ਫੈਨ ਦੀਪ ਸਿੱਧੂ ਦੇ

ਫੈਨ ਦੀਪ ਸਿੱਧੂ ਦੇ ਫੈਨ ਦੀਪ ਸਿੱਧੂ ਦੇ

10/09/2026

ਗੱਲਾਂ ਮੁੱਕ ਗਈਆਂ, ਯਾਦਾਂ ਨਹੀਂ। 🕊️ #

03/09/2026
03/09/2026

ਧਿਆਨ ਨਾਲ ਦੇਖ ਲਓ ਪੰਜਾਬ ਚ Democracy
ਕੱਲ੍ਹ ਮੁੱਖ ਮੰਤਰੀ ਦੇ ਪ੍ਰੋਗਰਾਮ ਚ ਚਲਦੀ ਸਪੀਚ ਦੌਰਾਨ ਨੌਜਵਾਨ ਵੱਲੋਂ ਕੀਤਾ ਗਿਆ ਵਿਰੋਧ ਮੌਕੇ ਤੇ ਪੁਲਿਸ ਨੇ ਕੀਤਾ ਡਿਟੇਨ ਹਜੇ ਤੱਕ ਹਿਰਾਸਤ ਚ ਮਿਲ ਰਹੀ ਜਾਣਕਾਰੀ ਅਨੁਸਾਰ ਮੌਕੇ ਤੇ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਗਈ। ਧਿਆਨ ਨਾਲ ਦੇਖ ਲਓ ਪੰਜਾਬ ਚ ਕਿੰਨੀ ਕ ਡੈਮੋਕਰੇਸੀ ਜਿਉਂਦੀ ਹੈ ਤੇ ਕਿਵੇਂ ਨੌਜਵਾਨਾਂ ਦਾ ਮੂੰਹ ਬੰਦ ਕਰਾਇਆ ਜਾਂਦਾ ਇਹ ਪ੍ਰੋਗਰਾਮ ਪਿੰਡ ਸ਼ੇਰੋ ਜੋ ਕਿ ਮੁੱਖ ਮੰਤਰੀ ਦੀ ਭੂਆ ਦਾ ਪਿੰਡ ਹੈ ਮੁੱਖ ਮੰਤਰੀ ਦੇ ਫੁੱਫੜ ਜੀ ਉਹਨਾਂ ਦਾ ਬੇਟਾ ਵੀ ਸਟੇਜ ਤੇ ਬੈਠੇ ਨੇ ਹਲਕਾ ਸੁਨਾਮ

02/09/2026

ਜਿਹੜੇ ਹਲੇ ਵੀ ਕਹਿੰਦੇ ਨੇ ਕਿ ਦੀਪ ਸਿੱਧੂ ਦਾ ਐਕਸੀਡੈਟ ਹੋਇਆ ਉਹਨਾਂ ਨੂੰ
ਕਹੋਂ ਕਿ ਐਕਸੀਡੈਟ ਦਾ ਇੱਕ ਵੀ ਸਬੂਤ ਦਿਖਾਓ
ਅਸੀਂ ਮੰਨ ਲਵਾਂਗੇ..
ਖੁਦ ਰੀਨਾ ਰਾਏ ਅੱਜ ਤੱਕ ਸਬੂਤ ਨਹੀਂ ਦੇ ਸਕੀ

ਬਿਹਾਰੀ ਆ ਗਏ ਓਏ .. ਲਾਹਨਤਾਂ ਅੱਜ ਦੀ ਪਨੀਰੀ ਨੂੰ .. ਸਾਰਿਆਂ ਤੋਂ ਦੁੱਖ ਦੀ ਗੱਲ .. ਭਾਈ ਖਾਲੜਾ ਸਾਬ ਦੀ ਫੋਟੋ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ...
01/09/2026

ਬਿਹਾਰੀ ਆ ਗਏ ਓਏ .. ਲਾਹਨਤਾਂ ਅੱਜ ਦੀ ਪਨੀਰੀ ਨੂੰ .. ਸਾਰਿਆਂ ਤੋਂ ਦੁੱਖ ਦੀ ਗੱਲ .. ਭਾਈ ਖਾਲੜਾ ਸਾਬ ਦੀ ਫੋਟੋ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਤੋਂ ਹਟਾ ਦਿੱਤੀ ਜਾਊਗੀ ਲਾਹਨਤਾਂ ਡੁੱਬ ਮਰੋ ਕੀਤੇ ਜਾਕੇ ਮੇਰੇ ਸਾਲਿਓ।

26/08/2026

ਆਮ ਆਦਮੀ ਪਾਰਟੀ ਦੇ ਲਾਲਾ ਕੇਜਰੀਵਾਲ ਨੇ ਪੰਜਾਬ ਦੇ ਸਮੂਹ ਬਲੋਗਰਾਂ, ਯੂਟਿਊਬਰਾਂ ਜਿਨਾਂ ਦੇ ਵੀ ਥੋੜੇ ਬਹੁਤ ਫੋਲੋਵਰ ਹਨ ਉਨਾਂ ਨਾਲ ਮੀਟਿੰਗ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵੀ ਯੂਟਿਊਬਰ ਜਾਂ ਬਲੋਗਰ ਝਾੜੂ ਦੀਆਂ ਪੋਸਟਾਂ ਪਾਉਣ ਲੱਗੇ ਸਮਝ ਲਿਓ ਓਹਨਾ ਨੂੰ ਪੋਸਟਾਂ ਦੇ ਹਿਸਾਬ ਨਾਲ ਬੁਰਕੀ ਪੈ ਗਈ ਹੈ

ਵਾਹਿਗੁਰੂ ਜੀ ਮਾਂ ਪੁੱਤ ਦਾ ਪਿਆਰ 🥰
24/08/2026

ਵਾਹਿਗੁਰੂ ਜੀ ਮਾਂ ਪੁੱਤ ਦਾ ਪਿਆਰ 🥰

14/08/2026

ਸ਼ਹੀਦ ਊਧਮ ਸਿੰਘ ਦਾ ਪਰਿਵਾਰ ਦਿਹਾੜੀਆਂ ਕਰਨ ਲਈ ਮਜ਼ਬੂਰ !

13/08/2026

ਸੁਣੋ ਗੁਰਜੀਤ ਤੂਤ ਦੀ ਕਬੱਡੀ ਖੇਡਣ ਦੀ ਸੁਰੂਆਤ ਕਿਵੇਂ ਹੋਈ ਸੀ ਅੱਜ ਯਾਦਾਂ ਹੀ ਰਹਿ ਗਈਆਂ ਬਾਈ ਦੀਆਂ 😢🙏

Address

Barnala
148101

Website

Alerts

Be the first to know and let us send you an email when ਫੈਨ ਦੀਪ ਸਿੱਧੂ ਦੇ posts news and promotions. Your email address will not be used for any other purpose, and you can unsubscribe at any time.

Shortcuts

Share

Category