Jaitu Home Town

Jaitu Home  Town Contact information, map and directions, contact form, opening hours, services, ratings, photos, videos and announcements from Jaitu Home Town, Real Estate, Jaitu.

ਬਹੁਤ ਦੁੱਖ ਲੱਗਿਆ ਸੁਣ ਕੇ ਸਾਡੇ ਵੀਰ ਐਡਵੋਕੇਟ ਨਿਤਿਨ ਜੈਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।।,😭😭ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ...
17/06/2026

ਬਹੁਤ ਦੁੱਖ ਲੱਗਿਆ ਸੁਣ ਕੇ ਸਾਡੇ ਵੀਰ ਐਡਵੋਕੇਟ ਨਿਤਿਨ ਜੈਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।।,😭😭
ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।।

ਜੈਤੋ ਮੰਡੀ ਦੇ Saraswatisenior Secondaryschooljaitu ਦੀ ਅੱਠਵੀਂ ਜਮਾਤ ਦੀ ਵਿਦਿਆਰਥਨ ਤਮੰਨਾ ਨੇ ਪੂਰੇ ਪੰਜਾਬ ਦੇ ਲੱਖਾਂ ਬੱਚਿਆਂ ਵਿੱਚੋ ਪ...
10/04/2026

ਜੈਤੋ ਮੰਡੀ ਦੇ Saraswatisenior Secondaryschooljaitu ਦੀ ਅੱਠਵੀਂ ਜਮਾਤ ਦੀ ਵਿਦਿਆਰਥਨ ਤਮੰਨਾ ਨੇ ਪੂਰੇ ਪੰਜਾਬ ਦੇ ਲੱਖਾਂ ਬੱਚਿਆਂ ਵਿੱਚੋ ਪਹਿਲਾ ਸਥਾਨ ਹਾਸਿਲ ਕਰਕੇ ਮਾਪਿਆਂ ਸ਼੍ਰੀ ਨਰਿੰਦਰ ਕੁਮਾਰ ਅਤੇ ਸੁਨੀਤਾ ਨਾਲ ਸਕੂਲ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ।

02/05/2025
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਇਆ ਕਾਇਰਤਾਪੂਰਨ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਨਿਹੱਥੇ ਮਾਸੂਮਾਂ ਨੂ...
22/04/2025

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਇਆ ਕਾਇਰਤਾਪੂਰਨ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਨਿਹੱਥੇ ਮਾਸੂਮਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ 'ਤੇ ਹਮਲਾ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇੱਕਜੁੱਟ ਹੈ ਪੀੜਤ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਅਤੇ ਅਸੀਂ ਅੱਤਵਾਦ ਦੇ ਹਰ ਰੂਪ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। 😭😭

ਦੁਖਦਾਈ ਖਬਰ ਬੜੇ ਦੁਖੀ ਮਨ ਨਾਲ ਦੱਸਿਆ ਜਾਂਦਾ ਹੈ ਕਿ ਸ਼੍ਰੀ ਪੁਰਸ਼ੋਤਮ ਬਾਂਸਲ (ਕਾਲੂ ਰਾਮ ਪੰਸਾਰੀ ਵਾਲੇ) ਅਚਾਨਕ ਦਿਲ ਦੀ ਗਤੀ ਰੁਕਣ ਕਾਰਨ ਸੰਸਾਰ...
14/03/2025

ਦੁਖਦਾਈ ਖਬਰ

ਬੜੇ ਦੁਖੀ ਮਨ ਨਾਲ ਦੱਸਿਆ ਜਾਂਦਾ ਹੈ ਕਿ ਸ਼੍ਰੀ ਪੁਰਸ਼ੋਤਮ ਬਾਂਸਲ (ਕਾਲੂ ਰਾਮ ਪੰਸਾਰੀ ਵਾਲੇ) ਅਚਾਨਕ ਦਿਲ ਦੀ ਗਤੀ ਰੁਕਣ ਕਾਰਨ ਸੰਸਾਰਿਕ ਯਾਤਰਾ ਪੂਰੀ ਕਰ ਪ੍ਰਭੂ ਚਰਨਾ ਵਿੱਚ ਜਾ ਵਿਰਾਜੇ ਹਨ। 😭😭

ਪਤਾ ਕਿਉਂ ਮੇਰੇ ਸ਼ਹਿਰ ਨੂੰ ਇੱਕ ਨਜ਼ਰ ਲੱਗ ਗਈ ਲੱਗਦੀ ਹੈ। ਸਾਲ 2025 ਹਰ ਰੋਜ ਇਦਾਂ ਦੀਆ ਮੌਤਾਂ ਇੱਕ ਖਤਰਨਾਕ ਸੁਨੇਹਾ ਦੇ ਰਹੀਆਂ ਹਨ 😭😭

ਪਰਮਾਤਮਾ ਅੱਗੇ ਅਰਦਾਸ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏💐

ਓਮ ਸ਼ਾਂਤੀ

Manik Shah Sharma ji ਨੂੰ ਅੱਜ ਸ਼੍ਰੀ ਰਾਮਲੀਲਾ ਦਾ ਸਰਬ ਸੰਮਤੀ ਨਾਲ ਪ੍ਰਧਾਨ ਬਣਿਆ ਗਿਆ।ਬਹੁਤ ਬਹੁਤ ਧੰਨਵਾਦ ਸਾਰੇ ਮੈਂਬਰਾ ਦਾ
09/03/2025

Manik Shah Sharma ji ਨੂੰ ਅੱਜ ਸ਼੍ਰੀ ਰਾਮਲੀਲਾ ਦਾ ਸਰਬ ਸੰਮਤੀ ਨਾਲ ਪ੍ਰਧਾਨ ਬਣਿਆ ਗਿਆ।
ਬਹੁਤ ਬਹੁਤ ਧੰਨਵਾਦ ਸਾਰੇ ਮੈਂਬਰਾ ਦਾ

ਦੁੱਖਦ ਖਬਰ : ਬਠਿੰਡਾ ਦੇ ਸਰਕਾਰੀ ਐਡਵਾਂਸਡ ਕੈਂਸਰ ਕੇਅਰ ਹਸਪਤਾਲ ਦੇ ਡਾਇਰੈਕਟਰ ਡਾਕਟਰ ਦੀਪਕ ਅਰੋੜਾ ਜੀ ਦਾ ਅੱਜ ਸਵੇਰੇ ਹਾਰਟ ਅਟੈਕ ਆਉਣ ਕਾਰਨ ਦ...
06/03/2025

ਦੁੱਖਦ ਖਬਰ : ਬਠਿੰਡਾ ਦੇ ਸਰਕਾਰੀ ਐਡਵਾਂਸਡ ਕੈਂਸਰ ਕੇਅਰ ਹਸਪਤਾਲ ਦੇ ਡਾਇਰੈਕਟਰ ਡਾਕਟਰ ਦੀਪਕ ਅਰੋੜਾ ਜੀ ਦਾ ਅੱਜ ਸਵੇਰੇ ਹਾਰਟ ਅਟੈਕ ਆਉਣ ਕਾਰਨ ਦੇਹਾਂਤ ਹੋ ਗਿਆ , ਡਾਕਟਰ ਸਾਹਬ ਬਹੁਤ ਹੀ ਚੰਗੇ ਇਨਸਾਨ ਸਨ , ਬਠਿੰਡਾ ਵਾਸੀਆਂ ਲਈ ਇਹ ਬਹੁਤ ਹੀ ਦੁੱਖਦ ਖਬਰ ਹੈ

06/03/2025

1555 ਕਰੋੜ ਦੀ ਲਾਗਤ ਨਾਲ ਬਠਿੰਡਾ-ਲੁਧਿਆਣਾ 6 ਲੇਨ ਨੈਸ਼ਨਲ ਹਾਈਵੇ ਬਣਾਉਣ ਦਾ ਕੰਮ ਲੁਧਿਆਣਾ ਸਾਈਡ ਤੋਂ ਹੋਇਆ ਸ਼ੁਰੂ

Address

Jaitu
151202

Website

Alerts

Be the first to know and let us send you an email when Jaitu Home Town posts news and promotions. Your email address will not be used for any other purpose, and you can unsubscribe at any time.

Shortcuts

Share

Category