Sodhi Real Estate & Builders

Sodhi Real Estate & Builders Real Estate Developers & Builders

01/01/2026

ਨਵਾਂ ਸਾਲ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਖੁਸ਼ੀਆਂ- ਖੇੜੇ, ਤਰੱਕੀਆਂ ਅਤੇ ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹੇ । ਪਰਮਾਤਮਾ ਦੁੱਖ- ਸੁੱਖ ਵਿੱਚ ਅੰਗ- ਸੰਗ ਸਹਾਈ ਹੁੰਦੇ ਹੋਏ , ਆਪਣੇ ਭਾਣੇ ਵਿੱਚ ਰੱਖਣ ਅਤੇ ਪੂਰੀ ਮਾਨਵਤਾ ਤੇ ਆਪਣੀ ਮਿਹਰ ਭਰੀ ਨਦਰਿ ਬਣਾਈ ਰੱਖਣ ਜੀ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ- ਬਹੁਤ ਵਧਾਈਆਂ ਹੋਣ ਜੀ। *"Happy New Year 2026”*

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਦੀ ਕਿਰਪਾ ਸਦਾ ਤੁਹਾਡੇ ਜੀਵਨ ’ਚ ਚਾਨਣ ਬਣੀ ਰਹੇ,ਤੁਹਾਡਾ ਹ...
05/11/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਦੀ ਕਿਰਪਾ ਸਦਾ ਤੁਹਾਡੇ ਜੀਵਨ ’ਚ ਚਾਨਣ ਬਣੀ ਰਹੇ,
ਤੁਹਾਡਾ ਹਰ ਦਿਨ ਸੁਖ-ਸ਼ਾਂਤੀ ਤੇ ਪਿਆਰ ਨਾਲ ਭਰਪੂਰ ਹੋਵੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ, ਸਿਹਤ ਤੇ ਖੁਸ਼ੀਆਂ ਬਖ਼ਸ਼ਣ। 🙏✨

30/08/2025
ਜੁਗੋ-ਜੁਗ ਅਟੱਲ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਮਹਾਨ ਗ...
24/08/2025

ਜੁਗੋ-ਜੁਗ ਅਟੱਲ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਮਹਾਨ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ ਹੋਰਨਾਂ ਸ਼ਖ਼ਸੀਅਤਾਂ ਦੀ ਪਾਵਨ ਬਾਣੀ ਦੇ ਵਿਲੱਖਣ ਸੰਗਮ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਨੁੱਖਤਾ ਦੀ ਅਧਿਆਤਮਿਕ ਰਹਿਬਰੀ ਦੇ ਨਾਲ਼ ਸੰਸਾਰਿਕ ਕਦਰਾਂ-ਕੀਮਤਾਂ ਲਈ ਵੀ ਮਾਰਗ ਦਰਸ਼ਨ ਕਰਦੇ ਹਨ।

ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ।। ਗ਼ਰੀਬ ਨਿਵਾਜ, ਹੱਕ, ਸੱਚ ਤੇ ਧਰਮ ਦੇ ਰਾਖੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼...
18/04/2025

ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ।।
ਗ਼ਰੀਬ ਨਿਵਾਜ, ਹੱਕ, ਸੱਚ ਤੇ ਧਰਮ ਦੇ ਰਾਖੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਗੁਰੂ ਪਾਤਸ਼ਾਹ ਜੀ ਦੇ ਦਰਸਾਏ ਸਰਬ ਧਰਮ ਸਨਮਾਨ ਅਤੇ ਸਾਂਝੀਵਾਲਤਾ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ।

15/04/2025

4BHK 6.65 MARLE NEW LOOK INDEPENDENT BEAUTIFUL HOUSE IN CS Toor Enclave, amritsar bye pass road, near verka milk plant,Near NH-1,jalandhar.
Property Details :-
25×55
EAST FACING
26'ft wide road
4 bedroom (down ceiling)with led panel and elmira
2 kitchen with look
3 bathroom
STORE 🏬
big lobby with down selling
Drawing room with down selling
porch
by municipal corporation, jalandhar
Govt. Sewerage system
Govt. Water supply
Street light
Green belt
Govt. NOC
Colony
National-Highway distance : 0.2km.
Landmarks
Schools: Mohan Das School(0km), Saint soldier (2km), C.T. Public School(2km), CJS Public School(0:5km) all are CBSE Affiliated and many more,
Colleges: DAV College(3km), Doaba College(4km), HMV College(4km), KMV College(3km), Ambedkar Eng NIT Jalandhar College(2km).,
Vegetable main Market: 2km,
Daily needs market: 0.2km,
Verka Milk Plant a govt. undertaken company where You can buy any kind of Milk Product: 1km,
Mandir, Guruduara are very near to this Colony,
Moreover, the people living here are all belong to well educated families.
Etc.
GURWINDER SINGH SODHI
9914372234
9915372234

*_🚩☬ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੁੱਚੇ ਸਿੱਖ ਜਗਤ ਨੂੰ ਖ਼ਾਲਸਾ ਸਾਜਣਾਂ ਦਿਵਸ ਅਤੇ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਮੁਬਾਰਕਾਂ।_*_ਸਾ...
13/04/2025

*_🚩☬ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੁੱਚੇ ਸਿੱਖ ਜਗਤ ਨੂੰ ਖ਼ਾਲਸਾ ਸਾਜਣਾਂ ਦਿਵਸ ਅਤੇ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਮੁਬਾਰਕਾਂ।_*_ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਸਲਾਂ ਦੀ ਰਾਖੀ ਲਈ ਫਸਲਾਂ ਦਾ ਪਰਵ ਚੁਣਿਆਂ ਤੇ ਤਲਵਾਰਾਂ ਨੂੰ ਕ੍ਰਿਪਾਨਾਂ ਦਾ ਰੂਪ ਦੇਕੇ ਸਿੱਖੀ, ਸਿੱਦਕ, ਸਬਰ ਤੇ ਸੂਰਬੀਰਤਾ ਦੀ ਦਾਤ ਬਖ਼ਸ਼ੀ।_دیگ تیغ فتح نصرتِ بیدرنگ یافت از نانک گرو گوبند سنگھ*_ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ_*ਅਰਥ - [ ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ ]🙏🏻🙏🏻

19/10/2024

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਸੋਢੀ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਚੌਥੇ ਸਤਿਗੁਰੂ ਜੀ ਵੱਲੋਂ ਰਚਿਤ ਪਾਵਨ ਬਾਣੀ ਸਾਨੂੰ ਨਾਮ ਸਿਮਰਨ ਨਾਲ ਜੁੜਨ ਅਤੇ ਹੰਕਾਰ ਨੂੰ ਤਿਆਗ਼ ਕੇ ਚੰਗੇ ਕਰਮ ਕਰਨ ਦਾ ਸੰਦੇਸ਼ ਦਿੰਦੀ ਹੈ🙏🏻

Address

CS TOOR Enclave, Near Verka Milk Plant, NH-1
Jalandhar
144008

Alerts

Be the first to know and let us send you an email when Sodhi Real Estate & Builders posts news and promotions. Your email address will not be used for any other purpose, and you can unsubscribe at any time.

Contact The Business

Send a message to Sodhi Real Estate & Builders:

Share

Category