13/04/2025
*ਵਿਸਾਖੀ ਇਲਾਹੀ ਨਦਰਿ ਦਾ ਵਿਗਾਸ ਹੈ , ਗੁਰੂ ਚੇਲੇ ਦੀ ਅਭੇਦਤਾ ਦਾ ਹੁਸਨ ਹੈ। ਵਹਿਮਾਂ ਅਤੇ ਵਿਤਕਰਿਆਂ ਤੋਂ ਪਾਰ ਏਕਤਾ ਤੇ ਵਿਵੇਕ ਦਾ ਸਿਰਨਾਵਾਂ ਹੈ । ਮਨੁੱਖੀ ਅਧਿਕਾਰਾਂ ਦੀ ਰਾਖੀ ਲਈ " ਸਵਾ ਲਾਖ ਸੇ ਏਕ ਲੜਾਊਂ " ਦਾ ਪ੍ਰਾਣ ਹੈ ..!!*
*ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ - ਬਹੁਤ ਮੁਬਾਰਕਾਂ । ਵਹਿਗੁਰੂ ਹਮੇਸ਼ਾ ਸਮੁੱਚੀ ਕਾਇਨਾਤ ਨੂੰ ਆਪਾਰ ਬਖਸ਼ਿਸ਼ਾਂ ਨਾਲ ਨਿਵਾਜਦਾ ਰਹੇ ।।*