ਅਨੰਪੁਰ ਸਾਹਿਬ ਖਬਰਸਾਰ

ਅਨੰਪੁਰ ਸਾਹਿਬ ਖਬਰਸਾਰ Anandpur Sahib To Mining Khatam
Karni

ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ❗ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨੂੰ ਨਾਭਾ ਦੇ ਬਜ਼ਾਰ ਵਿੱਚ ਦਿਨ ਦਿਹਾੜੇ 4–5 ਅਣਪਛਾਤੇ ਵਿਅਕਤੀ...
25/01/2026

ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ❗
ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨੂੰ ਨਾਭਾ ਦੇ ਬਜ਼ਾਰ ਵਿੱਚ ਦਿਨ ਦਿਹਾੜੇ 4–5 ਅਣਪਛਾਤੇ ਵਿਅਕਤੀਆਂ ਵੱਲੋਂ ਕ ਤ ਲ ਕਰ ਦਿੱਤਾ ਗਿਆ।
ਹੁਣ ਸਵਾਲ ਇਹ ਹੈ — ਗੈਂਗਸਟਰਾਂ ਅਤੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਚੱਲ ਰਿਹਾ ਆਪਰੇਸ਼ਨ ਪਰਹਾਰ ਅਸਲ ਵਿੱਚ ਕਿੰਨਾ ਪ੍ਰਭਾਵਸ਼ਾਲੀ ਹੈ?
ਜੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਹੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਸਿਰਫ਼ ਪਿਛਲੇ 2 ਦਿਨਾਂ ਵਿੱਚ ਪੰਜਾਬ ਵਿੱਚ ਹੋਈਆਂ ਵੱਡੀਆਂ ਘਟਨਾਵਾਂ: 🔹
🔹 ਇੱਕ ਸਰਪੰਚ ਦੀ ਪਤਨੀ ਨੂੰ ਗੋਲੀ ਮਾਰ ਦਿੱਤੀ ਗਈ
🔹 ਨਾਭਾ ਬਜ਼ਾਰ ਵਿੱਚ ਹੈੱਡ ਕਾਂਸਟੇਬਲ ਦਾ ਕਤਲ
ਕੀ ਇਹ ਕਾਨੂੰਨ-ਵਿਵਸਥਾ ਦੀ ਨਾਕਾਮੀ ਨਹੀਂ? ਲੋਕ ਡਰੇ ਹੋਏ ਹਨ। ਜਵਾਬਦੇਹੀ ਕੌਣ ਲਵੇਗਾ

AAP ਪੰਜਾਬ ਨੇ ਬੀ. ਸੀ. ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਕੀਤਾ
25/01/2026

AAP ਪੰਜਾਬ ਨੇ ਬੀ. ਸੀ. ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਕੀਤਾ

25/01/2026

The kapil sharma show

24/01/2026

24/01/2026

ਪੁਲੀਸ ਸੁੱਤੀ ਕੁੰਭਕਰਨ ਦੀ ਵੱਡੇ ਪੁੱਲ ਥੱਲੇ ਰੋਜ ਨਜਇਜ ਮਾਇਨਗ …..ਕੋਣ ਜਵਾਵਦਾਰ ਅੱਜ ਅਸੀ ਵੀਡੀ ਬਣਾ ਕੇ ਪਾਵਾਗੇ ……

24/01/2026

ਰੋਪੜ ਦਾ ਪੁੱਤ ਸ਼ਹੀਦ ਜੋਬਨਪ੍ਰੀਤ ਸਿੰਘ। ਪ੍ਰਣਾਮ ਸ਼ਹੀਦਾਂ ਨੂੰ #

24/01/2026

ਪਿਓ ਦਾ ਵੇਖੋ ਹੌਂਸਲਾ
ਪੁੱਤ ਨੂੰ ਵਿਦਾ ਕਰਨ ਲਈ ਪਾਈ ਆਪਣੀ ਫੌਜੀ ਵਰਦੀ

23/01/2026

Address

Agampur
Anandpur Sahib
140117

Alerts

Be the first to know and let us send you an email when ਅਨੰਪੁਰ ਸਾਹਿਬ ਖਬਰਸਾਰ posts news and promotions. Your email address will not be used for any other purpose, and you can unsubscribe at any time.

Share

Category