ਮੇਰਾ ਪਿੰਡ ਮੇਰਾ ਪਰਿਵਾਰ ਪਿੰਡ ਚੱਕ ਚਾਉ- -ਨਵਾਂ ਬੱਲੜਵਾਲ

  • Home
  • India
  • Gurdaspur
  • ਮੇਰਾ ਪਿੰਡ ਮੇਰਾ ਪਰਿਵਾਰ ਪਿੰਡ ਚੱਕ ਚਾਉ- -ਨਵਾਂ ਬੱਲੜਵਾਲ

ਮੇਰਾ ਪਿੰਡ ਮੇਰਾ ਪਰਿਵਾਰ ਪਿੰਡ ਚੱਕ ਚਾਉ- -ਨਵਾਂ ਬੱਲੜਵਾਲ Waheguru

22/08/2026
ਮਾਨਯੋਗ ਭਗਵੰਤ ਮਾਨ ਜੀ ਵੱਲੋ ਚਲਾਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੇ ਬਾਬਤ ਮਾਨਯੋਗ ਡਾਕਟਰ ਅਰਸ਼ਦੀਪ ਵੱਲੋ ਪਿੰਡ ਵਿਚ ਵਿਚਾਰ ਸਾਝੇ ਕੀਤੇ ਗਏ ਇਸ ...
22/08/2026

ਮਾਨਯੋਗ ਭਗਵੰਤ ਮਾਨ ਜੀ ਵੱਲੋ ਚਲਾਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੇ ਬਾਬਤ ਮਾਨਯੋਗ ਡਾਕਟਰ ਅਰਸ਼ਦੀਪ ਵੱਲੋ ਪਿੰਡ ਵਿਚ ਵਿਚਾਰ ਸਾਝੇ ਕੀਤੇ ਗਏ ਇਸ ਸਮੇ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਹਾਜਰ ਰਹੇ॥

ਅੱਜ ਪਿੰਡ ਵਿਚ ਸਰਕਾਰ ਵੱਲੋ ਦਿਤੀਆ ਜਾ ਰਹੀਆਂ ਸਹੂਲਤਾ ਨੂੰ ਸਰਪੰਚ ਸਾਬ ਵੱਲੋ ਪਿੰਡ ਵਾਸੀਆ ਤੱਕ ਮੁਹੱਈਆ ਕਰਵਾਈਆ ਗਈਆ ॥
03/08/2026

ਅੱਜ ਪਿੰਡ ਵਿਚ ਸਰਕਾਰ ਵੱਲੋ ਦਿਤੀਆ ਜਾ ਰਹੀਆਂ ਸਹੂਲਤਾ ਨੂੰ ਸਰਪੰਚ ਸਾਬ ਵੱਲੋ ਪਿੰਡ ਵਾਸੀਆ ਤੱਕ ਮੁਹੱਈਆ ਕਰਵਾਈਆ ਗਈਆ ॥

09/05/2025
ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਨੂੰ ਅੱਜ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ...
28/04/2025

ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਨੂੰ ਅੱਜ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੋ ਭਾਈ ਸਾਹਿਬ ਜੀ ਅਤੇ ਸਮੂਹ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਭਾਈ ਸਾਹਿਬ ਜੀ ਨੂੰ ਪਦਮ ਸ੍ਰੀ ਪੁਰਸ਼ਕਾਰ ਮਿਲਣ ਨਾਲ ਉਹਨਾਂ ਦੇ ਜੱਦੀ ਪਿੰਡ ਚੱਕ ਚਾਓ (ਨਵਾਂ ਬੱਲੜਵਾਲ) ਦੇ ਵਾਸੀਆਂ ਅਤੇ ਸਮੂਹ ਸਿੱਖ ਸੰਗਤਾਂ ਦਾ ਪੂਰੇ ਸੰਸਾਰ ਭਰ ਵਿੱਚ ਮਾਣ ਵਧਿਆ

ਅੱਜ ਸਾਡੇ ਪਿੰਡ ਚੱਕ ਚਾਉ (ਨਵਾਂ ਬੱਲੜਵਾਲ) ਵਿਖੇ ਵਹਿਗੁਰੂ ਜੀ ਦੀ ਕਿਰਪਾ ਨਾਲ ਪੰਚਾਇਤ ਦੇ ਕੰਮ ਦੀ ਸਰੂਆਤ ਕੀਤੀ ਗਈ ਅਤੇ ਭਾਈ ਸਾਹਿਬ ਕੋਲੋ ਅਰਦਾ...
28/04/2025

ਅੱਜ ਸਾਡੇ ਪਿੰਡ ਚੱਕ ਚਾਉ (ਨਵਾਂ ਬੱਲੜਵਾਲ) ਵਿਖੇ ਵਹਿਗੁਰੂ ਜੀ ਦੀ ਕਿਰਪਾ ਨਾਲ ਪੰਚਾਇਤ ਦੇ ਕੰਮ ਦੀ ਸਰੂਆਤ ਕੀਤੀ ਗਈ ਅਤੇ ਭਾਈ ਸਾਹਿਬ ਕੋਲੋ ਅਰਦਾਸ ਕਰਵਾ ਕੇ ਨੀਂਹ ਪੱਥਰ ਰੱਖਵਾਇਆ ਗਿਆ ਜਿਸ ਵਿੱਚ ਬਾਬਾ ਰਾਮਦਾਸ ਜੀ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ।

Address

Chak Chao
Gurdaspur
143515

Website

Alerts

Be the first to know and let us send you an email when ਮੇਰਾ ਪਿੰਡ ਮੇਰਾ ਪਰਿਵਾਰ ਪਿੰਡ ਚੱਕ ਚਾਉ- -ਨਵਾਂ ਬੱਲੜਵਾਲ posts news and promotions. Your email address will not be used for any other purpose, and you can unsubscribe at any time.

Shortcuts

Share