Homeingta

Homeingta Selling Residential & Commercial Real Estate in Mississauga, Toronto, Brampton, Oakville, Burlington, Georgetown, Vaughan & Milton Areas.

Bank of Canada raises key interest rate to 0.5%For more details:
03/02/2022

Bank of Canada raises key interest rate to 0.5%
For more details:

The Bank of Canada raised interest rates by 25 basis points on Wednesday, keeping with analyst's expectations and its own signals from January.

Watch out what’s behind the numbers of people buying homes with friends
11/09/2019

Watch out what’s behind the numbers of people buying homes with friends

The number of people buying homes with friends has doubled in the last year. CNBC's Diana Olick reports on what's behind the numbers.

Watch Sotheby’s CEO talks to FP about top-tier   and how the housing market’s real problem is supply
11/09/2019

Watch Sotheby’s CEO talks to FP about top-tier and how the housing market’s real problem is supply

Sotheby’s CEO talks to FP about top-tier real estate and how the housing market’s real problem is supply

Toronto is now the world's second most overvalued property market
11/09/2019

Toronto is now the world's second most overvalued property market

Vancouver is sixth, according to UBS

07/25/2019

Resales of Canadian homes rose 1.9 per cent in July from June, notching their third straight monthly increase

03/30/2019

ਧੇਲੀ ਦਾ ਬੰਦਾ ਸੁਧੀਰ ਵਿਆਸ ਲਿੱਖਦਾ ਤਾਂ ਬਹੁਤ ਕੁੱਛ ਹੈ ਅਪਾਂ ਜਿੰਨਾਂ ਹੋ ਸਕਿਆ ਇੱਕ-ਇੱਕ ਕਰਕੇ ਜਵਾਬ ਦੇਵਾਂਗੇ ।
ਇਹ ਟੁੱਕੜਬੋਚ ਲਿੱਖਦਾ 1857 ਦੇ ਗਦਰ ਮੋਕੇ ਸਿੱਖਾਂ ਨੇ ਹਿੰਦੋਸਤਾਨ ਨਾਲ ਗਦਾਰੀ ਕੀਤੀ ਅੰਗਰੇਜਾਂ ਦਾ ਸਾਥ ਦੇਕੇ ਉਹਨਾਂ ਨੂੰ ਵਿਜਯੀ ਬਣਾਇਆ । ਇਹੀ ਗੱਲ ਇਹਨਾਂ ਦੇ ਵੱਡਿਆਂ ਨੇ ਵੀ ਆਖੀ ਸੀ । 1957 ਨੂੰ ਇਸ ਝੂੱਠੇ ਗਦਰ ਦੇ 100 ਸਾਲ ਪੂਰੇ ਹੋਣ ਤੇ ਨਹਿਰੂ ਸਰਕਾਰ ਨੇ ਇੱਕ ਸੰਮੇਲਨ ਕਰਾਇਆ ਜਿਸ ਦਾ ਵਿਸ਼ਾ ਸੀ 1857 ਦਾ ਗਦਰ ਫੇਲ ਕਿਉਂ ਹੋਇਆ ? ਜਿਸ ਦੀ ਪ੍ਰਧਾਂਨਗੀ ਉੱਘੇ ਇੱਤਿਹਾਸਕਾਰ ਡਾ. ਗੰਡਾ ਸਿੰਘ ਨੂੰ ਦਿੱਤੀ ਗਈ । ਇਸ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ । ਜਿੰਨੇ ਅਖੌਤੀ ਵਿਦਵਾਨ ਬੋਲੇ ਸਰਿਆਂ ਦਾ ਲਹਿਜ਼ਾ ਇੱਕੋ ਸੀ ਜਿਵੇਂ ਸਾਰੇ ਮਿੱਥਕੇ ਆਏ ਸਨ ਕਿ ਸਿੱਖਾਂ ਨੂੰ ਨਿਸ਼ਾਨੇ ਤੇ ਰੱਖਕੇ ਰੱਜ਼ਕੇ ਜਲੀਲ ਕਰਨਾਂ ਅਤੇ ਅਪਣੇ ਝੂੱਠੇ ਰਜਵਾੜਿਆਂ ਦੇ ਗੁਨਾਹਾਂ ਤੇ ਪਰਦਾ ਪਾਕੇ 1857 ਦੇ ਗਦਰ ਦੇ ਹੀਰੋ ਬਣਾਉਣਾ ਦੇਸ਼-ਭਗਤੀ ਦੀ ਪਾਲਿਸ਼ ਮਾਰਕੇ ਉਹਨਾਂ ਨੂੰ ਲੋਕ ਨਾਇਕ ਬਣਾਉਣਾ ਕੁੱਲਮਿਲਾਕੇ ਰੱਸੀਆਂ ਦੇ ਸੱਪ ਬਣਾਉਣੇ ਤੇ ਿਸੰਘਾਂ ਸ਼ੇਰਾਂ ਦੀਆਂ ਕੁਰਬਾਨੀਆਂ ਨੂੰ ਘੱਟੇ ਰੋਲਣਾ ਸੀ । ਪਰ ਪ੍ਰਧਾਂਨਗੀ ਕਰ ਰਹੇ ਗੁਰੂ ਦੇ ਸਿੰਘ ਤੋਂ ਜਲਾਲਤ ਤੇ ਕੁਫਰ ਬਰਦਾਸ਼ਤ ਨਾ ਹੋਏ ਅਤੇ ਡਾ. ਸਾਹਿਬ ਜਾਣ ਗਏ ਪ੍ਰਧਾਂਨਗੀ ਦੀ ਮਿੱਠਾਸ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਡਾ. ਗੰਡਾ ਸਿੰਘ ਚੇਤੰਨ ਤੇ ਗੁਰੂ ਨੂੰ ਸਮਰਪਿਤ ਜਾਗਦੀ ਜ਼ਮੀਰ ਵਾਲੇ ਤਖਤਾਂ ਤਾਜ਼ਾਂ ਨੂੰ ਠੋਕਰ ਮਾਰਨ ਵਾਲਿਆਂ ਦੇ ਵਾਰਿਸ ਸਨ ਤਾਂ ਪ੍ਰਧਾਂਨਗੀ ਕੀ ਸ਼ੈਅ ਸੀ ? ਡਾ. ਸਾਹਿਬ ਨੇ ਜ਼ਹਿਰ ਨਿਗਲਣ ਤੋਂ ਇੰਨਕਾਰ ਕਰ ਦਿੱਤਾ ਅਰਥਾਤ ਪ੍ਰਧਾਂਨਗੀ ਤੋਂ ਅਸਤੀਫਾ ਲਿੱਖਕੇ ਉਸੇ ਟਾਈਮ ਵਿੱਪਰਵਾਦ ਦੇ ਮੂੰਹ ਤੇ ਦੇ ਮਾਰਿਆ ਅਤੇ ਨਾਲ ਹੀ ਸਟੇਜ਼ ਤੋਂ ਬੋਲਣ ਦਾ ਸਮਾਂ ਮੰਗ ਲਿਆ । ਉਸ ਵੇਲੇ ਮਿੱਟੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਨਿੱਕਲੀ ਪਰ ਅਜੇ ਭੁਚਾਲ ਆਉਣਾ ਬਾਕੀ ਸੀ ।
ਡਾ. ਗੰਡਾ ਸਿੰਘ ਜਦੋਂ ਸਟੇਜ਼ ਤੇ ਜ਼ਖਮੀ ਸ਼ੇਰ ਵਾਂਗੂੰ ਦਹਾੜੇ ਤਾਂ ਅਖੌਤੀ ਵਿਦਵਾਨ ਗਾਂਧੀ ਦੀ ਬੱਕਰੀ ਵਾਂਗ ਕੰਬਣ ਲੱਗੇ । ਫਤਿਹ ਬੁਲਾਕੇ ਉਹਨਾਂ ਕਹਿਣਾ ਸ਼ੁਰੂ ਕੀਤਾ "ਅਜਿਹੇ ਅਕਿ੍ਤਘਣ ਲੋਕ ਇੱਤਿਹਾਸ ਵਿੱਚ ਅੱਜ ਤੱਕ ਪੜੇ ਸੁਣੇ ਨਹੀਂ ਜਿੰਨੇ ਮੇਰੇ ਮੁਹਰੇ ਬੈਠੇ ਨੇ ਇਹ ਅਹਿਸਾਨ ਫਰਮੋਸ਼ ਲੋਕ ਅੱਜ ਭੁੱਲ ਗਏ ਹਨ ਕਿ 700 ਸਾਲ ਤੋਂ ਮੁਗਲਾਂ ਦੀ ਗੁਲਾਮੀ ਦੇ ਥੋਡੇ ਗਲ ਪਏ ਸੰਗਲ ਅਸੀਂ ਕੱਟੇ ਅਜ਼ਾਦੀ ਦੀ ਪਹਿਲੀ ਅਵਾਜ਼ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿਕੇ ਬੁਲੰਦ ਕੀਤੀ ( ਇਸ ਤੋਂ ਬਾਅਦ ਗੁਰੂ ਸਹਿਬ ਦੀਆਂ ਕੁਰਬਾਨੀਆਂ ਜਿਸ ਨਾਲ ਸਿੱਖਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ ਵਾਰੇ ਦੱਸਿਆ ) ਕਿਵੇਂ ਸਿੱਖ ਯੋਧਿਆਂ ਤੁਹਾਡੀਆਂ ਤੀਹ-ਤੀਹ ਹਜ਼ਾਰ ਬਹੂ ਬੇਟੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਵਾਪਿਸ ਲਿਆਂਦੀਆਂ ਅਹਿਸਾਨ ਫਰਾਮੋਸ਼ੋ ਭੁੱਲ ਗਏ ਬਾਬਾ ਗੁਰਬਖਸ਼ ਸਿੰਘ ਨੂੰ ਭੁੱਲ ਗਏ ਬਾਬਾ ਦੀਪ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਤੁਸੀਂ ਤਾਂ ਅਫਗਾਨਿਸਤਾਨ ਨੂੰ ਿਜਹਾਦੀਆਂ ਦੇ ਹਮਲਿਆਂ ਤੋਂ ਡਰਦੇ ਪਠਾਂਣਾਂ ਨੂੰ ਹਾਰ ਆਏ ਸੀ ਉੱਥੇ ਫਤਿਹ ਦੇ ਝੰਡੇ ਕਿਸਨੇ ਝੁਲਾਏ ਅਸੀਂ । ਦਰਾ-ਏ-ਖਹਿਬਰ ਨੂੰ ਹੁਣ ਤੱਕ ਦੇ ਇੱਤਿਹਾਸ ਵਿੱਚ ਕਿਸਨੇ ਡੱਕਿਆ ਅਸੀਂ, ਅੰਗਰੇਜ਼ ਨੂੰ ਕਿਸਨੇ ਦਵੱਲਿਆ ਅਸੀਂ, ਲਾਹਣਤੀਉ ਡੇਢ ਪ੍ਰਸੈਂਟ ਸਾਡੀ ਗਿਣਤੀ ਜੰਗ-ਏ-ਅਜ਼ਾਦੀ ਵਿੱਚ ਸਾਡੀਆਂ ਕੁਰਬਾਨੀਆਂ 87% ਅੱਧੀ ਤੋਂ ਵੱਧ ਕੌਮ ਇਸ ਦੇਸ਼ ਨੂੰ ਬਚਾਉਂਦੀ ਖ਼ਤਮ ਹੋ ਗਈ ਤੇ ਦੇਸ਼ ਭਗਤ ਤੁਸੀਂ ਅਤੇ ਦੇਸ਼ ਗਦਾਰ ਅਸੀਂ ।
ਗੱਲ ਕਰੀਏ 1857 ਦੇ ਗਦਰ ਦੀ ਜਿਸ ਨੂੰ ਤੁਸੀਂ ਦੇਸ਼ ਦੀ ਅਜ਼ਾਦੀ ਲਈ ਲੜੀ ਗਈ ਪਹਿਲੀ ਜੰਗ ਐਲਾਨਦੇ ਹੋ ਅਜ਼ਾਦੀ ਨਾਲ ਤਾਂ ਉਸਦਾ ਕੋਈ ਵਾਹ-ਵਾਸਤਾ ਹੀ ਨਹੀਂ ਇਹ ਤਾਂ ਮੇਰਠ ਛਾਉਣੀ ਤੋਂ ਧਰਮ ਦੇ ਨਾਮ ਤੇ ਭੜਕੀ ਇੱਕ ਚਿੰਗਾਰੀ ਸੀ ਹਿੰਦੂ ਭੜਕੇ ਕਿ ਰੋਂਦ ਨੂੰ ਗਊ ਦੀ ਚਰਬੀ ਲੱਗੀ ਹੁੰਦੀ ਮੁਸਲਮਾਨ ਭੜਕੇ ਕਿ ਸੂਰ ਦਾ ਮਾਸ ਲੱਗਿਆ ਹੁੰਦਾ ਧਰਮ ਦੇ ਨਾਮ ਤੇ ਹੋਇਆ ਹੁੜਦੰਗ ਅਜ਼ਾਦੀ ਦੀ ਲੜਾਈ ਕਿਵੇਂ ਬਣਿਆਂ ? ਝਾਂਸੀ ਦੀ ਰਾਣੀ ਜਿਸ ਨੂੰ ਤੁਸੀਂ ਅਜ਼ਾਦੀ ਦੀ ਰਾਣੀ ਦੇ ਰੂਪ ਵਿੱਚ ਸਿੱਖਰਾਂ ਤੇ ਚਾਹੜਿਆ ਉਸਨੇ ਕਿਹੜੀ ਅਜ਼ਾਦੀ ਦੀ ਲੜਾਈ ਲੜੀ ਸੀ ? ਉਸਦਾ ਪਤੀ ਸਿਰੇ ਦਾ ਸ਼ਰਾਬੀ ਤੇ ਜ਼ੁਲਮੀ ਰਾਜਾ ਸੀ ਉਸਦੇ ਮਰਨ ਤੇ ਝਾਂਸੀ ਤੇ ਲਕਸ਼ਮੀ ਬਾਈ ਰਾਜ਼ ਕਰਨ ਲੱਗੀ ਇਸਨੇ ਝਾਂਸੀ ਦੀ ਗਰੀਬ ਪ੍ਰਜ਼ਾ ਤੇ ਜ਼ੁਲਮ ਕੀਤੇ ਪ੍ਰਜ਼ਾ ਅੰਗਰੇਜ਼ ਕੋਲ ਜਾ ਫਰਿਆਦੀ ਹੋਈ ਅਤੇ ਅੰਗਰੇਜ਼ਾਂ ਨੇ ਝਾਂਸੀ ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਇਸਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿੱਖੀਆਂ ਪਹਿਲੀ ਵਿੱਚ ਇਸਨੇ ਲਿੱਖਿਆ ਕੇ ਮੈਨੂੰ ਦੋ ਲੱਖ ਰੁਪਈਏ ਮਹੀਨਾਂ ਪੈਨਸ਼ਨ ਲਾਈ ਜਾਵੇ । ਅੰਗਰੇਜ਼ਾਂ ਨੇ ਇਹ ਕਹਿਕੇ ਨਾਹ ਕਰ ਦਿੱਤੀ ਕਿ ਬੀਬੀ ਜੇ ਤੇੇਰੇ ਅੋਲਾਦ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ ਤੇਰੇ ਕੋਈ ਬੱਚਾ ਨਹੀਂ ਇਸ ਕਰਕੇ ਤੈਨੂੰ ਪੈਨਸ਼ਨ ਨਹੀਂ ਲਾ ਸਕਦੇ । ਇਸਨੇ ਅਪਣੇ ਵਫਾਦਾਰਾਂ ਦੀ ਸਲਾਹ ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜ਼ੀ ਚਿੱਠੀ ਲਿੱਖੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ ਦਸ ਲੱਖ ਸਲਾਨਾ ਪੈਨਸ਼ਨ ਲਾਈ ਜਾਵੇ । ਅੰਗਰੇਜਾਂ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਉਂਦੇ ਗੋਦ ਲਿਆ ਹੁੰਦਾ ਪੈਨਸ਼ਨ ਲੱਗ ਸਕਦੀ ਸੀ ਹੁਣ ਨਹੀਂ । ਫੇਰ ਝਾਂਸੀ ਦੀ ਰਾਣੀ ਨੇ ਤੀਜ਼ੀ ਚਿੱਠੀ ਅੰਗਰੇਜ਼ਾਂ ਨੂੰ ਲਿੱਖੀ ਕਿ ਦੋ ਲੱਖ ਰੁਪਈਆ ਦੇ ਦਿਉ ਝਾਂਸੀ ਤੁਹਾਡੀ ਹੋਈ ਅਤੇ ਮੇਰੇ ਸਿਪਾਹੀ ਤੁਹਾਡੀ ਵਿਦਰੋਹੀਆਂ ਦੇ ਵਿੱਰੁਧ ਲੜਨ ਵਿੱਚ ਮਦੱਦ ਕਰਨਗੇ ( ਜਾਣੀ ਦੋ ਲੱਖ ਰੁਪਈਏ ਲਈ ਉਹ ਅੰਗਰੇਜ਼ਾਂ ਨਾਲ ਮਿਲਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਅਪਣੇ ਸਿਪਾਹੀ ਭੇਜ਼ਣ ਲਈ ਤਿਆਰ ਸੀ ) ਇਹ ਤਿੰਨੋ ਚਿੱਠੀਆਂ ਲੰਡਨ ਵਿੱਚ ਪਈਆਂ ਹਨ । ਬਾਕੀ ਨਾਇਕ ਤਾਂਤੀਆ ਤੋਪੇ ਅਤੇੇ ਨਾਨਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਇਹ ਸਾਰੇ ਬਦਕਾਰ ਜਾਲਮ ਬੰਦੇ ਸੀ ਜਿੰਨਾ ਦੇ ਰਾਜ਼ ਨਾਲੋਂ ਲੋਕ ਅੰਗਰੇਜਾਂ ਦੇ ਰਾਜ਼ ਵਿੱਚ ਕਈ ਗੁਣਾ ਜਿਆਦਾ ਸੱੁਖੀ ਸੀ ਉਹ ਗਰੀਬ ਲੋਕਾਂ ਕੋਲੋਂ ਲਗਾਨ ਗਲੀ ਦੇ ਗੁੰਡਿਆਂ ਵਾਂਗੂੰ ਵਸੂਲਦੇ ਰਹੇ ਉਹਨਾਂ ਕਿਹੜੀ ਅਜਾਦੀ ਦੀ ਲੜਾਈ ਲੜੀ ਸੀ ? ( ਵਰਨਣਯੋਗ ਹੈ ਜੇਤੂ ਜਰਨੈਲ ਸਰਦਾਰ ਸ਼ੇਰ ਸਿੰਘ ਸਪੁੱਤਰ ਮਹਾਨ ਸੂਰਮੇਂ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਜਿਸਨੇ ਰਾਮ ਨਗਰ ਅਤੇ ਚੇਲਿਆਂਵਾਲੀ ਦੇ ਮੈਦਾਨ ਅੰਦਰ ਅੰਗਰੇਜ਼ਾਂ ਦੀਆਂ ਵੱਖੀਆਂ ਦੇਹੜਕੇ ਰੱਖ ਦਿੱਤੀਆਂ ਸਨ ਜਿਸ ਕਾਰਨ ਗਵਰਨਰ ਜਨਰਲ ਹਿਊ ਗਫ਼ ਨੂੰ ਅਸਤੀਫਾ ਦੇਣਾ ਪਿਆ ਸੀ ਉਸ ਜਰਨੈਲ ਸ੍ਰ. ਸ਼ੇਰ ਸਿੰਘ ਅਟਾਰੀ ਨੂੰ ਬੰਦੀ ਬਣਾਕੇ ਇਲਾਹਾਬਾਦ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਅਤੇ ਇਲਾਹਾਬਾਦ ਤੇ ਨਾਨਾ ਸਾਹਿਬ ਦਾ ਕਬਜ਼ਾ ਸੀ ) ਇਹ ਕਿਹੜੀ ਅਜ਼ਾਦੀ ਲਈ ਲੜ ਰਹੇ ਸਨ ? ਦੂਜੇ ਪਾਸੇ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਅਪਣਾ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਐਲਾਨਿਆਂ ਜਿਸ ਮੁਗਲ ਹਕੂਮਤ ਨਾਲ ਸਾਡੇ ਸਦੀਆਂ ਤੋਂ ਕ੍ਰਿਪਾਨਾਂ ਖੰਡੇ ਖੜਕਦੇ ਰਹੇ ਜਿਨਾਂ ਦੀ ਜੜ ਪੱਟਣ ਲਈ ਅਸੀਂ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ ਉਸ ਹਕੂਮਤ ਦੀ ਜੜ ਅਪਣੇ ਹੱਥੀਂ ਲਾਉਣ ਵਿੱਚ ਮਦੱਦ ਕਰਦੇ ਇਹ ਕਿਹੜੀ ਅਜਾਦੀ ਸੀ ?
ਅਸੀਂ ਤਾਂ ਅਜ਼ਾਦ ਸੀ ਖੁਸ਼ਹਾਲ ਸੀ ਸਾਡਾ ਅਪਣਾ ਵਿਸ਼ਾਲ ਰਾਜ਼ ਸੀ ਸ਼ੇਰੇ ਪੰਜਾਬ ਨੇ ਅੱਖਾਂ ਕੀ ਮੀਟੀਆਂ ਅੰਗਰੇਜਾਂ ਨਾਲ ਮਿਲਕੇ ਤੁਸੀਂ ਪੱਬਾਂ ਭਾਰ ਹੋ ਗਏ ਸਾਨੂੰ ਗੁਲਾਮ ਕਰਾਉਣ ਲਈ 1849 ਵਿੱਚ ਤੁਸੀਂ ਅੰਗਰੇਜਾਂ ਨਾਲ ਮਿਲਕੇ ਸਾਡੇ ਤੇ ਹਮਲਾ ਕੀਤਾ ਅਸੀਂ ਸੀਸ ਤਲੀ ਤੇ ਰੱਖਕੇ ਸ਼ੂਰਵੀਰਾਂ ਦੀ ਤਰਾਂ ਲੜੇ ਹੱਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੋਂਸਲਿਆਂ ਨਾਲ ਲੜੇ ਥੋਨੂੰ ਤੇ ਅੰਗਰੇਜ਼ ਨੂੰ ਭੰਨਿਆਂ ਜੰਗ ਜਿੱਤੀ ਅਤੇ ਜਿੱਤੀ ਜੰਗ ਤੁਹਾਡੀ ਕੀਤੀ ਗਦਾਰੀ ਕਰਕੇ ਹਾਰੇ ਲਾਲ, ਗੁਲਾਬ, ਧਿਆਂਨ ਕੌਣ ਸੀ ?ਕੌਣ ਨਮਕਹਰਾਮ ਸੀ ਖਾਲਸਾ ਰਾਜ਼ ਅੰਦਰ ? ਤੁਸੀਂ ਅੰਗਰੇਜ਼ਾਂ ਦੀ ਸ਼ੈਅ ਤੇ ਸਾਡੀਆਂ ਜਾਇਦਾਦਾ ਲੁੱਟੀਆਂ ਘਰ ਘਾਟ ਸਾੜੇ ਹੱਦ ਦਰਜ਼ੇ ਦੇ ਘਟੀਆ ਕੁਕਰਮ ਕੀਤੇ ਇਸ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਅਤੇ ਅੰਗਰੇਜ਼ ਆਪ ਹਨ ਕਿਵੇਂ ਤੁਸੀਂ ਧੀਆਂ ਭੈਣਾ ਦੀ ਬੇਪਤੀ ਕੀਤੀ ਅਸੀਂ ਥੋਡੀਆਂ ਧੀਆਂ ਭੈਣਾ ਬਚਾਈਆਂ ਸੀ ਉਸਦਾ ਤੁਸੀਂ ਸਾਨੂੰ ਇਨਾਮ ਇਹ ਦਿੱਤਾ ਸੀ । 1849 ਤੋਂ 1857 ਕਿੰਨੇ ਸਾਲ ਨੇ ? ਉਸ ਵੇਲੇ ਦਸ ਹਜ਼ਾਰ ਤੋਂ ਵੱਧ ਖਾਲਸਾ ਫੋਜ਼ ਜੇਲਾਂ ਵਿੱਚ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨ ਲਾਪਤਾ ਸਿੱਖ ਜਰਨੈਲ ਕੈਦ ਸਨ ਸਿੰਘਾਂ ਦੇ ਘੋੜਿਆਂ ਤੇ ਚੜਨ ਤੱਕ ਦੀਆਂ ਪਾਬੰਦੀਆਂ ਸਨ । ਸਾਡੇ ਫੱਟ ਅੱਲੇ ਸੀ ਅਤੇ ਤੁਸੀਂ ਤਾਂ ਉਸ ਵੇਲੇ ਸਾਡੀ ਵੈਸੇ ਹੀ ਅੱਖ ਵਿੱਚ ਕੰਡੇ ਵਾਂਗ ਚੁੱਭਦੇ ਸੀ ਤੇ ਉੱਪਰੋਂ ਤੁਸੀਂ ਉਸ ਵਿਨ ਸਿਰ ਪੈਰ ਦੀ ਲੜਾਈ ਵਿੱਚ ਸਾਡਾ ਸਾਥ ਭਾਲਦੇ ਸੀ ? ਤੁਸੀਂ ਸ਼ੁੱਕਰ ਕਰੋ ਤੁਹਾਡੇ ਜੁੱਤੀਆਂ ਨੀ ਅਸੀਂ ਮਾਰੀਆਂ । ਤੁਹਾਡੇ ਇਸ ਝੂੱਠ ਦਾ ਜਵਾਬ ਦੇਣਾ ਜਰੂਰੀ ਹੈ ਤਾਂ ਕਿ ਦੁਨੀਆਂ ਜਾਣ ਸਕੇ 1857 ਦੇ ਝੂੱਠੇ ਗਦਰ ਦਾ ਸੱਚ ਕੀ ਹੈ ਮੈਂ ਅੱਜ ਹੀ ਰਾਤੋ ਰਾਤ ਕਿਤਾਬ ਲਿਖਾਂਗਾ । ਇਹ ਬੋਲਕੇ ਡਾ ਸਾਹਿਬ ਨੇ ਇਜ਼ਾਜਤ ਲਈ । ਕਈ ਅਖੌਤੀ ਬੁੱਧੀਜੀਵੀ ਖਿਸਕ ਗਏ ਜਿੰਨਾ ਅਜੇ ਬੋਲਣਾ ਸੀ ਕਈ ਅਪਣਾ ਨਾਮ ਕਟਾ ਗਏ ਅਤੇ ਕਈ ਭਾਸ਼ਨ ਨੂੰ ਦੁਬਾਰਾ ਤੋਂ ਲਿੱਖਣ ਵਿੱਚ ਵਿਅਸਤ ਹੋ ਗਏ । ਸੱਚਮੁਚ ਡਾ. ਗੰਡਾ ਸਿੰਘ ਨੇ ਉਸੇ ਰਾਤ ਕਿਤਾਬ ਲਿੱਖੀ
THE INDIAN MUTINY OF 1857 AND THE SIKHS
ਇਹ ਇੱਕ ਇੱਤਿਹਾਸਕ ਸਚਾਈ ਹੈ 1857 ਦੇ ਘੁਸਮਸੋਲੇ ਵਿੱਚ ਸਿੱਖ ਰਾਜ਼ ਦੀਆਂ ਕੀਮਤੀ ਵਸਤਾਂ ਫਤਿਹਗੜ ਦੇ ਕਿਲੇ ਵਿੱਚੋਂ ਅਖੌਤੀ ਇੰਕਲਾਬੀਆਂ ਵੱਲੋਂ ਲੁੱਟੀਆਂ ਗਈਆਂ । ਇਸ ਲੁੱਟ-ਘਸੁੱਟ ਨੂੰ ਬੜੇ ਸ਼ਾਤਿਰਾਨਾਂ ਤਰੀਕੇ ਨਾਲ 1907 ਵਿੱਚ ਪਹਿਲੀ ਵਾਰ ਅਜਾਦੀ ਦੀ ਲੜਾਈ ਦਾ ਨਾਮ ਵੀ.ਡੀ ਸਾਵਰਕਰ ਨੇ ਇੱਕ ਲੇਖ ਦੇ ਜ਼ਰੀਏ ਦਿੱਤਾ ਅਤੇ ਫੇਰ ਕੀ ਸੀ ਹੋਰ ਤਾਂ ਪੱਲੇ ਹੈ ਕੁੱਛ ਨਹੀਂ ਸੀ ਝੂੱਠ ਕੁਫਰ ਦੀ ਪਾਲਿਸ਼ ਮਾਰਕੇ ਜ਼ੁਲਮੀਂ ਰਜਵਾੜਿਆਂ ਨੂੰ ਫਿਲਮੀਂ ਕਹਾਣੀ ਵਾਂਗ ਦੇਸ਼ ਭਗਤ ਜਾਣੀ ਹੀਰੋ ਬਣਾਕੇ ਪੇਸ਼ ਕੀਤਾ ਗਿਆ । ਸਿੱਖਾਂ ਦੀ ਮਾਨਸਿਕਤਾ ਨੂੰ ਦਬਾਕੇ ਰੱਖਣ ਲਈ ਉਹਨਾਂ ਨੂੰ ਵਿਲੇਨ ਬਣਾਕੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ । ਕਈ ਸਿੱਖ ਵੀਰ ਵੀ ਇਸ ਝੂੱਠ ਨੂੰ ਸੱਚ ਮੰਨੀ ਬੈਠੇ ਹਨ ਕਿਉਕਿ ਪੜਾਈ ਸਾਨੂੰ ਉਹੋ ਪੜਾਈ ਜਾਂਦੀ ਹੈ ਜੋ ਉਹ ਚਾਹੁੰਦੇ ਹਨ ਅਪਣੀ ਤਰਫੋਂ ਅਸੀਂ ਕਦੇ ਅਪਣਾ ਇੱਤਿਹਾਸ ਪੜਨਾਂ ਹੀ ਨਹੀਂ ਚਾਹੁੰਦੇ । ਸ਼ਾਇਦ ਇਹੀ ਕਾਰਨ ਹੈ ਸਾਨੂੰ ਲੱਕਸ਼ਮੀ ਬਾਈ ਤਾਂ ਬਚਪਨ ਤੋਂ ਪਤਾ ਹੁੰਦਾ ਕੋਣ ਮਾਈ ਭਾਗ ਕੋਰ ਦਾ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਦੁਨੀਆਂ ਸਾਨੂੰ ਦੱਸਦੀ ਹੈ ਕਿ ਦੁਨੀਆਂ ਦੀਆਂ ਤਿੰਨ ਦਲੇਰ ਬੀਬੀਆਂ ਵਿੱਚ ਤੁਹਾਡੀ ਮਾਤਾ ਭਾਗ ਕੋਰ ਵੀ ਹੈ । ਇਸ ਝੂੱਠ ਦੀ ਕਹਾਣੀ ਨੇ ਗਦਰੀ ਬਾਬਿਆਂ, ਉੱਧਮ, ਸਰਾਭਿਆਂ, ਬੱਬਰ ਅਕਾਲੀਆਂ ਦੀਆਂ ਸ਼ਹਾਦਤਾਂ ਨੂੰ ਰੋਲਕੇ ਰੱਖ ਦਿੱਤਾ ਸ਼ਇਦ ਇਸੇ ਕਰਕੇ ਇਹ ਕਹਾਣੀ ਨੂੰ ਪ੍ਰੋਜ਼ੈਕਟ ਕੀਤਾ ਗਿਆ । ਦੇਸ਼ ਭਗਤੀ ਉਹ ਹੁੰਦੀ ਹੈ ਜਿਸ ਪਿੱਛੇ ਕੋਈ ਨਿੱਜ਼ੀ ਸਵਾਰਥ ਨਾ ਹੋਵੇ ਜਿਸ ਪਿੱਛੇ ਮੋਹ ਲਾਲਚ ਛੁੱਪੀ ਹੋਵੇ ਉਹ ਦੇਸ਼ ਭਗਤੀ ਨਹੀਂ ਹੁੰਦੀ । ਐਂ ਤਾਂ ਵੱਟ ਬੰਨੇ ਦੇ ਰੋਲੇ ਪਿੱਛੇ ਲੱਖਾਂ ਕਤਲ ਹੋਗੇ ॥
ਅਗਿਆਤ

Canadian home sales tick up, but higher interest rates, mortgage rules remain 'difficult hurdles' for buyers.
09/14/2018

Canadian home sales tick up, but higher interest rates, mortgage rules remain 'difficult hurdles' for buyers.

Resales of Canadian homes rose 1.9 per cent in July from June, notching their third straight monthly increase

Why are people finding it difficult to afford real estate?https://goo.gl/frTeis
03/12/2018

Why are people finding it difficult to afford real estate?
https://goo.gl/frTeis

It's not that property prices have gone up by a lot, but currencies have gotten cheaper which affected people's purchasing power, says NK Tong of Bukit Kiara Properties.

Real estate reality check: How much home can Canadians handle?
10/26/2016

Real estate reality check: How much home can Canadians handle?

Canadians are taking on more debt than ever before - most of it in mortgages. Is it sustainable?

10/08/2016

Metro       sales cool, but prices remain stable.
10/08/2016

Metro sales cool, but prices remain stable.

The number of homes sold in Metro Vancouver continued to drop last month, but the benchmark price remained stable, according to new numbers released by the Real Estate Board of Greater Vancouver.

Address

31 Birch Tree Trail
Brampton, ON
L6P3W1

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm
Sunday 9am - 9pm

Telephone

+16472713193

Alerts

Be the first to know and let us send you an email when Homeingta posts news and promotions. Your email address will not be used for any other purpose, and you can unsubscribe at any time.

Contact The Business

Send a message to Homeingta:

Share

Category