ਕਿਸਾਨ ਯੂਨੀਅਨ ਫਤਿਹ ਪੰਜਾਬ

ਕਿਸਾਨ ਯੂਨੀਅਨ ਫਤਿਹ ਪੰਜਾਬ ਕਿਸਾਨ ਯੂਨੀਅਨ ਫਤਿਹ (ਪੰਜਾਬ )

3/8/2025 ਮੀਟਿੰਗ ਕਿਸਾਨ ਯੂਨੀਅਨ ਫਤਿਹ (ਪੰਜਾਬ)
05/08/2025

3/8/2025 ਮੀਟਿੰਗ ਕਿਸਾਨ ਯੂਨੀਅਨ ਫਤਿਹ (ਪੰਜਾਬ)

ਕਿਸਾਨ ਯੂਨੀਅਨ ਫਤਿਹ (ਪੰਜਾਬ) ਵੱਲੋ ਜਿਲ੍ਹਾ ਪੱਧਰੀ ਮੀਟਿੰਗ ਰੱਖੀ ਗਈ।  ਜਿਸ ਵਿੱਚ ਦੋ ਮੁੱਖ ਮੁੱਦੇ ਵਿਚਾਰ ਅਧੀਨ ਰਹੇ।   ਜਾਣਕਾਰੀ ਰੁਲਦੂ ਸਿੰਘ...
05/08/2025

ਕਿਸਾਨ ਯੂਨੀਅਨ ਫਤਿਹ (ਪੰਜਾਬ) ਵੱਲੋ ਜਿਲ੍ਹਾ ਪੱਧਰੀ ਮੀਟਿੰਗ ਰੱਖੀ ਗਈ। ਜਿਸ ਵਿੱਚ ਦੋ ਮੁੱਖ ਮੁੱਦੇ ਵਿਚਾਰ ਅਧੀਨ ਰਹੇ। ਜਾਣਕਾਰੀ ਰੁਲਦੂ ਸਿੰਘ ਸੈਣੀ ਜਿਲ੍ਹਾ ਪ੍ਰੈਸ ਸਕੱਤਰ ਫਰੀਦਕੋਟ।
1 ਲੈਡਪੂਲਿੰਗ ਪਾਲਸੀ ਦਾ ਵਿਰੋਧ ਕਰਨਾ।
2 ਚਿੱਪ ਵਾਲੇ ਸਮਰਾਟ ਮੀਟਰਾਂ ਦਾ ਵਿਰੋਧ ਕਰਨਾ।

ਕਿਸਾਨ ਯੂਨੀਅਨ ਫਤਿਹ (ਪੰਜਾਬ)
23/05/2025

ਕਿਸਾਨ ਯੂਨੀਅਨ ਫਤਿਹ (ਪੰਜਾਬ)

ਕਿਸਾਨ ਯੂਨੀਅਨ ਫਤਿਹ (ਪੰਜਾਬ) ਜੱਥੇਬੰਦੀ ਵੱਲੋ ਅਗਨੀਵੀਰ ਸਹੀਦ ਅਰਸ਼ਦੀਪ ਸਿੰਘ ਕੋਠੇ ਚਹਿਲ ਨੂੰ ਸਹੀਦੀ ਦਰਜਾ ਦੇਣ ਤੇ ਪੰਜਾਬ ਸਰਕਾਰ ਵੱਲੋ ਐਲਾਨੀ...
22/05/2025

ਕਿਸਾਨ ਯੂਨੀਅਨ ਫਤਿਹ (ਪੰਜਾਬ) ਜੱਥੇਬੰਦੀ ਵੱਲੋ ਅਗਨੀਵੀਰ ਸਹੀਦ ਅਰਸ਼ਦੀਪ ਸਿੰਘ ਕੋਠੇ ਚਹਿਲ ਨੂੰ ਸਹੀਦੀ ਦਰਜਾ ਦੇਣ ਤੇ ਪੰਜਾਬ ਸਰਕਾਰ ਵੱਲੋ ਐਲਾਨੀ ਗਈ 1 ਕਰੋੜ ਸਹੀਦ ਸਨਮਾਨ ਰਾਸ਼ੀ ਬਿਨਾਂ ਵਿਤਕਰੇ ਤੋ ਜਾਰੀ ਕਰਨ ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਤੇ ਡਿਪਟੀਕਮਿਸਨਰ ਫਰੀਦਕੋਟ ਦੇ ਨਾਮ ਮੁੱਖ ਫੀਲਡ ਅਫਸਰ ਗੁਰਕਿਰਨਦੀਪ ਸਿੰਘ pcs ਨੂੰ ਸੋਪਿਆ ਗਿਆ। ਅਤੇ
ਅਹੁਦੇਦਾਰ ਸਹਿਬਾਨ ਵੱਲੋ ਅਗਨੀਵੀਰ ਸਹੀਦ ਅਰਸ਼ਦੀਪ ਸਿੰਘ ਕੋਠੇ ਚਹਿਲ ਫਰੀਦਕੋਟ ਦੇਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਪਹੁੰਚੇ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਅਮਨਦੀਪ ਸਿੰਘ ਢਿੱਲੋ। ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ। ਸੂਬਾ ਖਜਾਨਚੀ ਗੁਰਨਾਮ ਸਿੰਘ ਢਿੱਲੋ। ਸਰਪ੍ਰਸਤ ਕਮੇਟੀ ਮੈਬਰ ਜੱਥੇਦਾਰ ਬਲਦੇਵ ਸਿੰਘ ਪੰਜਗਰਾਂਈ। ਬਲਾਕ ਪ੍ਰਧਾਨ ਕੋਟਕਪੂਰਾ ਗੁਰਮੀਤ ਸਿੰਘ ਬਰਾੜ ਮੈਬਰ ICCPਅਤੇ ਰੁਲਦੂ ਸਿੰਘ ਸੈਣੀ ਜਿਲ੍ਹਾ ਪ੍ਰੈਸ ਸਕੱਤਰ ਫਰੀਦਕੋਟ ਮੈਬਰ ICCP

ਕਿਸਾਨ ਯੂਨੀਅਨ ਫਤਿਹ (ਪੰਜਾਬ ) ਜੱਥੇਬੰਦੀ ਵੱਲੋ ਜਿਲ੍ਹਾ ਪੱਧਰੀ ਮੀਟਿੰਗ ਬਲਾਕ ਕੋਟਕਪੂਰਾ ਵਿਖੇ ਕੀਤੀ ਗਈ। ਮੀਟਿੰਗ ਦੇ ਮੁੱਖ ਅੰਸਃ-1  ਅਗਨੀਵੀਰ ...
22/05/2025

ਕਿਸਾਨ ਯੂਨੀਅਨ ਫਤਿਹ (ਪੰਜਾਬ ) ਜੱਥੇਬੰਦੀ ਵੱਲੋ ਜਿਲ੍ਹਾ ਪੱਧਰੀ ਮੀਟਿੰਗ ਬਲਾਕ ਕੋਟਕਪੂਰਾ ਵਿਖੇ ਕੀਤੀ ਗਈ। ਮੀਟਿੰਗ ਦੇ ਮੁੱਖ ਅੰਸਃ-
1 ਅਗਨੀਵੀਰ ਸਹੀਦ ਅਰਸਦੀਪ ਸਿੰਘ ਨੂੰ ਸਹੀਦੀ ਦਰਜਾ ਅਤੇ ਫੋਜ ਦੇ ਬਰਾਬਰ ਬਿਨਾਂ ਕਿਸੇ ਵਿਤਕਰੇ ਤੋ ਬਣਦਾ ਮਾਨ ਸਨਮਾਨ ਮਿਲੇ।
2 ਪੰਜਾਬ ਦੇ ਦਰਿਆਈ ਪਾਣੀਆਂ ਨੂੰ ਕੇਦਰ ਸਰਕਾਰ ਵੱਲੋ ਹੋ ਰੱਹੇ ਧੱਕੇ ਨਾਲ ਲਿਜਾਣ ਨਹੀ ਦੇਵਾਂਗੇ।
3 ਕਿਸਾਨਾਂ ਨੂੰ ਯੂਰੀਆ ਤੇ ਡੀਏਪੀ ਖਾਦ ਨਾਲ ਨੈਨੋ ਯੂਰੀਆ ਤੇ ਹੋਰ ਬੇਲੋੜਾ ਸਮਾਨ ਦੇ ਕਿ ਲੁੱਟਿਆ ਜਾ ਰਿਹਾ ਇਹ ਲੁੱਟ ਤੁਰੰਤ ਬੰਦ ਹੋਵੇ।
ਜਾਣਕਾਰੀ ਃ-ਜਿਲ੍ਹਾ ਪ੍ਰੈਸ ਸਕੱਤਰ ਫਰੀਦਕੋਟ

ਕਿਸਾਨ ਯੂਨੀਅਨ ਫਤਿਹ (ਪੰਜਾਬ ) 12-4-2025ਜੱਥੇਬੰਦੀ ਦੀ ਮੀਟਿੰਗ ਤੇ ਅੱਜ ਜੱਥੇਬੰਦੀ ਵੱਲੋ ਪੁਰਾਣੇ ਆਈ ਕਾਰਡ ਰੱਦ ਕਰਕੇ ਨਵੇ ਪ੍ਰਿੰਟ ਆਈ ਕਾਰਡ ਜ...
13/04/2025

ਕਿਸਾਨ ਯੂਨੀਅਨ ਫਤਿਹ (ਪੰਜਾਬ ) 12-4-2025
ਜੱਥੇਬੰਦੀ ਦੀ ਮੀਟਿੰਗ ਤੇ ਅੱਜ ਜੱਥੇਬੰਦੀ ਵੱਲੋ ਪੁਰਾਣੇ ਆਈ ਕਾਰਡ ਰੱਦ ਕਰਕੇ ਨਵੇ ਪ੍ਰਿੰਟ ਆਈ ਕਾਰਡ ਜਾਰੀ ਕੀਤੇ ਗਏ। ਜਿਸ ਦੀ ਮਿਆਦ
1-4-2026 ਤੱਕ ਹੋਵੇਗੀ। ਜੱਥੇਬੰਦੀ ਦੀ ਪੰਜਾਬ ਕਮੇਟੀ ਪੰਜਾਬ ਪ੍ਰਧਾਨ ਅਮਨਦੀਪ ਸਿੰਘ ਢਿੱਲੋ ਵੱਲੋ ਨਵੇ ਕਾਰਡ ਨੂੰ ਮਾਨਤਾ ਦਿੱਤੀ ਗਈ। ਅਤੇ ਲੰਘੀ ਮਿਆਦ ਦੇ ਆਈ ਕਾਰਡ ਦੀ ਜੱਥੇਬੰਦੀ ਕੋਈ ਜੁੰਮੇਵਾਰੀ ਨਹੀ ਹੋਵੇਗੀ। 31-3-2025 ਤੱਕ ਦੇ ਆਈ ਕਾਰਡ ਤੇ ਟੋਲ ਪਲਾਜਾ ਅਥਾਰਟੀ ਟੋਲ ਕੱਟ ਸਕਦੀ ਹੈ। ਨਾ ਹੀ ਕਿਸੇ ਸਰਕਾਰੀ ਦਫਤਰ ਜਾਂ ਪ੍ਰਸ਼ਾਸਨ ਕੋਲ ਮੰਨਣਯੋਗ ਹਵੇਗਾ ਜੱਥੇਬੰਦੀ ਨੂੰ ਕੋਈ ਇਤਰਾਜ ਨਹੀ ਹੋਵੇਗਾ। ਨਾ ਹੀ ਪੁਰਾਣੇ ਆਈ ਕਾਰਡ ਨੂੰ ਚਲਾਉਣ ਲਈ ਜੱਥੇਬੰਦੀ ਕੋਈ ਸਿਫਾਰਸ ਨਹੀ ਕਰੇਗੀ।
ਵੱਲੋਃ-ਸੂਬਾ ਕਮੇਟੀ (ਪੰਜਾਬ)
ਪੰਜਾਬ ਪ੍ਰਧਾਨ ਅਮਨਦੀਪ ਸਿੰਘ ਢਿੱਲੋ।
ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ।
ਸੂਬਾ ਖਜਾਨਚੀ ਗੁਰਨਾਮ ਸਿੰਘ ਢਿੱਲੋ।
ਆਈ ਕਾਰਡ ਕਮੇਟੀ ਪੰਜਾਬ ਦੇ ਮੈਬਰ।
ਗੁਰਮੀਤ ਸਿੰਘ ਬਰਾੜ ਆਈ ਕਾਰਡ ਕਮੇਟੀ (ਪੰਜਾਬ )
ਲਖਮੀਰ ਸਿੰਘ ਬਰਾੜ ਆਈ ਕਾਰਡ ਕਮੇਟੀ (ਪੰਜਾਬ)
ਗੁਰਇਕਬਾਲ ਸਿੰਘ ਸੇਖੋ ਆਈ ਕਾਰਡ ਕਮੇਟੀ (ਪੰਜਾਬ)
ਰੁਲਦੂ ਸਿੰਘ ਸੈਣੀ ਆਈ ਕਾਰਡ ਕਮੇਟੀ (ਪੰਜਾਬ)
ਜਾਣਕਾਰੀ ਃਰੁਲਦੂ ਸਿੰਘ ਸੈਣੀ ਜਿਲ੍ਹਾ ਪ੍ਰੈਸ ਸਕੱਤਰ ਫਰੀਦਕੋਟ।

ਮੀਟਿੰਗ 12-4-2025 ਕਿਸਾਨ ਯੂਨੀਅਨ ਫਤਿਹ (ਪੰਜਾਬ)ਜਿਲ੍ਹਾ ਫਰੀਦਕੋਟ ਜਿਲ੍ਹਾ ਸ੍ਰੀ ਮੁਕਤਸਰ ਸਹਿਬ। ਜਿਲ੍ਹਾ ਫਿਰੋਜਪੁਰ।ਜਿਲ੍ਹਾ ਮੋਗਾ  ਜਿਲ੍ਹਾ ਫਾ...
13/04/2025

ਮੀਟਿੰਗ 12-4-2025 ਕਿਸਾਨ ਯੂਨੀਅਨ ਫਤਿਹ (ਪੰਜਾਬ)
ਜਿਲ੍ਹਾ ਫਰੀਦਕੋਟ ਜਿਲ੍ਹਾ ਸ੍ਰੀ ਮੁਕਤਸਰ ਸਹਿਬ। ਜਿਲ੍ਹਾ ਫਿਰੋਜਪੁਰ।ਜਿਲ੍ਹਾ ਮੋਗਾ ਜਿਲ੍ਹਾ ਫਾਜਿਲਕਾ ਅਤੇ ਬਲਾਕਾਂ ਦੇ ਅਹੁਦੇਦਾਰ ਅਹੁਦੇਦਾਰ ਅਤੇ ਫਰੀਦਕੋਟ ਦੀਆਂ ਇਕਾਈਆਂ ਦੇ ਅਹੁਦੇਦਾਰ ਮੈਬਰ ਹਾਜਰ ਹੋਏ।

10/04/2025

ਜੱਥੇਬੰਦੀ ਦੀ ਮਹੀਨਾਵਾਰ ਮੀਟਿੰਗ ਃ-
ਕਿਸਾਨ ਯੂਨੀਅਨ ਫਤਿਹ (ਪੰਜਾਬ)
12-4-2025
ਦਿਨ ਸਨੀਵਾਰ
ਸਮਾਂ 10 :30 ਵਜੇ ਸਵੇਰੇ।
ਸਥਾਨ। ਕੋਠੇ ਗੱਜਣ ਵਾਲੇ ਕਮਿਉਨਿਟੀ ਹਾਲ ( ਕੋਟਕਪੂਰਾ)
ਜੱਥੇਬੰਦੀ ਦੇ ਸਮੂਹ ਅਹੁਦੇਦਾਰ ਤੇ ਮੈਬਰ ਸਹਿਬਾਨ ਨੂੰ ਸੂਚਿਤ ਕੀਤਾ ਜਾਦਾਂ ਹੈ ਕਿ ਜੱਥੇਬੰਦੀ ਵੱਲੋ ਮਹੀਨਾਵਾਰ ਮੀਟਿੰਗ ਬਾਰਾਂ ਤਰੀਕ ਨੂੰ ਰੱਖੀ। ਵਿਸਾਖੀ ਤੇ ਕਣਕ ਦਾ ਸੀਜਨ ਸੁਰੂ ਹੋਣ ਕਰਕੇ ਮੀਟਿੰਗ ਪਹਿਲਾਂ ਰੱਖੀ ਗਈ ਹੈ। ਇਸ ਮੀਟਿੰਗ ਤੇ ਅੱਪਡੇਟ ਕੀਤੇ ਨਵੇ ਪ੍ਰਿੰਟ ਦੇ ਆਈ ਕਾਰਡ ਸੂਬਾ ਕਮੇਟੀ ਵੱਲੋ ਜਾਰੀ ਕੀਤੇ ਜਾਣਗੇ। ਪੁਰਾਣੇ ਆਈ ਕਾਰਡ ਰੱਦ ਕੀਤੇ ਗਏ ਹਨ ਜਿਲ੍ਹਿਆਂ ਵੱਲੋ ਅੱਪਡੇਟ ਲਈ ਜਮਾਂ ਹੋਏ ਸਾਰੇ ਆਈ ਕਾਰਡ ਤਿਆਰ ਹਨ। ਨਵੇ ਆਈ ਕਾਰਡ ਸੂਬਾ ਕਮੇਟੀ ਵੱਲੋ ਇਕਾਈ ਪ੍ਰਧਾਨਾਂ ਨੂੰ ਦਿੱਤੇ ਜਾਣਗੇ। ਸਮੂਹ ਇਕਾਈ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਬੇਨਤੀ ਕਿ ਇਕਾਈ ਦੇ ਸਾਰੇ ਮੈਬਰਾਂ ਦੇ ਪੁਰਾਣੇ ਆਈ ਕਾਰਡ ਜਮਾਂ ਕਰਕੇ ਨਵੇ ਦਿੱਤੇ ਜਾਣਗੇ। ਸਮੂਹ ਜਿਲ੍ਹੇ ਬਲਾਕਾਂ ਦੇ ਅਹੁਦੇਦਾਰ ਤੇ ਇਕਾਈ ਅਹੁਦੇਦਾਰ ਅਤੇ ਮੈਬਰ ਸਹਿਬਾਨ ਇਸ ਮੀਟਿੰਗ ਤੇ ਜਰੂਰ ਹਾਜਰ ਹੋਣ।
ਵੱਲੋਃ- ਸਰਪ੍ਰਸਤ ਕਮੇਟੀ( ਪੰਜਾਬ)
ਸੂਬਾ ਕਮੇਟੀ( ਪੰਜਾਬ)
ਆਈ ਕਾਰਡ ਕਮੇਟੀ (ਪੰਜਾਬ)
ਜਾਣਕਾਰੀਃ-ਰੁਲਦੂ ਸਿੰਘ ਸੈਣੀ ਜਿਲ੍ਹਾ ਪ੍ਰੈਸ ਸਕੱਤਰ (ਫਰੀਦਕੋਟ) ਮੈਬਰ( ਆਈ ਕਾਰਡ ਕਮੇਟੀ ਪੰਜਾਬ)

ਕਿਸਾਨ ਯੂਨੀਅਨ ਫਤਿਹ (ਪੰਜਾਬ)ਜੱਥੇਬੰਦੀ ਦੀ ਆਈ ਕਾਰਡ ਕਮੇਟੀ( ਪੰਜਾਬ) ਵੱਲੋ ਲੰਘੇ ਵਰੇ ਵਿੱਚ ਜਾਰੀ ਕੀਤੇ ਪਛਾਣ ਪੱਤਰ (ਆਈ ਡੀ ਕਾਰਡ) ਰੱਦ ਕੀਤੇ ...
06/04/2025

ਕਿਸਾਨ ਯੂਨੀਅਨ ਫਤਿਹ (ਪੰਜਾਬ)
ਜੱਥੇਬੰਦੀ ਦੀ ਆਈ ਕਾਰਡ ਕਮੇਟੀ( ਪੰਜਾਬ) ਵੱਲੋ ਲੰਘੇ ਵਰੇ ਵਿੱਚ ਜਾਰੀ ਕੀਤੇ ਪਛਾਣ ਪੱਤਰ (ਆਈ ਡੀ ਕਾਰਡ) ਰੱਦ ਕੀਤੇ ਜਾਂਦੇ ਹਨ। ਜਿੰਨਾਂ ਦੀ ਮਿਆਦ 31 ਮਾਰਚ 2025 ਨੂੰ ਸਮਾਪਤ ਹੋ ਗਈ। ਜੇਕਰ ਲੰਘੀ ਮਿਆਦ ਵਾਲਾ ਆਈ ਕਾਰਡ ਜੱਥੇਬੰਦੀ ਦੇ ਨਾਮ ਤੇ ਗਲਤ ਤਰੀਕੇ ਨਾਲ ਵਰਤਦਾ ਹੈ ਤਾਂ ਉਹ ਖੁਦ ਜੁੰਮੇਵਾਰ ਹੋਵੇਗਾ। ਪਤਾ ਲੱਗਣ ਤੇ ਜੱਥੇਬੰਦੀ ਵੱਲੋ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟਃ-ਜੱਥੇਬੰਦੀ ਦੀ ਆਈ ਕਾਰਡ ਕਮੇਟੀ ਵੱਲੋ ਸੂਬੇ ਭਰ ਦੇ ਹਰੇਕ ਮੈਬਰ ਦੀ ਛਾਣਬੀਣ ਕਰਕੇ ਆਈ ਕਾਰਡ ਜਾਰੀ ਕੀਤਾ ਜਾਦਾਂ ਹੈ। ਕਮੇਟੀ ਵੱਲੋ ਇੱਕ ਹੀ ਪ੍ਰੇਟਿੰਗ ਪ੍ਰੈਸ ਦੁਕਾਨਦਾਰ ਨਾਲ ਲਿਖਤੀ ਇਕਰਾਰਨਾਮਾ ਹੋਇਆ। ਪੰਜਾਬ ਭਰ ਵਿੱਚ ਹੋਰ ਕੋਈ ਵੀ ਦੁਕਾਨਦਾਰ ਜਾਂ ਪ੍ਰੈਸ ਕਿਸਾਨ ਯੂਨੀਅਨ ਫਤਿਹ ਪੰਜਾਬ ਦੇ ਆਈ ਕਾਰਡ ਨਹੀ ਛਾਪ ਸਕਦੀ। ਪਹਿਲਾਂ ਵੀ ਜੱਥੇਬੰਦੀ ਵੱਲੋ ਜਾਅਲੀ ਆਈ ਕਾਰਡ ਤਿਆਰ ਕਰਨ ਵਾਲੇ ਦੁਕਾਨਦਾਰ ਤੇ 420 ਥੋਖਾਧੜੀ ਦਾ ਪਰਚਾ ਦਰਜ ਕਰਵਾਇਆ ਗਿਆ ਹੈ। ਜੱਥੇਬੰਦੀ ਕੋਲ ਹਰ ਇੱਕ ਆਈ ਕਾਰਡ ਦਾ ਵੇਰਵਾ ਤੇ ਡਾਟਾ ਮੋਜੂਦ ਹੈ।
ਵੱਲੋਃ- ਆਈ ਕਾਰਡ ਕਮੇਟੀ (ਪੰਜਾਬ)
ਕਿਸਾਨ ਯੂਨੀਅਨ ਫਤਿਹ (ਪੰਜਾਬ)

23/03/2025
ਨਵੀ ਇਕਾਈ ਨਿਯੁਕਤ  ਪਿੰਡ ਕੋਠੇ ਹਵੱਨ (ਢਿਲੱਵਾਂ ਕਲਾਂ) ਬਲਾਕ ਜੈਤੋ।
06/02/2025

ਨਵੀ ਇਕਾਈ ਨਿਯੁਕਤ ਪਿੰਡ ਕੋਠੇ ਹਵੱਨ (ਢਿਲੱਵਾਂ ਕਲਾਂ) ਬਲਾਕ ਜੈਤੋ।

Address

ਫਰੀਦਕੋਟ
Kot Kapura
151203

Telephone

+919914148411

Website

Alerts

Be the first to know and let us send you an email when ਕਿਸਾਨ ਯੂਨੀਅਨ ਫਤਿਹ ਪੰਜਾਬ posts news and promotions. Your email address will not be used for any other purpose, and you can unsubscribe at any time.

Share

Category