ਮਾਨ ਬਠਿੰਡੇ ਵਾਲਾ Maan Bathinde wala

ਮਾਨ ਬਠਿੰਡੇ ਵਾਲਾ Maan Bathinde wala Pinda wale

ਸਾਨੂੰ ਯਾਦ ਕਰਨ ਲਈ ਧੰਨਵਾਦਸਾਨੂੰ ਪਿਆਰ ਕਰਨ ਵਾਲੇ ਜ਼ਰੂਰ ਪਹੁੰਚੋ 6 ਤਰੀਕ ਨੂੰ ਬਿਆਸ ਪਿੰਡ, ਜਲੰਧਰ ਭੋਗਪੁਰ ਰੋਡ
05/08/2022

ਸਾਨੂੰ ਯਾਦ ਕਰਨ ਲਈ ਧੰਨਵਾਦ
ਸਾਨੂੰ ਪਿਆਰ ਕਰਨ ਵਾਲੇ ਜ਼ਰੂਰ ਪਹੁੰਚੋ 6 ਤਰੀਕ ਨੂੰ ਬਿਆਸ ਪਿੰਡ,
ਜਲੰਧਰ ਭੋਗਪੁਰ ਰੋਡ

ਮੁੱਖ ਮੰਤਰੀ ਸਾਹਬ ਦੇ ਹਰੇ ਪੈੱਨ ਦੀ ਕਰਾਮਾਤ ! ਭਗਤ ਕਹਿੰਦੇ ਸੀ ਝਾੜੂ ਦੀ ਸਰਕਾਰ ਲਿਆਉ,ਤੁਹਾਨੂੰ ਧਰਨੇ ਲਾਉਣ ਕੋਈ ਲੋੜ ਨੀ,ਕਿਸੇ ਤੇ ਲਾਠੀਚਾਰਜ ਨ...
26/07/2022

ਮੁੱਖ ਮੰਤਰੀ ਸਾਹਬ ਦੇ ਹਰੇ ਪੈੱਨ ਦੀ ਕਰਾਮਾਤ !
ਭਗਤ ਕਹਿੰਦੇ ਸੀ ਝਾੜੂ ਦੀ ਸਰਕਾਰ ਲਿਆਉ,ਤੁਹਾਨੂੰ ਧਰਨੇ ਲਾਉਣ ਕੋਈ ਲੋੜ ਨੀ,ਕਿਸੇ ਤੇ ਲਾਠੀਚਾਰਜ ਨਹੀ ਹੋਵੇਗਾ,ਦੇਖੋ, ਰੁਜ਼ਗਾਰਮ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੰਜਾਬ ਦੀ ਮਾਨ ਸਰਕਾਰ ਨੇ ਸੰਗਰੂਰ ਵਿਖੇ ਘੇਰ-ਘੇਰ ਕੇ ਇਓਂ ਨੌਕਰੀਆਂ ਦਿੱਤੀਆਂ !
ਬਦਲਿਆ ਬੱਸ ਸ਼ਹਿਰ ਹੈ ਲੰਬੀ,ਪਟਿਆਲਾ ਤੇ ਹੁਣ ਸੰਗਰੂਰ

ਲਹਿੰਦੇ ਪੰਜਾਬ ਦੇ ਗਾਇਕਾਂ ਤੇ ਲੇਖਕਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ 'ਵਾਰਿਸ ਸ਼ਾਹ ਐਵਾਰਡ' ਨਾਲ ਭੇਟ ਕੀਤੀ ਸ਼ਰਧਾਂਜਲੀ
25/07/2022

ਲਹਿੰਦੇ ਪੰਜਾਬ ਦੇ ਗਾਇਕਾਂ ਤੇ ਲੇਖਕਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ 'ਵਾਰਿਸ ਸ਼ਾਹ ਐਵਾਰਡ' ਨਾਲ ਭੇਟ ਕੀਤੀ ਸ਼ਰਧਾਂਜਲੀ

20/07/2022

Address

Jodhpur Pakhar
Bathinda

Alerts

Be the first to know and let us send you an email when ਮਾਨ ਬਠਿੰਡੇ ਵਾਲਾ Maan Bathinde wala posts news and promotions. Your email address will not be used for any other purpose, and you can unsubscribe at any time.

Share

Category