10/20/2026
ਮੈਂ ਹਮੇਸ਼ਾ ਗੁਰਪ੍ਰੀਤ ਨਾਲ ਖੜ੍ਹੀ ਹਾਂ, ਅਤੇ ਹਮੇਸ਼ਾ ਖੜ੍ਹੀ ਰਹਾਂਗੀ। ਪਰ ਸਾਡੇ ਪਰਿਵਾਰ ਉੱਤੇ ਐਟੈਕ ਕਰਨ ਵਾਲੀਆਂ AI ਵੀਡੀਓ ਇਸ ਇਲੈਕਸ਼ਨ ਦਾ ਹਿੱਸਾ ਨਹੀਂ ਹੋਣੀਆਂ ਚਾਹੀਦੀਆਂ।
I’ve always stood by my husband, and I always will. But AI videos attacking our family shouldn’t be part of this election.
Please vote for Gurpreet Singh Dhillon on October 26 🙏❤️