Orange Sikh Sangat

Orange Sikh Sangat Nirbhau Nirvair

11/04/2026
25/12/2025

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ*

ਸੰਗਤ ਜੀ,

ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ, ਚਾਰ ਸਾਹਿਬਜ਼ਾਦੇ ਅਤੇ ਸ਼ਹੀਦ ਸਿੰਘ, ਸਿੰਘਨੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂਦੁਆਰਾ ਸਾਹਿਬ ਜੀ ਵਿਖੇ ਸਮਾਗਮ॥

ਸਮਾਗਮਾ਼ਂ ਦਾ ਵੇਰਵਾਃ

*27-12-25:*
ਨਿਤਨੇਮ ਅੰਮਿ੍ਰਤ ਵੇਲਾ:05:30
ਸਹਿਜ ਪਾਠ: ਲਗਾਤਾਰ ਸਾਰਾ ਦਿਨ
ਰਹਿਰਾਸ ਸਾਹਿਬ : ਸ਼ਾਮ 06:00
ਸ਼ਹੀਦੀ ਇਤਿਹਾਸ, ਬੱਚਿਆਂ ਦੀ ਕਲਾਸ ਸਾਖੀਆਂ: ਸ਼ਾਮ 07:00

*28-12-25*
ਅੰਮਿ੍ਰਤ ਵੇਲਾ ਨਿਤਨੇਮ 05:30
ਲਗਾਤਾਰ ਸਹਿਜ ਪਾਠ 06:00 ਵਜੇ
ਭੋਗ ਸਵੇਰੇ 11 ਵਜੇ
ਕੀਰਤਨ

ਇਨ੍ਹਾਂ ਸਮਾਗਮ ਵਿੱਚ ਨਿਰੰਤਰ 27 ਅਤੇ 28 ਤਰੀਕ ਨੂੰ ਲੰਗਰ ਅਤੁੱਟ ਵਰਤਨਗੇ॥ ਜੇਕਰ ਤੁਸੀ ਲੰਗਰ ਬਨਾਓੁਣ ਜਾਂ ਲੰਗਰਾਂ ਦੀ ਰਸਦ ਦੀ ਸੇਵਾ ਕਰਨਾ ਚਾਹੁੰਦੇ ਆਪ ਜੀ ਦਸ ਸਕਦੇ ਹੋ ਜੀ॥

॥ਗੁਰੂ ਭਲਾ ਕਰੇ ਜੀ॥

Gurmat Smagam 27th December
25/12/2025

Gurmat Smagam 27th December

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ*   ਗੁਰਮਤਿ ਸਮਾਗਮ 14/9/2025 ਐਤਵਾਰਸੁਖਮਨੀ ਸਾਹਿਬ-10am-12pm ਕੀਰਤਨ ਅਤੇ ਸ਼ਬਦ ਵੀਚਾਰ:...
13/09/2025

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ*

ਗੁਰਮਤਿ ਸਮਾਗਮ 14/9/2025 ਐਤਵਾਰ

ਸੁਖਮਨੀ ਸਾਹਿਬ-10am-12pm

ਕੀਰਤਨ ਅਤੇ ਸ਼ਬਦ ਵੀਚਾਰ:

ਗਿਆਨੀ ਰਾਜਵਿੰਦਰ ਸਿੰਘ ਜੀ ਆਨੰਦਪੁਰ ਸਾਹਿਬ

ਗੁਰੂ ਕੇ ਲੰਗਰ ਅਤੁੱਟ ਵਰਤਣਗੇ ਜੀ॥

!! ਦਰਸ਼ਨ ਬਖ਼ਸ਼ੋ ਜੀ !!

Address:Gurudwara Sahib Orange

06/09/2025

ਕਥਾਃ ਭਾਈ ਰਾਜਵਿੰਦਰ ਸਿੰਘ ਜੀ ਆਨੰਦਪੁਰ ਸਾਹਿਬ
(Orange Sikh Sangat)

31/08/2025

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ*

06/09/2025

ਸੁਖਮਨੀ ਸਾਹਿਬ-8 am
ਕੀਰਤਨ-10 am

ਕਥਾਃ ਭਾਈ ਰਾਜਵਿੰਦਰ ਸਿੰਘ ਜੀ ਆਨੰਦਪੁਰ ਸਾਹਿਬ

ਗੁਰੂ ਕੇ ਲੰਗਰ ਅਤੁੱਟ ਵਰਤਣਗੇ ਜੀ॥

!! ਦਰਸ਼ਨ ਬਖ਼ਸ਼ੋ ਜੀ !!

Address:Gurudwara Sahib Orange

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ* ਸੰਗਤ ਜੀ ਸਮਾਗਮ 24/8/2025 ਐਤਵਾਰਸੁਖਮਨੀ ਸਾਹਿਬ 11am-1pmਗੁਰੂ ਕੇ ਲੰਗਰ ਅਤੁੱਟ ਵਰਤਣਗ...
23/08/2025

*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ*

ਸੰਗਤ ਜੀ ਸਮਾਗਮ 24/8/2025 ਐਤਵਾਰ

ਸੁਖਮਨੀ ਸਾਹਿਬ 11am-1pm

ਗੁਰੂ ਕੇ ਲੰਗਰ ਅਤੁੱਟ ਵਰਤਣਗੇ ਜੀ॥

!! ਦਰਸ਼ਨ ਬਖ਼ਸ਼ੋ ਜੀ !!

Address:Gurudwara Sahib Orange

Address

407 Pinnacle Road
Orange, NSW
2800

Website

Alerts

Be the first to know and let us send you an email when Orange Sikh Sangat posts news and promotions. Your email address will not be used for any other purpose, and you can unsubscribe at any time.

Contact The Business

Send a message to Orange Sikh Sangat:

Featured

Share

Category