02/08/2026
ਇਹ ਜੋ ਅੱਜ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਇਹੀ ਹਾਲਾਤ 1989ਦੀਆ ਐਮ ਪੀ ਚੋਣ ਵਿਚ ਅੱਠ ਉਮੀਦਵਾਰ ਜਿੱਤਣ ਤੋ ਬਾਅਦ ਪੈਦਾ ਗਏ ਸੀ ਹਵਾ ਬਣੀ ਵੇਖ ਕੇ ਹਰੇਕ ਐਮ ਐਲ ਦੀ ਸੀਟ ਉਪਰ ਤਿੰਨ ਚਾਰ ਉਮੀਦਵਾਰ ਕੁਰਬਾਨੀ ਕੁਰਬਾਨੀ ਕਰਕੇ ਖੜੇ ਐਨ ਲੱਗਦਾ ਸੀ ਕੇ ਸਾਰੇ ਈ ਜਿੱਤ ਜਾਣਗੇ ਉਦੋ ਵੀ ਏਜੰਸੀਆ ਨੇ ਇਹੀ ਖੇਡ ਪੈਦਾ ਕੀਤੀਆ ਸੀ ਕਈ ਧੜੇ ਬਣਾ ਦਿੱਤੇ ਅਖੀਰ ਜਦੋ ਏਜੰਸੀਆ ਪਤਾ ਲੱਗਾ ਕੇ ਜੋ ਮਰਜੀ ਹੋਵੇ ਜਿੱਤਣਾ ਤੇ ਖਾੜਕੂ ਧਿਰ ਨੇ ਆ ਉਹਨਾ ਨੇ ਐਨ ਇਕ ਦਿਨ ਪਹਿਲਾ ਇਕ ਦਿਨ ਚੋਣ ਰੱਦ ਕਰ,ਦਿਤੀ ਉਦੋ ਕਈ ਐਮ ਐਲ ਏ ਬਣਦੇ ਰੱਬ ਨੂੰ ਪਿਆਰੇ ਹੋ ਗਏ ਫਿਰ ਏਜੰਸੀਆ ਜਦੋ ਨਿਰਸਿਮਾ ਰਾਓ ਦੀ ਕਮਾਨ ਹੇਠ ਕਾਗਰਸ ਸਰਕਾਰ ਬਣੀ ਤੇ ਚੋਣ ਦਾ ਐਲਾਨ ਕਰ ਦਿੱਤਾ ਏ ਪੰਥ ਦੇ ਨਾਂ ਉਤੇ ਬਾਦਲਕਿਆ ਤੋ ਬਾਈਕਾਟ ਦਾ ਐਲਾਨ ਕਰਵਾ ਦਿੱਤਾ ਜਿਸ ਲਈ ਡਾਕਟਰ ਸੋਹਣ ਸਿੰਘ ਵਾਲੀ ਪੰਥਕ ਕਮੇਟੀ ਨੂੰ ਵਰਤਿਆ ਬਾਬਾ ਮਾਨੋਚਾਹਲ ਵਾਲੀ ਪੰਥਕ ਕਮੇਟੀ ਨੂੰ ਸਰਕਾਰੀਆ ਐਲਾਨ ਤੇ ਸਿਮਰਨਜੀਤ ਸਿੰਘ ਮਾਨ ਤੋ ਗੋਲੀ ਦੀ ਨੋਕ ਤੇ ਬਾਈਕਾਟ ਕਰਵਾਇਆ ਤੇ ਬੇਅੰਤੇ ਬੁੱਚੜ ਦੀ ਸਿਰਫ ਨਾਂ ਦੀ ਸਰਕਾਰ ਬਣਾਈ ਤੇ ਫਿਰ ਰੱਜ ਕੇ ਸਿਖਾ ਦਾ ਸ਼ਿਕਾਰ ਖੇਡਿਆ
ਹੁਣ ਵੀ ਇਹੀ ਚਾਲ ਚਲੀ ਜਾ ਰਹੇ ਜਿਸ਼ਨਾ 1992ਤੋ ਬਾਅਦ ਕਦੇ ਸੁਹਿਰਦਤਾ ਨਾਲ ਕੋਈ ਚੋਣ ਨਹੀ ਲੜੀ ਉਹੀ ਲੋਕ ਅੱਜ ਅੰਮ੍ਰਿਤਪਾਲ ਸਿਘ ਦੇ ਰਾਹ ਰੋਕਣ ਲਈ ਧੜਾ ਧੜ ਉਮੀਦਵਾਰ ਅਨਾਉਸ ਕਰ ਰਹੇ ਤੇ ਕਦੇ ਕੁਰਬਾਨੀਆ ਦਾ ਕਦੇ ਕਿਸੇ ਗੱਲ ਦਾ ਰੌਲਾ ਪੁਆਇਆ ਜਾ ਰਿਹਾ
ਜੇ ਅੰਮ੍ਰਿਤਪਾਲ ਸਿੰਘ ਇਹਨਾ ਗੱਲਾ ਦੇ ਬਾਅਦ ਵੀ ਇਹਨਾ ਤੋ ਨਾ ਠੱਲਿਆ ਗਿਆ ਪੰਜਾਬ ਉਸ ਉਹੀ ਇਤਿਹਾਸ ਦੁਰਹਾਉਣਗੇ ਚੋਣਾ ਰਦ ਕਰਣਗੇ ਗਵਰਨਰ ਰਾਜ ਹੋਉ ਤੇ ਬਾਅਦ ਵਿਚ ਧੱਕੇ ਨਾਲ ਕੋਈ ਸਰਕਾਰ ਠੋਸੀ ਜਾਉ ਜਿਵੇ ਬੰਅੰਤੇ ਬੁੱਚੜ ਦੀ ਠੋਸੀ ਗਈ।
ਅਸੀ ਜਿੰਨਾ ਨੂੰ ਅੱਜ ਤਕ ਪੰਥਕ ਸਮਝਦੇ ਰਹੇ ਓਹੀ ਪੰਥਕ ਅਜ ਅੰਮ੍ਰਿਤਪਾਲ ਸਿੰਘ ਨੂੰ ਲੁੱਟ ਮਾਰ ਤੇ ਕਤਲੋਗਾਰਤ ਕਰਣ ਵਾਲਾ ਸਾਬਿਤ ਕਰਣ ਤੇ ਲੱਗੇ ਹੋਏ ਤੇ ਆਪ ਕਹਿੰਦੇ ਅਸੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਗੱਲ ਕਰਦੇ ਆ ਇਸ ਲਈ ਸਾਨੂੰ ਕੋਈ ਕੁਝ ਕਹਿੰਦਾ ਹੁਣ ਗੱਲ ਸਾਫ ਤੇ ਕਲੀਅਰ ਆ ਸਭ ਧਿਰ ਪੰਥ ਦੇ ਨਾਂ ਉਤੇ ਅੰਮ੍ਰਿਤਪਾਲ ਸਿੰਘ ਦੀਆ ਕੱਟੜ ਵੈਰੀ ਬਣ ਚੁੱਕੀਆ ਤੇ ਪਿਆਦੇ ਜਿੰਦਾਬਾਦ ਜਿੰਦਾਬਾਦ ਕਰੀ ਜਾਦੇ।