Never Give Up Believe the

Never Give Up Believe the ਹਾਸ਼ੀਆ ਖੈਡੀਆ

ਜਿਸ ਕੋਲੋਂ 35000 ਮੋਟਰਸਾਈਕਲ ਠੀਕ ਕਰਾਏ ਦਾ ਨਹੀਂ ਸੀ ਦਿੱਤਾ ਗਿਆ। ਉਹਨੇ ਦਿਨ ਰਾਤ ਮਿਹਨਤ ਕਰਕੇ ਐਨੀ ਕਮਾਈ ਕਰ ਲਈ ਕੇ ਗਹਿਣੇ ਪਈ ਜ਼ਮੀਨ ਛੁਡਵਾ ...
17/04/2026

ਜਿਸ ਕੋਲੋਂ 35000 ਮੋਟਰਸਾਈਕਲ ਠੀਕ ਕਰਾਏ ਦਾ ਨਹੀਂ ਸੀ ਦਿੱਤਾ ਗਿਆ।
ਉਹਨੇ ਦਿਨ ਰਾਤ ਮਿਹਨਤ ਕਰਕੇ ਐਨੀ ਕਮਾਈ ਕਰ ਲਈ ਕੇ
ਗਹਿਣੇ ਪਈ ਜ਼ਮੀਨ ਛੁਡਵਾ ਲਈ 😁😁😎😎
ਨਾਲ਼ੇ ਇਹ ਕਹਿ ਕੇ ਗਿਆ ਸੁਲਤਾਨ ਕੇ 35000 ਤੋਂ ਜਿਆਦਾ ਹੀ ਦੇਕੇ ਚੱਲਿਆ
ਬਾਅਦ ਵਿੱਚ ਸਰਦਾਰ ਜੀ ਦੀ ਵੀਡਓ ਆ ਗਈਂ ਕੇ 25000 ਦੇਕੇ ਗਿਆ ਆ 😁😁😁😜😜😜😜
ਮਤਲਬ ਹਟਣਾ ਨਹੀਂ ਜਿੰਨੀਂ ਮਰਜ਼ੀ ਬੇਜ਼ਤੀ ਹੋਜ਼ੇ ਇਹਨਾ ਦੀ
#ਆਨਲਾਈਨਮੰਗਤੇ #ਬੇਜ਼ਤੀਪਰੂਫ

iPhone 17 Pro Max! 📱ਅੱਜ ਦੇ ਦੌਰ ਵਿੱਚ ਕੌਣ ਕਿੰਨਾ ਕਮਾ ਰਿਹਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ! ਸੋਸ਼ਲ ਮੀਡੀਆ...
17/02/2026

iPhone 17 Pro Max! 📱
ਅੱਜ ਦੇ ਦੌਰ ਵਿੱਚ ਕੌਣ ਕਿੰਨਾ ਕਮਾ ਰਿਹਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ! ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਸੜਕ ਕਿਨਾਰੇ ਸੰਤਰੇ ਵੇਚਣ ਵਾਲੇ ਕੋਲ ਲੇਟੈਸਟ iPhone 17 Pro Max (Orange Edition) ਦੇਖਿਆ ਗਿਆ। 📈😳
ਜਿੱਥੇ ਪੜ੍ਹੇ-ਲਿਖੇ ਨੌਜਵਾਨ 9-ਤੋਂ-5 ਦੀ ਨੌਕਰੀ ਕਰਕੇ ਵੀ 15-20 ਹਜ਼ਾਰ ਵਾਲੇ ਫ਼ੋਨਾਂ 'ਤੇ ਗੁਜ਼ਾਰਾ ਕਰ ਰਹੇ ਹਨ, ਉੱਥੇ ਹੀ ਇਸ 'ਸਟ੍ਰੀਟ ਐਂਟਰਪ੍ਰੀਨਿਓਰ' ਨੇ ਸਭ ਨੂੰ ਸੋਚਣ ਲਾ ਦਿੱਤਾ ਹੈ। ਇਹ ਸਾਬਤ ਕਰਦਾ ਹੈ ਕਿ:
ਕੋਈ ਵੀ ਕੰਮ ਛੋਟਾ ਨਹੀਂ ਹੁੰਦਾ: ਮਿਹਨਤ ਅਤੇ ਸਹੀ ਰਣਨੀਤੀ ਨਾਲ ਰੇੜ੍ਹੀ ਵਾਲਾ ਵੀ ਲੱਖਾਂ ਕਮਾ ਸਕਦਾ ਹੈ।
ਗਰਾਊਂਡ ਲੈਵਲ ਬਿਜ਼ਨਸ ਦੀ ਤਾਕਤ: ਰਵਾਇਤੀ ਕੰਮਾਂ ਵਿੱਚ ਅੱਜ ਵੀ ਬਹੁਤ ਪੈਸਾ ਹੈ, ਬੱਸ ਕਰਨ ਦਾ ਤਰੀਕਾ ਚਾਹੀਦਾ ਹੈ।
ਡਿਜੀਟਲ ਇੰਡੀਆ ਦਾ ਅਸਰ: ਹੁਣ ਹਰ ਵਰਗ ਤਕਨੀਕ ਨਾਲ ਜੁੜ ਰਿਹਾ ਹੈ।
ਇਹ ਸਿਰਫ਼ ਇੱਕ ਫ਼ੋਨ ਨਹੀਂ, ਬਲਕਿ ਬਦਲਦੇ ਭਾਰਤ ਦੀ ਤਸਵੀਰ ਹੈ ਜਿੱਥੇ ਮਿਹਨਤ ਕਰਨ ਵਾਲੇ ਚੁੱਪ-ਚੁਪੀਤੇ ਵੱਡੀਆਂ ਮੱਲਾਂ ਮਾਰ ਰਹੇ ਹਨ। 🍊✨

ਇੱਕ ਦੋ ਦਿਨਾਂ ਤੋਂ ਨਾ ਇੱਕ ਵੀਡੀਓ ਚੱਲ ਰਹੀ ਹ ਫੇਸਬੁੱਕ ਤੇ ਕਿ ਇੱਕ ਭੈਣ ਆਪਣੇ ਘਰ ਵਾਲੇ ਤੋਂ ਤਲਾਕ ਲੈ ਰਹੀ ਹ ਉਸ ਭਰਾ ਨੇ ਤਲਾਕ ਦਿੱਤਾ ਤੇ ਭੈਣ...
10/02/2026

ਇੱਕ ਦੋ ਦਿਨਾਂ ਤੋਂ ਨਾ ਇੱਕ ਵੀਡੀਓ ਚੱਲ ਰਹੀ ਹ ਫੇਸਬੁੱਕ ਤੇ ਕਿ ਇੱਕ ਭੈਣ ਆਪਣੇ ਘਰ ਵਾਲੇ ਤੋਂ ਤਲਾਕ ਲੈ ਰਹੀ ਹ ਉਸ ਭਰਾ ਨੇ ਤਲਾਕ ਦਿੱਤਾ ਤੇ ਭੈਣਾਂ ਆਪਦੇ ਬੱਚੇ ਨੂੰ ਆਪਣੇ ਪਤੀ ਕੋਲੋਂ ਲੈ ਰਹੀ ਹੈ ਕਿਉਂਕਿ ਕਾਨੂੰਨ ਵਿੱਚ ਸ਼ਾਇਦ ਇਹ ਲਿਖਿਆ ਹੋਵੇ ਕਿ ਬੱਚਾ ਮਾਂ ਕੋਲ ਰਹੇਗਾ ਉਹ ਵੀਡੀਓ ਸਾਰਿਆਂ ਨੂੰ ਭਵ ਕਰ ਰਹੀ ਹੈ ਕਿਉਂਕਿ ਉਹ ਬੱਚੇ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਕਿਉਂਕਿ ਇੱਕ ਬੱਚਾ ਜੋ ਆਪਦੇ ਪਿਓ ਕੋਲੋਂ ਵਿਛੜਣਾ ਨਹੀਂ ਚਾਹੁੰਦਾ ਤੇ ਉਸ ਵਿੱਚ ਮਾਂ ਉਸ ਬੱਚੇ ਨੂੰ ਧੱਕੇ ਨਾਲ ਲਿਜਾ ਰਹੀ ਹੈ ਕਿਉਂਕਿ ਕਾ ਨੂੰ ਨ ਦੀ ਸਹਿਮਤੀ ਹੈ ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਤੇ ਆਈ ਹੈ ਫਸਬੁਕ ਵਗੈਰਾ ਤੇ ਉਸ ਵਿਡੀਉ ਨੇ ਸਾਰਿਆਂ ਨੂੰ ਹੀ ਭਾਵ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਨੇ ਓਹ ਵਿਡੀਉ ਵੇਖੀ ਹੈ ਉਸ ਤੋਂ ਬਾਅਦ ਅੱਜ ਇੱਕ ਵੀਡੀਓ ਸੁਖਜਿੰਦਰ ਸਿੰਘ ਲੋਪੋ ਨੇ ਪਾਈ ਹੈ। ਉਸਨੇ ਉਸ ਭੈਣ ਨੂੰ ਬੇਨਤੀ ਕੀਤੀ ਹੈ ਕਿ ਭੈਣ ਬਣ ਕੇ ਇਹ ਕੰਮ ਨਾ ਕਰ ਇਸ ਬੱਚੇ ਨੂੰ ਉਸਦੇ ਬਾਪ ਕੋਲੋਂ ਨਾ ਜੁਦਾ ਕਰ ਤੇ ਹੋ ਸਕੇ ਤਾਂ ਤੁਸੀਂ ਆਪਸ ਵਿੱਚ ਇਕੱਠੇ ਹੋਵੋ ਕਿਉਂਕਿ ਕਾਗਜ਼ਾਂ ਤੇ ਹੋਏ ਸਾਈਨਾ ਨਾਲ ਕਦੇ ਰਿਸ਼ਤੇ ਖਤਮ ਨਹੀਂ ਹੁੰਦੇ ਭੈਣ ਬਣ ਕੇ ਤੂੰ ਆਪਣੀ ਜ਼ਿੰਦਗੀ ਦੇ ਬਾਰੇ ਇੱਕ ਵਾਰ ਫਿਰ ਸੋਚ ਆਪਣੇ ਬੱਚੇ ਬਾਰੇ ਆਪਣੇ ਘਰ ਵਾਲੇ ਬਾਰੇ ਇੱਕ ਵਾਰ ਫੇਰ ਸੋਚ ਤੇ ਇਹ ਰਿਸ਼ਤਾ ਦੁਬਾਰੇ ਕਬੂਲ ਕਰ ਸੁਖਜਿੰਦਰ ਸਿੰਘ ਲੋਪੋਂ ਨੇ ਕਿਹਾ ਕਿ ਜੇਕਰ ਪੈਸਿਆਂ ਪਿੱਛੇ ਜਾ ਘਰ ਦੀ ਤੰਗੀ ਕਰਕੇ ਭੈਣੇ ਤੂੰ ਇਹ ਰਿਸ਼ਤਾ ਤੋੜਿਆ ਹੈ ਤਾਂ ਮੈਨੂੰ ਦੱਸ ਆਪਾ ਰਲ ਮਿਲ ਕੇ ਇਹ ਮੁਸ਼ਕਿਲ ਦਾ ਹੱਲ ਕਰ ਲਵਾਗੇ ਤੇ ਲੋਪੋ ਨੇ ਫੇਸਬੁੱਕ ਚਲਾ ਰਹੇ ਸਾਰੇ ਵੀਰਾ ਭੈਣਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਓਹ ਉਸ ਭੈਣ ਨੂੰ ਤੇ ਓਹਨਾ ਦੇ ਪਰਿਵਾਰ ਨੂੰ ਆਪਸ ਵਿੱਚ ਇਕੱਠੇ ਹੋਣ ਲਈ ਸਲਾਹ ਦੇਣ ਤੇ ਦੋਵੇਂ ਪਰਿਵਾਰਾਂ ਨੂੰ ਇਕੱਠੇ ਕਰਨ ਵਿੱਚ ਮਦਦ ਕਰਨ 🙏🏻🙏🏻
ਇਕ ਬੱਚੇ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਸਕੇ 🙏🏻

ਬਣਨਾ ਚਾਹੀਦਾ ਬਹੁਤ ਵਧੀਆ ਕੰਮ ਹੋ ਰਹੇ ਆ ਪੰਜਾਬ ਵਿੱਚ ਇਹ ਕੰਮ ਸਾਰੇ ਦੇਸ ਵਿੱਚ ਹੋਣੇ ਚਾਹੀਦੇ ਆ 🤔@
31/01/2026

ਬਣਨਾ ਚਾਹੀਦਾ ਬਹੁਤ ਵਧੀਆ ਕੰਮ ਹੋ ਰਹੇ ਆ ਪੰਜਾਬ ਵਿੱਚ ਇਹ ਕੰਮ ਸਾਰੇ ਦੇਸ ਵਿੱਚ ਹੋਣੇ ਚਾਹੀਦੇ ਆ 🤔
@

ਇਕ ਫੋਟੋ ਜਿਥੇ ਲੋਕਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਵਿੱਚ ਆਮ ਨਾਗਰਿਕ ਬਣਕੇ ਕਬੱਡੀ ਕੱਪ ਵੇਖ ਰਿਹਾ ਭਲਾ ਇਹੋ ਜਿਆ ਮੁੱਖ ਮੰਤਰੀ ਮਿਲਣਾ ਕਦੇ...
31/01/2026

ਇਕ ਫੋਟੋ ਜਿਥੇ ਲੋਕਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਵਿੱਚ ਆਮ ਨਾਗਰਿਕ ਬਣਕੇ ਕਬੱਡੀ ਕੱਪ ਵੇਖ ਰਿਹਾ
ਭਲਾ ਇਹੋ ਜਿਆ ਮੁੱਖ ਮੰਤਰੀ ਮਿਲਣਾ ਕਦੇ ਫੇਰ ਤਹਾਨੂੰ ਪੰਜਾਬੀਓ 🤦🏻🤗

I've just reached 100 followers! Thank you for continuing support. I could never have made it without each one of you. 🙏...
23/01/2026

I've just reached 100 followers! Thank you for continuing support. I could never have made it without each one of you. 🙏🤗🎉

ਬੱਬੂ ਮਾਨ ਦੇ ਜੋ ਜੈਕਟ ਪਾਈ ਹੈ ਓਹ ਤੁਸੀਂ ਪਹਿਲਾਂ ਕਿਥੇ ਵੇਖੀ ਸੀ 🤔🤔
23/01/2026

ਬੱਬੂ ਮਾਨ ਦੇ ਜੋ ਜੈਕਟ ਪਾਈ ਹੈ ਓਹ ਤੁਸੀਂ ਪਹਿਲਾਂ ਕਿਥੇ ਵੇਖੀ ਸੀ 🤔🤔

ਹਾਲ ਹੀ ਵਿੱਚ ਮਸ਼ਹੂਰ ਗਾਇਕ ਕੇ.ਐਸ. ਮੱਖਣ (KS Makhan) ਨੇ ਕਬੱਡੀ ਖਿਡਾਰੀਆਂ ਦੁਆਰਾ ਟੀ,ਕੇ  ਲਗਾਉਣ ਦੇ ਮੁੱਦੇ 'ਤੇ ਇੱਕ ਹੈਰਾ,ਨੀਜਨਕ ਅਤੇ ਬੇਬ...
10/01/2026

ਹਾਲ ਹੀ ਵਿੱਚ ਮਸ਼ਹੂਰ ਗਾਇਕ ਕੇ.ਐਸ. ਮੱਖਣ (KS Makhan) ਨੇ ਕਬੱਡੀ ਖਿਡਾਰੀਆਂ ਦੁਆਰਾ ਟੀ,ਕੇ ਲਗਾਉਣ ਦੇ ਮੁੱਦੇ 'ਤੇ ਇੱਕ ਹੈਰਾ,ਨੀਜਨਕ ਅਤੇ ਬੇਬਾਕ ਬਿਆਨ ਦਿੱਤਾ ਹੈ। ਅਕਸਰ ਖੇਡਾਂ ਵਿੱਚ ਡੋਪਿੰਗ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ, ਪਰ ਮੱਖਣ ਨੇ ਇਸਨੂੰ ਇੱਕ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ ਹੈ।
ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਕਬੱਡੀ ਖੇਡਦੇ ਸਮੇਂ ਉਹਨਾਂ ਨੇ ਖੁਦ ਵੀ ਟੀ,ਕੇ ਲਗਾਏ ਹਨ ਅਤੇ ਇਸਦੇ ਪਿੱਛੇ ਦਾ ਤਰਕ ਸਾਂਝਾ ਕੀਤਾ ਉਹਨਾਂ ਮੁਤਾਬਕ, ਕਬੱਡੀ ਵਰਗੀ ਸਖ਼ਤ ਖੇਡ ਵਿੱਚ ਸੱਟਾਂ ਲੱਗਣੀਆਂ ਸੁਭਾਵਿਕ ਹਨ, ਇਸ ਲਈ ਖਿਡਾਰੀ ਇਸਨੂੰ ਨ, ਸ਼ੇ ਵਜੋਂ ਨਹੀਂ ਸਗੋਂ ਸਰੀਰ ਨੂੰ ਚੱਲਦਾ ਰੱਖਣ ਲਈ "ਦਵਾਈ" ਵਜੋਂ ਲੈਂਦੇ ਹਨ।
ਉਹਨਾਂ ਨੇ ਮਿਸਾਲ ਦਿੰਦਿਆਂ ਕਿਹਾ ਕਿ ਸਿਰਫ ਕਬੱਡੀ ਹੀ ਨਹੀਂ, ਸਗੋਂ WWE ਵਰਗੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਵੱਡੇ ਖਿਡਾਰੀ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਵਰਤਣਾ ਹੈ ਅਤੇ ਕਿਵੇਂ।
👇

Address

Bhai Rupa
Bhatinda
151106

Alerts

Be the first to know and let us send you an email when Never Give Up Believe the posts news and promotions. Your email address will not be used for any other purpose, and you can unsubscribe at any time.

Shortcuts

Share

Category