18/04/2026
ਸਮੂਹ ਨਗਰ ਨਿਵਾਸੀਆਂ ਨੂੰ ਬੜੀ ਖੁਸ਼ੀ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਪਿੰਡ ਵਿੱਚ 2027 ਦਾ ਖੇਡ ਮੇਲਾ ਕਰਵਾਉਣ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ। ਉਮੀਦ ਹੈ ਕਿ ਸਾਰੇ ਨਗਰ ਨਿਵਾਸੀ ਅਤੇ NRI ਵੀਰ ਇਸ ਨੇਕ ਕਾਰਜ ਵਿੱਚ ਕਮੇਟੀ ਦਾ ਪੂਰਨ ਸਹਿਯੋਗ ਦੇਣਗੇ ਤਾਂ ਜੋ ਖੇਡਾਂ ਦੀ ਇਸ ਪੁਰਾਣੀ ਪਰੰਪਰਾ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਇਆ ਜਾ ਸਕੇ।
ਖੇਡਾਂ ਜਿਉਂਦੇ ਵੱਸਦੇ ਪੰਜਾਬ ਦੀ ਨਿਸ਼ਾਨੀ ਹਨ! 🏐🤼♂️