07/08/2026
ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸਾਨੂੰ ਸਾਲਾਂ ਤੱਕ ਬਹੁਤ ਕੁਝ ਪੜ੍ਹਾਇਆ ਜਾਂਦਾ ਹੈ, ਪਰ ਉਹ ਵਿਸ਼ੇ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਭ ਤੋਂ ਵੱਧ ਕੰਮ ਆਉਂਦੇ ਹਨ, ਜਿਵੇਂ Income Tax, ITR, Tax Planning, ਅਤੇ Financial Awareness, ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਕਰਕੇ ਬਹੁਤ ਸਾਰੇ ਲੋਕ Tax ਦਾ ਨਾਮ ਸੁਣ ਕੇ ਹੀ ਘਬਰਾ ਜਾਂਦੇ ਹਨ ।
ਮੇਰੇ ਅਨੁਸਾਰ, Income Tax ਦੀ basic knowledge ਹਰ ਵਿਅਕਤੀ ਨੂੰ ਹੋਣੀ ਚਾਹੀਦੀ ਹੈ—ਭਾਵੇਂ ਉਹ ਨੌਕਰੀ ਕਰਦਾ ਹੋਵੇ, Business ਕਰਦਾ ਹੋਵੇ, Freelancer ਹੋਵੇ, Investor ਹੋਵੇ ਜਾਂ ਖੇਤੀਬਾੜੀ ਨਾਲ ਜੁੜਿਆ ਹੋਵੇ।
ਇਸ ਕਿਤਾਬ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ Income Tax ਦੇ ਔਖੇ ਤੋਂ ਔਖੇ topics ਨੂੰ ਵੀ ਬਹੁਤ ਹੀ ਸਧਾਰਨ ਭਾਸ਼ਾ ਵਿੱਚ ਸਮਝਾਇਆ ਗਿਆ ਹੈ।
📖 ਇਸ ਕਿਤਾਬ ਵਿੱਚ ਤੁਸੀਂ ਜਾਣੋਗੇ:
✔️ Income Tax ਕੀ ਹੈ ਅਤੇ ਹਰ ਨਾਗਰਿਕ ਲਈ ਇਸ ਦੀ importance ਕੀ ਹੈ।
✔️ਕਿਹੜੀ Income ’ਤੇ Tax ਲੱਗਦਾ ਹੈ ਅਤੇ ਕਿਹੜੀ Income Tax Free ਹੁੰਦੀ ਹੈ।
✔️ ITR (Income Tax Return) File ਕਰਨਾ ਕਿਉਂ ਜ਼ਰੂਰੀ ਹੈ, ITR ਨਾ ਭਰਨ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ ਤੇ ਭਰਨ ਦੇ ਕੀ ਕੀ ਫ਼ਾਇਦੇ।
✅ Heads of Income ; ਤੁਸੀਂ ਜਾਣੋਗੇ ਕਿ ਅਲੱਗ ਅਲੱਗ ਤਰ੍ਹਾਂ ਦੀ income ਨੂੰ 5 categories ਵਿੱਚ ਰੱਖਿਆ ਗਿਆ:
1️⃣ Income from Salary ( 9-to-5 Basket)
2️⃣ Income from House Property
3️⃣ Profits from Business or Profession
4️⃣ Capital Gains ਅਤੇ Capital Gain Exemptions
5️⃣ Income from Other Sources, ਜਿਸ ਵਿੱਚ Gifts, FD , Lottery, Gambling, Betting ਅਤੇ Virtual Digital Assets ਜਿਵੇਂ Bitcoin, Dogecoin ਅਤੇ NFTs ਦੀ Taxation ਵੀ ਸ਼ਾਮਲ ਹੈ।
📉 TDS, TCS, Surcharge ਅਤੇ Cess ਕੀ ਹੁੰਦੇ ਹਨ, ਇਹ ਕਦੋਂ ਲਾਗੂ ਹੁੰਦੇ ਹਨ ।
Deductions ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ, ਜਿਨ੍ਹਾਂ ਦੀ ਮਦਦ ਨਾਲ ਕਾਨੂੰਨੀ ਤਰੀਕੇ ਨਾਲ ਆਪਣਾ Income Tax ਘਟਾਇਆ ਜਾ ਸਕਦਾ ।
🌾Agricultural Income ਕਦੋਂ Tax Free ਹੁੰਦੀ ਹੈ, ਕਿਹੜੀਆਂ Conditions ਵਿੱਚ Tax ਲੱਗ ਸਕਦਾ ਹੈ ਅਤੇ ਕਿਹੜੀ Agricultural Income ਉੱਤੇ Tax ਦੀ ਛੋਟ ਨਹੀਂ ਮਿਲਦੀ।
📃ਕਿਹੜੇ ਹਾਲਤਾਂ ਵਿੱਚ Income Tax Department Notice ਭੇਜ ਸਕਦਾ ਹੈ ਜਾਂ Search/Raid ਕਰ ਸਕਦਾ ਹੈ।
⚠️ ਜੇ ਕਦੇ Raid ਹੁੰਦੀ ਹੈ ਤਾਂ ਇੱਕ Taxpayer ਦੇ ਕੀ-ਕੀ ਹੱਕ ਹੁੰਦੇ ਹਨ, ਵੱਖ-ਵੱਖ ਤਰ੍ਹਾਂ ਦੇ Tax Frauds ਅਤੇ Scams ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ, ਤਾਂ ਜੋ ਲੋਕ ਗਲਤੀਆਂ ਤੋਂ ਬਚ ਸਕਣ।
⚖️ ਜੇ ਤੁਹਾਨੂੰ ਲੱਗਦਾ ਹCA. Arsh SakhujaDepartment ਵੱਲੋਂ ਕੋਈ ਗਲਤੀ ਹੋਈ ਹੈ, ਤਾਂ ਉਸ ਖ਼ਿਲਾਫ਼ Appeal ਕਿਵੇਂ ਕੀਤੀ ਜਾ ਸਕਦੀ ਹੈ।
🙏 ਅੰਤ ਵਿੱਚ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਇੰਨੇ ਔਖੇ ਵਿਸ਼ੇ ਨੂੰ ਹਰ ਆਮ ਇਨਸਾਨ ਦੀ ਸਮਝ ਵਾਲੀ ਭਾਸ਼ਾ ਵਿੱਚ ਲਿਖਿਆ।