14/01/2026
12 ਕਿੱਲੇ ਜਮੀਨ 1 ਪੱਕੀ ਮੋਟਰ 1 ਕੱਚੀ 10 ਦਾ ਟਰਾਂਸਫਾਰਮਰ 2 ਬੋਰ ਮੋਘੇ ਦਾ ਮੁੱਢ ਸੋਮਵਾਰ ਦੀ ਵਾਰੀ 1 ਨੰਬਰ ਪਾਣੀ ਨਹਿਰੀ ਪਾਣੀ ਬਹੁਤ ਆ 2 ਕਿੱਲੇ ਲਿੰਕ ਰੋਡ ਦਾ ਮੱਥਾ ਪੱਕਾ ਖਾਲ ਵਿਚ ਬਾਸਮਤੀ ਝੋਨੇ ਵਾਲੀ ਜਮੀਨ ਰੇਟ 45 ਲੱਖ
ਸੰਪਰਕ ਗੌਰਵ ਸ਼ਰਮਾ 91559 00025