07/06/2026
ਜ਼ਿਲ੍ਹਾ ਫਿਰੋਜ਼ਪੁਰ ਬੀ ਐੱਸ ਐੱਫ ਵੱਲੋਂ ਕਣਕ ਦਾ ਨਾੜ ਸਾੜਨ ਨੂੰ ਲੈਕੇ ਕਿਸਾਨਾਂ ਦੇ ਕਰਵਾਏ ਗਏ ਪਰਚੇ ਰੱਦ ਕਰਵਾਉਣ ਲਈ ਅਤੇ ਝੋਨਾ ਲਗਾਉਣ ਲਈ ਲਜਾਈ ਜਾਣ ਵਾਲੀ ਲੇਬਰ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੀ ਸ਼ਰਤ ਹਟਾਉਣ ਲਈ ਅਤੇ ਕਿਸਾਨਾਂ ਨਾਲ ਗਲਤ ਸ਼ਬਦਾਵਲੀ ਬੋਲਣ ਵਾਲੇ ਕੰਪਨੀ ਕਮਾਂਡਰ ਅਜੈ ਕੁਮਾਰ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਤੇ ਕਿਸਾਨਾਂ ਨੂੰ ਬੀ ਐਸ ਵੱਲੋਂ ਆ ਰਹਿਆ ਹੋਰ ਮੁਸ਼ਕਲਾਂ ਦੇ ਹੱਲ ਲਈ ਬੀ ਐਸ ਐਫ ਦਫਤਰ ਫਿਰੋਜ਼ਪੁਰ ਦਿੱਤਾ ਜਾਵੇਗਾ ਧਰਨਾ