Harpreet kaur Dhuri

Call Directions Contact the business

Harpreet kaur Dhuri
(1)

14/10/2026

kaur dhuri ਪਰਵਿੰਦਰ ਸਿੰਘ ਝੋਟਾ ਮਰਦਾ ਨੀ ਸੀ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਰਵਾਈਆ,,,,

14/10/2026

ਪਰਵਿੰਦਰ ਸਿੰਘ ਛੋਟੇ ਦਾ ਕਤਲ ਕਰਵਾਉਣ ਵਾਲੀ ਸਰਕਾਰ ਅਸਤੀਫਾ ਦਵੇ ਨਸ਼ਾ ਟਕਸ ਕਰਾ ਦਾ ਅਨਕਾਊਟਰ ਕਰੇ ਹਰਪ੍ਰੀਤ ਕੌਰ ਧੂਰੀ

13/10/2026

ਅੱਜ 13/10/2026 ਤਰੀਕ ਨੂੰ ਮਾਨਸਾ ਪਰਵਿੰਦਰ ਸਿੰਘ ਝੋਟੇ ਦਾ ਨਸਾ ਟਸਕਰਾ ਨੇ ਗੋਲੀਆਂ ਮਾਰ ਕੇ ਕੀਤਾ ਕਤਲ ਝੋਟੇ ਦੇ ਹੱਕ ਵਿੱਚ ਹਰਪ੍ਰੀਤ ਕੌਰ ਧੂਰੀ ਪੰਜਾਬ ਸਰਕਾਰ ਮੁਰਦਾਬਾਦ 🚩🚩

09/10/2026

#ਹਰਪ੍ਰੀਤ ਕੌਰ ਧੂਰੀ ਦੇ ਵਿਚਾਰ 🙏💯
ਕਿੰਨੀਆਂ ਭੋਲੀਆਂ ਹੁੰਦੀਆਂ ਨੇ ਇਹ ਕੰਜਕਾਂ,,,,,,
ਇਹ ਤਾਂ ਇਹ ਵੀ ਨਹੀਂ ਜਾਣਦੀਆਂ ਕਿ,,,,,,
ਇਹਨਾਂ ਦੀ ਪੂਜਾ ਕਰਕੇ,,,,,,,
ਮੰਗੇ ਤਾਂ ਪੁੱਤਰ ਹੀ ਜਾਂਦੇ ਹਨ,,,,

🙏🙏,,,
05/10/2026

🙏🙏,,,

🙏🙏
05/10/2026

🙏🙏

04/10/2026

*ਤਹਿ ਦਿਲੋਂ ਧੰਨਵਾਦ ਜੀ 🙏🙏

ਮੇਰੇ ਪੂਜਨੀਕ ਪਿਤਾ ਜੀ ਦੇ ਅਕਾਲ ਚਲਾਣੇ ਤੇ ਸਾਡੇ ਦੁੱਖ ਵਿੱਚ ਸ਼ਾਮਿਲ ਹੋਣ ਲਈ ਅਤੇ ਹੌਸਲਾ ਦੇਣ ਲਈ

ਬਹੁਜਨ ਮੁਕਤੀ ਪਾਰਟੀ, ਬਹੁਜਨ ਮੁਕਤੀ ਮੋਰਚਾ, ਅਸੋਕ ਸਹੋਤਾ ਪ੍ਰਧਾਨ ਜੀ,ਸਮੂਹ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਕਮੇਟੀਆਂ, ਦੋਸਤ-ਮਿੱਤਰ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀਆਂ ਦਾ

*ਹਰਪ੍ਰੀਤ ਕੌਰ ਧੂਰੀ ਅਤੇ ਸਮੂਹ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ।

ਤੁਸੀਂ ਸਾਰਿਆਂ ਨੇ ਆ ਕੇ ਜਾਂ ਫੋਨ ਤੇ ਸਾਡੇ ਦੁੱਖ ਨੂੰ ਸਾਂਝਾ ਕੀਤਾ, ਅਸੀਂ ਤੁਹਾਡੇ ਇਸ ਪਿਆਰ ਦੇ ਸਦਾ ਰਿਣੀ ਰਹਾਂਗੇ।

ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

ਧੰਨਵਾਦ ਸਹਿਤ -
*ਹਰਪ੍ਰੀਤ ਕੌਰ ਧੂਰੀ*
---

🙏🙏🙏
02/10/2026

🙏🙏🙏

29/09/2026

ਸਤਿਕਾਰਯੋਗ ਸਾਥੀਆਂ ਨੂੰ ਹਰਪ੍ਰੀਤ ਕੌਰ ਧੂਰੀ ਵੱਲੋਂ ਬੇਨਤੀ ਕੀਤੀ ਜਾਦੀ ਹੈ ਕੀ ਇਸ ਨੰਬਰ ਤੇ ਫੋਨ ਕਰਕੇ ਗੱਲ ਕਰ ਲਵੋ ਜੀ ਪਿਤਾ ਜੀ ਬਾਰੇ 8054505118

Address

Dhuri
148024

Telephone

+918284825865

Website

Alerts

Be the first to know and let us send you an email when Harpreet kaur Dhuri posts news and promotions. Your email address will not be used for any other purpose, and you can unsubscribe at any time.

Contact The Business

Send a message to Harpreet kaur Dhuri:

Shortcuts

Share