਹ ਬਲਾਕੇ ਤੇ ਪ੍ਰਸ਼ਾਦ ਲੈਂਦੇ ਹੋਏ 🙏

20/03/2026

ਪ੍ਰਧਾਨ ਮੰਤਰੀ ਬਾਜੇਕੇ ਨਾਲ ਭਾਊ ਅਮ੍ਰਿਤਪਾਲ ਸਿੰਘ ਖਾਲਸਾ

20/03/2026

ਕਰੋ ਸੰਗਤ ਜੀ ਦਰਸ਼ਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ 🙏ਵਾਹਿਗੁਰ ਵਾਹਿਗੁਰੂ 🙏

20/03/2026
19/03/2026

ਸੰਤ ਬਾਬਾ ਬਲਵਿੰਦਰ ਸਿੰਘ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ,ਨਾਂਦੇੜ । ਅਨਮੋਲ ਬੱਚਨ ਬਾਬਾ ਜੀ

18/03/2026

ਵਾਹਿਗੁਰ ਵਾਹਿਗੁਰੂ ਵਾਹਿਗੁਰੂ



Address

Nanded
431601 TO 606

Website

Alerts

Be the first to know and let us send you an email when SADDA Punjab ਪੰਜ+ਆਬ posts news and promotions. Your email address will not be used for any other purpose, and you can unsubscribe at any time.

Share

Category