(waheguru ji di kirpa) ���

(waheguru ji di kirpa) ��� Contact information, map and directions, contact form, opening hours, services, ratings, photos, videos and announcements from (waheguru ji di kirpa) ���, Tapa Mandi.

20/09/2026

ਘੁਮਿਆਰ ਭਲਾਈ ਧਰਮਸ਼ਾਲਾ ਅੱਜ ਮੀਟਿੰਗ ਕੀਤੀ

20/09/2026

ਇਸ ਫਿਲਮ ਦਾ ਐਕਟਰ ਜੇ ਤੁਸੀਂ ਪਛਾਣ ਕੇ ਨਾਮ ਦੱਸ ਦੇਵੋ ਤਾਂ ਮੈਂ ਤੁਹਾਨੂੰ ਮੰਨ ਜਾਊਂਗਾ ਬਜ਼ੁਰਗ ਦੱਸ ਦੇਣਗੇ ਇਸ ਐਕਟਰ ਦਾ ਨਾਮ

20/09/2026

ਬਹੁਤ ਹੀ ਵਧੀਆ ਫਿਲਮ ਹੈ ਗੁਰਦਾਸ ਮਾਨ
ਜਵਾਨੀ ਪਹਿਰੇ ਦੀ ਬਹੁਤ ਸੋਹਣੀ ਫਿਲਮ ਹੈ #ਇਨਸਾਨ

19/09/2026

ਭੋਲੇ ਭਾਲੇ ਲੋਕਾਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਸੀ ਨਕਲੀ ਪੰਡਤ

19/09/2026

ਬਹੁਤ ਹੀ ਸੋਹਣੀ ਫਿਲਮ ਹੈ ਤੁਸੀਂ ਦੇਖੋ ਤੇ ਆਨੰਦ ਮਾਣੋ ਤੁਹਾਨੂੰ ਕਿਵੇਂ ਲੱਗੀ ਫਿਲਮ ਤੁਸੀਂ ਕਮੈਂਟ ਜਰੂਰ ਕਰਕੇ ਦੱਸਣਾ #ਇਨਸਾਨ

19/09/2026

ਰਜਨੀ ਫਿਲਮ ਵਿੱਚ ਪਿੰਗਲੇ ਨੂੰ ਲੈ ਕੇ ਕੇੜੇ ਤੀਰਥਾਂ ਤੇ ਗਈ ਸੀ

18/09/2026

ਇਸ ਮੂਵੀ ਵਿੱਚ ਸ਼ਤਰੂਗਨ ਸਿਨਹਾ ਦਾ ਪੰਜਾਬੀ
ਬੋਲਨਾ ਕਿਮੇਂ ਲੱਗੀਆਂ ਤੇ ਦੂਜੇ ਪਾਸੇ ਸ਼ਨੀ ਦਿਓਲ ਵਰਗੇ ਐਕਟਰਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ

17/09/2026

ਜਿਹੜੇ ਤੀਲੀ ਲਾ ਕੇ ਸਾਈਡ ਹੁੰਦੇ ਨੇ ਇਹਨਾਂ ਨੂੰ ਵਾਰਨਿੰਗ ਆ ਆਪਣੀ ਵਾਰੀ ਚੀਕਾਂ ਨਾ ਮਾਰਿਓ

Address

Tapa Mandi
148108

Website

Alerts

Be the first to know and let us send you an email when (waheguru ji di kirpa) ��� posts news and promotions. Your email address will not be used for any other purpose, and you can unsubscribe at any time.

Shortcuts

Share