ਪਿੰਡ ਤੇ ਸ਼ਹਿਰ ਦਾ ਸੁਮੇਲ -Silver Oak Colony

  • Home
  • India
  • Bathinda
  • ਪਿੰਡ ਤੇ ਸ਼ਹਿਰ ਦਾ ਸੁਮੇਲ -Silver Oak Colony

ਪਿੰਡ ਤੇ ਸ਼ਹਿਰ ਦਾ ਸੁਮੇਲ -Silver Oak Colony Silver Oaks Colony Bathinda

ਪੰਜਾਬ ਸਰਕਾਰ ਇਸ ਫੈਂਸਲੇ ਤੋਂ ਬਾਅਦ ਸਿਲਵਰ ਓਕਸ ਕਲੋਨੀ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੀ ਆਸ ਬੱਝੀ।
22/05/2026

ਪੰਜਾਬ ਸਰਕਾਰ ਇਸ ਫੈਂਸਲੇ ਤੋਂ ਬਾਅਦ ਸਿਲਵਰ ਓਕਸ ਕਲੋਨੀ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੀ ਆਸ ਬੱਝੀ।

22/05/2026
ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰਕੇਸ਼ ਕੁਮਾਰ ਜੀ ਕਲੋਨੀ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ।
22/05/2026

ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰਕੇਸ਼ ਕੁਮਾਰ ਜੀ ਕਲੋਨੀ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ।

ਐਸੋਸੀਏਸ਼ਨ ਦੇ ਸੱਦੇ ਉੱਤੇ ਕਲੋਨੀ ਦੀਆਂ ਅਹਿਮ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਵੱਡੀ ਗਿਣਤੀ ਵਿੱਚ ਪਹੁੰਚੇ ਕਲੋਨੀ ਵਾਸੀ
22/05/2026

ਐਸੋਸੀਏਸ਼ਨ ਦੇ ਸੱਦੇ ਉੱਤੇ ਕਲੋਨੀ ਦੀਆਂ ਅਹਿਮ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਵੱਡੀ ਗਿਣਤੀ ਵਿੱਚ ਪਹੁੰਚੇ ਕਲੋਨੀ ਵਾਸੀ

ਕੱਲ੍ਹ ਦੇ ਜੁੜੇ ਇਕੱਠ ਵਿੱਚ ਇੱਕ ਪ੍ਰਰੇਨਾਦਾਇਕ ਕਵਿਤਾ ਪੜ੍ਹਦੇ ਹੋਏ ਦਿਨੇਸ਼ ਭਾਰਦਵਾਜ ਜੀ
22/05/2026

ਕੱਲ੍ਹ ਦੇ ਜੁੜੇ ਇਕੱਠ ਵਿੱਚ ਇੱਕ ਪ੍ਰਰੇਨਾਦਾਇਕ ਕਵਿਤਾ ਪੜ੍ਹਦੇ ਹੋਏ ਦਿਨੇਸ਼ ਭਾਰਦਵਾਜ ਜੀ

22/05/2026

ਕੱਲ੍ਹ ਜ਼ਿਲ੍ਹਾ ਬਠਿੰਡਾ ਦੇ ਸਾਬਕਾ ਮੇਅਰ ਸ੍ਰੀ ਪਦਮਜੀਤ ਮਹਿਤਾ ਜੀ ਕਲੋਨੀ ਵਿੱਚ ਆਏ, ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਸੀਰ ਸਹੋਤਾ ਜੀ ਨੇ ਕਲੋਨੀ ਦੀਆਂ ਸਮੱਸਿਆਂਵਾਂ ਬਾਰੇ ਉਨ੍ਹਾਂ ਨੂ ਚੰਗੀ ਤਰਾਂ ਜਾਣੂ ਕਰਵਾਇਆ ਅਤੇ ਮੇਅਰ ਬਠਿੰਡਾ ਨੇ ਜਲਦ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।

22/05/2026

🙏ਆਓ ਅਧੂਰੇ ਪਏ ਕੰਮਾਂ ਨੂੰ ਲਾਗੂ ਕਰਾਉਣ ਲਈ ਹੰਭਲਾ ਮਾਰੀਏ। 01. ਕੱਲ੍ਹ ਸ਼ਾਮ ਸੀਵਰੇਜ ਪਾਈਪ ਲਾਈਨ ਦੇ ਰੁਕੇ ਹੋਏ ਕੰਮ ਸਬੰਧੀ ਐਸੋਸੀਏਸ਼ਨ ਵੱਲੋਂ ਆਪਸੀ ਵਿਚਾਰ-ਵਟਾਂਦਰਾ ਮੀਟਿੰਗ ਕੀਤੀ ਗਈ।
2. ਐਸੋਸੀਏਸ਼ਨ ਵੱਲੋਂ ਇਸ ਮਸਲੇ ਸਬੰਧੀ ਕਾਰਪੋਰੇਸ਼ਨ ਦਫ਼ਤਰ, ਸਾਬਕਾ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਜੀ, ਕਾਰਪੋਰੇਸ਼ਨ ਦੇ ਐਕਸੀਅਨ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਨਾਲ ਗੱਲਬਾਤ ਅਤੇ ਮੀਟਿੰਗਾਂ ਕੀਤੀਆਂ ਗਈਆਂ।
3. ਸੰਬੰਧਿਤ ਅਧਿਕਾਰੀਆਂ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਰੁਕਿਆ ਹੋਇਆ ਪਾਈਪ ਲਾਈਨ ਦਾ ਕੰਮ ਜਲਦ ਦੁਬਾਰਾ ਸ਼ੁਰੂ ਕਰਵਾਇਆ ਜਾਵੇਗਾ।
4. ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਹਰ ਵਾਰਡ ਵਿੱਚ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ।
5. ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਸੀਰ ਸਿੰਘ ਸਹੋਤਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਐਸੋਸੀਏਸ਼ਨ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਦੀ।

06 ਐਸੋਸੀਏਸ਼ਨ ਇਸ ਗੱਲ ’ਤੇ ਇੱਕਜੁੱਟ ਹੈ ਕਿ ਪਿਛਲੇ ਲਗਭਗ 20 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਕਲੋਨੀ ਵਾਸੀਆਂ ਲਈ ਸਾਬਕਾ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਜੀ ਨੇ ਮਹੱਤਵਪੂਰਨ ਯਤਨ ਕੀਤੇ ਹਨ।
07 ਉਨ੍ਹਾਂ ਦੀ ਸੂਝ-ਬੂਝ ਅਤੇ ਯਤਨਾਂ ਨਾਲ ਕਾਰਪੋਰੇਸ਼ਨ ਦੇ ਫੰਡਾਂ ਰਾਹੀਂ ਸੀਵਰੇਜ ਸਮੱਸਿਆ ਦੇ ਹੱਲ ਲਈ ਕੰਮ ਸ਼ੁਰੂ ਹੋਇਆ।
08 ਭਾਵੇਂ ਕੁਝ ਕਾਰਨਾਂ ਕਰਕੇ ਇਹ ਕੰਮ ਕੁਝ ਦਿਨਾਂ ਤੋਂ ਰੁਕਿਆ ਹੋਇਆ ਹੈ, ਪਰ ਐਸੋਸੀਏਸ਼ਨ ਲਗਾਤਾਰ ਸੰਪਰਕ ਵਿੱਚ ਹੈ ਤਾਂ ਜੋ ਕੰਮ ਜਲਦੀ ਮੁੜ ਸ਼ੁਰੂ ਹੋ ਸਕੇ।
09 ਕਲੋਨੀ ਦੀਆਂ ਸੜਕਾਂ ਅਤੇ ਕਮਿਊਨਿਟੀ ਹਾਲ ਵਰਗੀਆਂ ਹੋਰ ਮੁੱਖ ਮੰਗਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਪੂਰਾ ਕਰਵਾਉਣ ਲਈ ਯਤਨ ਜਾਰੀ ਹਨ।
10 ਇਨ੍ਹਾਂ ਸਾਰੇ ਮੁੱਦਿਆਂ ਸਬੰਧੀ ਗੱਲਬਾਤ ਲਈ ਅੱਜ ਸਾਬਕਾ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਜੀ ਨੂੰ ਕਲੋਨੀ ਵਿੱਚ ਸੱਦਾ ਦਿੱਤਾ ਜਾ ਰਿਹਾ ਹੈ।
11. ਸਮੂਹ ਕਲੋਨੀ ਵਾਸੀਆਂ ਨੂੰ ਬੇਨਤੀ ਹੈ ਕਿ ਪਹਿਲਾਂ ਦੀ ਤਰ੍ਹਾਂ ਏਕਤਾ ਅਤੇ ਭਾਈਚਾਰੇ ਦਾ ਪ੍ਰਗਟਾਵਾ ਕਰਦੇ ਹੋਏ ਇਸ ਇਕੱਠ ਵਿੱਚ ਸ਼ਾਮਲ ਹੋਣ।
12. ਅੱਜ ਸ਼ਾਮ 6:30pm ਸਥਾਨ: ਪਾਰਕ no 4 ਛਾਉਣੀ ਵਾਲੇ ਪਾਸੇ ਇਕੱਠੇ ਹੋਣਾ ਹੈ
ਰੈਜੀਡੈਂਸ ਵੈਲਫ਼ੇਅਰ ਐਸੋਸੀਏਸ਼ਨ, ਸਿਲਵਰ ਓਕਸ ਕਲੋਨੀ ਬੀਬੀ ਵਾਲਾ ਬਠਿੰਡਾ।

ਧੰਨਵਾਦ।

Address

Near Bibiwala
Bathinda
151001

Website

Alerts

Be the first to know and let us send you an email when ਪਿੰਡ ਤੇ ਸ਼ਹਿਰ ਦਾ ਸੁਮੇਲ -Silver Oak Colony posts news and promotions. Your email address will not be used for any other purpose, and you can unsubscribe at any time.

Shortcuts

Share

Category