Avtar Properties Patiala

Avtar Properties Patiala AVTAR PROPERTIES, OPP. PUNJABI UNIVERSITY PATIALA.. DEAL IN THE SALE PURCHASE OF ALL KINDS of PROPERTY.

ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਪੁਰਬ ਮਨਾ ਰਹੇ ਵਿਸ਼ਵ ਭਰ ਦੇ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਲਈ ਖੁਸ਼ੀਆ ਅਤੇ ਤੰ...
30/11/2020

ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਪੁਰਬ ਮਨਾ ਰਹੇ ਵਿਸ਼ਵ ਭਰ ਦੇ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਲਈ ਖੁਸ਼ੀਆ ਅਤੇ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ । ਗੁਰਪੁਰਬ ਦੀ ਕਰੋੜ-ਕਰੋੜ ਵਧਾਈਆਂ 🙏🏻🙏🏻

Wishing joy, health and prosperity to Sikhs around the world who are celebrating the 551st Birth anniversary of Sri Guru Nanak Dev Ji.....!! 🙏🏻🙏🏻

16/11/2020
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ 🙏🏻🙏🏻
02/11/2020

ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ 🙏🏻🙏🏻

ਇਕੱਲਾ ਪੰਜਾਬ ਹੀ ਨਹੀਂ , ਪੂਰੇ ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ।ਚਾਰੇ ਪਾਸੇ ਠੋਕਰਾਂ ਹੀ ਠੋਕਰਾਂ !!ਕਿਸਾਨ ਦੀ ਸਾਰ ਕਿੱਥੇ ਸਰਕਾਰਾ ਨੂੰ,ਇਨਾ ਲਈ ਤ...
18/09/2020

ਇਕੱਲਾ ਪੰਜਾਬ ਹੀ ਨਹੀਂ , ਪੂਰੇ ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ।
ਚਾਰੇ ਪਾਸੇ ਠੋਕਰਾਂ ਹੀ ਠੋਕਰਾਂ !!

ਕਿਸਾਨ ਦੀ ਸਾਰ ਕਿੱਥੇ ਸਰਕਾਰਾ ਨੂੰ,
ਇਨਾ ਲਈ ਤਾ ਅਸੀ ਬਸ ਵੋਟਾਂ ਹਾਂ,

ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਅਸੀ ਸਮੂਹ ਸਿੱਖ ਸੰਗਤਾ ਉਹਨਾਂ ਨੂੰ ਸ਼ਰਧਾ ਦੇ ਫੁ...
24/12/2018

ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਅਸੀ ਸਮੂਹ ਸਿੱਖ ਸੰਗਤਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਨ । ਉਹਨਾਂ ਵੱਲੋਂ ਸਿੱਖ ਧਰਮ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਚਮਕੌਰ ਦੀ ਗੜ੍ਹੀ ਦੀ ਜੰਗ ਵਿਚ ਦੁਸ਼ਮਣ ਫੌਜਾਂ ਨਾਲ ਲੜਦਿਆਂ ਦਿੱਤੀਆਂ ਕੁਰਬਾਨੀਆਂ ਸਿੱਖ ਕੌਮ ਅੰਦਰ ਸਦਾ ਜੋਸ਼ ਅਤੇ ਕੁਰਬਾਨੀ ਦੇ ਰੰਗ ਭਰਦੀਆਂ ਰਹਿਣਗੀਆਂ।

    Opposite Punjabi University Patiala
02/02/2018

Opposite Punjabi University Patiala

07/10/2017

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥ Dhan Dhan Shri Guru Ram Das Sahib ji .

ਆਪ ਸਭ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆ ਹੋਣ ਜੀ ॥

ਅਾਪ ਸਮੂਹ ਖਾਲਸਾ ਪੰਥ ਨੂੰ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਦਿਵਸ ਦੀ ਲੱਖ ਲੱਖ ਵਧਾੲੀ ਹੋਵੇ ...
22/08/2017

ਅਾਪ ਸਮੂਹ ਖਾਲਸਾ ਪੰਥ ਨੂੰ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਦਿਵਸ ਦੀ ਲੱਖ ਲੱਖ ਵਧਾੲੀ ਹੋਵੇ ਜੀ

24/03/2017

PG for Boys near Punjabi University Patiala .. Properties Patiala..!!

Contact : Gurdeep Singh Jolly
M : 9878385321

ਆਪ ਜੀ ਨੂੰ ਬੰਦੀ ਛੋੜ ਦਿਵਸ (ਦੀਵਾਲੀ) ਦੀਅਾਂ ਮੇੇਰੇ ਅਤੇ ਮੇਰੇ ਪਰਿਵਾਰ ਵੱਲੋ ਹਾਰਦਿਕ ਸ਼ੁਭਕਾਮਨਾਵਾਂ , ਵਾਹਿਗੁਰੂ ਆਪ ਜੀ ਤੇ ਮੇਹਰ ਭਰਿਅਾਂ ਹੱਥ...
30/10/2016

ਆਪ ਜੀ ਨੂੰ ਬੰਦੀ ਛੋੜ ਦਿਵਸ (ਦੀਵਾਲੀ) ਦੀਅਾਂ ਮੇੇਰੇ ਅਤੇ ਮੇਰੇ ਪਰਿਵਾਰ ਵੱਲੋ ਹਾਰਦਿਕ ਸ਼ੁਭਕਾਮਨਾਵਾਂ ,
ਵਾਹਿਗੁਰੂ ਆਪ ਜੀ ਤੇ ਮੇਹਰ ਭਰਿਅਾਂ ਹੱਥ ਰੱਖੇ, ਅਾਓ ਵਾਤਾਵਰਨ ਦਾ ਖਿਅਾਲ ਰੱਖਦੇ ਹੋਏ ,ਹਰੀ ਦੀਵਾਲੀ ਰੁੱਖ ਲਗਾ ਕੇ ਮਨਾਈਏ ,,ਧੁੰਅਾ ਰਹਿਤ ਹੋ ਕੇ ਵਾਤਾਵਰਨ ਸਵੱਛ ਰੱਖੀਏ,,,

ਵਲੋ: ਿੲੰਦਰਜੀਤ ਿਸੰਘ ਬੈਹਿਣੀਵਾਲ

07/10/2016

Avtar Properties
Now deals in all Kind of To-let Services opposite side Punjabi University Patiala.
Commercial To-let, Pg Rooms For Boys.
Gurdeep Singh (Jolly)
Call - 9878385321

Address

Patiala
147001

Opening Hours

Monday 9am - 7am
Tuesday 9am - 7am
Wednesday 9am - 7am
Thursday 9am - 7am
Friday 9am - 7am
Saturday 9am - 7am
Sunday 9am - 7am

Telephone

+919878385321

Website

Alerts

Be the first to know and let us send you an email when Avtar Properties Patiala posts news and promotions. Your email address will not be used for any other purpose, and you can unsubscribe at any time.

Share

Category