ਧੂਰੀ ਮਹਾਂਵੀਰ ਸੇਵਾ ਦਲ ਧੂਰੀ

  • Home
  • India
  • Dhuri
  • ਧੂਰੀ ਮਹਾਂਵੀਰ ਸੇਵਾ ਦਲ ਧੂਰੀ

ਧੂਰੀ ਮਹਾਂਵੀਰ ਸੇਵਾ ਦਲ ਧੂਰੀ Contact information, map and directions, contact form, opening hours, services, ratings, photos, videos and announcements from ਧੂਰੀ ਮਹਾਂਵੀਰ ਸੇਵਾ ਦਲ ਧੂਰੀ, Real Estate, dhuri, Dhuri.

ਭਾਰਤੀਯ ਸਨਾਤਨ ਧਰਮ ਮਹਾਂਵੀਰ ਦਲ ਧੂਰੀ ਨੇ ਵਿਸ਼ਾਲ ਖੂਨਦਾਨ ਕੈਂਪ ਵਿੱਚ ਸੇਵਾ ਕੀਤੀ ਅਤੇ ਨਾਲ ਹੀ 5 ਮੈਂਬਰਾਂ ਨੇ ਆਪਣਾ ਖੂਨ ਵੀ ਦਾਨ ਕੀਤਾ ਜਿਸ ਵ...
28/05/2023

ਭਾਰਤੀਯ ਸਨਾਤਨ ਧਰਮ ਮਹਾਂਵੀਰ ਦਲ ਧੂਰੀ ਨੇ ਵਿਸ਼ਾਲ ਖੂਨਦਾਨ ਕੈਂਪ ਵਿੱਚ ਸੇਵਾ ਕੀਤੀ ਅਤੇ ਨਾਲ ਹੀ 5 ਮੈਂਬਰਾਂ ਨੇ ਆਪਣਾ ਖੂਨ ਵੀ ਦਾਨ ਕੀਤਾ ਜਿਸ ਵਿਚ ਪ੍ਰਧਾਨ ਵਿਵੇਕ ਗਰਗ, ਵਾਈਸ ਪ੍ਰਧਾਨ ਰਮੇਸ਼ ਸੁਨਿਆਰਿਆਂ, ਸੈਕਟਰੀ ਸਤਨਾਮ ਸਿੰਘ, ਕੈਪਟਨ ਬਲਵਿੰਦਰ ਕੁਮਾਰ, ਅਤੇ ਬੱਬੂ ਰੰਧਾਵਾ ਨੇ ਆਪਣਾ ਖੂਨ ਦਾਨ ਕੀਤਾ ਇਸ ਤੋਂ ਇਲਾਵਾ ਹੋਰ ਮੈਂਬਰਾਂ ਵੀ ਹਾਜ਼ਰ ਹੋਏ ਜਿਵੇਂ ਬਲਦੇਵ ਕ੍ਰਿਸ਼ਨ, ਮਨੋਜ ਸ਼ਰਮਾ, ਅਰਸ਼,ਪ੍ਰਿਸ,ਆਸੂ, ਅਜੇ ਕੁਮਾਰ,ਪਵਨ ਕੁਮਾਰ, ਰਾਹੁਲ ਅਤੇ ਮਨਪ੍ਰੀਤ ਸਿੰਘ

ਭਾਰਤੀਯ ਸਨਾਤਨ ਧਰਮ ਮਹਾਂਵੀਰ ਦਲ (ਸ਼ਾਖਾ ਧੂਰੀ) ਅਤੇ (ਸ਼ਾਖਾ ਸੰਗਰੂਰ) ਨਾਲ ਰਲ ਕੇ ਬਾਲਾ ਜੀ ਦੇ ਜਾਗਰਣ ਵਿਚ ਲੰਗਰ ਲਗਾਇਆ ਗਿਆ। ਤੇ ਲੰਗਰ ਦੀ ਸੇ...
15/05/2023

ਭਾਰਤੀਯ ਸਨਾਤਨ ਧਰਮ ਮਹਾਂਵੀਰ ਦਲ (ਸ਼ਾਖਾ ਧੂਰੀ) ਅਤੇ (ਸ਼ਾਖਾ ਸੰਗਰੂਰ) ਨਾਲ ਰਲ ਕੇ ਬਾਲਾ ਜੀ ਦੇ ਜਾਗਰਣ ਵਿਚ ਲੰਗਰ ਲਗਾਇਆ ਗਿਆ। ਤੇ ਲੰਗਰ ਦੀ ਸੇਵਾ ਨਿਭਾਈ।

Address

Dhuri
Dhuri
148024

Website

Alerts

Be the first to know and let us send you an email when ਧੂਰੀ ਮਹਾਂਵੀਰ ਸੇਵਾ ਦਲ ਧੂਰੀ posts news and promotions. Your email address will not be used for any other purpose, and you can unsubscribe at any time.

Shortcuts

Share

Category