Ramesh itn Punjab gabba

Ramesh itn Punjab gabba RAMESH KUMAR GABBA
journalist INDIAN TV NEWS & PUNAJB KASRI NEWS & CHAND SAVERA GABBA NEWS KOTKAPURA PUNJAB CON.NO. 9877776781

18/12/2025

ਕੋਟਕਪੂਰਾ।
ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ, ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਜੀ, ਚੇਅਰਮੈਨ ਪੱਪੂ ਲਹੋਰੀਆ ਤੇ ਸਮੂਹ ਮੈਂਬਰਾਂ ਵੱਲੋਂ ਗੱਡੀਆਂ ਤੇ ਲਾਏ ਰਿਫਲੈਕਟਰ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਤੇ ਮਨਜੀਤ ਸਿੰਘ ਢਿੱਲੋਂ

17/12/2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਤੇ‌ ਸ਼੍ਰੋਮਣੀ ਅਕਾਲੀ ਦਲ ਛਾਈ ਝਾੜੂ ਦੇ ਤੀਲੇ‌ ਬਿਖਰੇ

17/12/2025

ਕੋਟਕਪੂਰਾ।
ਕੋਟਕਪੂਰਾ ਦਿਹਾਤੀ ਤੋਂ ਬਲਾਕ ਸੰਮਤੀ ਦੀ ਚੋਣ ਗੁਰਸੇਵਕ ਸਿੰਘ ਨੀਲੇ ਸਰਪੰਚ ਨੇ 343 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਅਜ਼ੇਪਾਲ ਸੰਧੂ ਦੀ ਝੋਲੀ ਵਿੱਚ ਪਾਈ

16/12/2025

ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਗੱਲਬਾਤ ਕਰਦੇ ਹੋਏ

PRESS REPORTS RAMESH KUMAR GABBA PUNJAB KESRI CHANEL FARIDKOT
16/12/2025

PRESS REPORTS RAMESH KUMAR GABBA
PUNJAB KESRI CHANEL FARIDKOT

ਯਾਰ ਨਾਲ ਮਿਲ ਕੇ ਆਪਣੇ ਪਤੀ ਨੂੰ ਮਰਵਾਉਣ ਵਾਲੀ ਕਲਛੱਣੀ ਪਚਨੀ
16/12/2025

ਯਾਰ ਨਾਲ ਮਿਲ ਕੇ ਆਪਣੇ ਪਤੀ ਨੂੰ ਮਰਵਾਉਣ ਵਾਲੀ ਕਲਛੱਣੀ ਪਚਨੀ

ਕੌਣ ਕੌਣ ਮਿਸ ਕਰ ਰਿਹਾ ਇਸ ਕਲਛਣੀ ਨੂੰ ਜ਼ੋ ਅਪਣੇ ਬੰਦੇ ਨੂੰ ਖਾ ਗਈ
16/12/2025

ਕੌਣ ਕੌਣ ਮਿਸ ਕਰ ਰਿਹਾ ਇਸ ਕਲਛਣੀ ਨੂੰ ਜ਼ੋ ਅਪਣੇ ਬੰਦੇ ਨੂੰ ਖਾ ਗਈ

ਕਾਂਗਰਸ ਦੇ ਜਲਾਲਾਬਾਦ ਤੋ‌ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਦੇ 7 ਟਿਕਾਣਿਆਂ ਤੇ ਇੰਨਕਮ ਟੈਕਸ ਦੀ ਪਈ ਰੇਡ ਗੱਡੀਆਂ ਦੇ ਨੰਬਰ ਦਿੱਲੀ ਹਰਿਆਣਾ ਦੇ ਸਨ
15/12/2025

ਕਾਂਗਰਸ ਦੇ ਜਲਾਲਾਬਾਦ ਤੋ‌ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਦੇ 7 ਟਿਕਾਣਿਆਂ ਤੇ ਇੰਨਕਮ ਟੈਕਸ ਦੀ ਪਈ ਰੇਡ ਗੱਡੀਆਂ ਦੇ ਨੰਬਰ ਦਿੱਲੀ ਹਰਿਆਣਾ ਦੇ ਸਨ

15/12/2025

ਚੈਨਲ ਪੰਜਾਬ ਕੇਸਰੀ ਪੰਜਾਬ ਦੀ ਟੀਮ ਨਾਲ ਰਮੇਸ਼ ਕੁਮਾਰ ਗਾਬਾ ਤੇ ਕ੍ਰਿਸ਼ਨ ਧੀਂਗੜਾ

15/12/2025

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ।
ਇਹ ਪਿੰਡ ਸਿਆਸਤਦਾਨਾਂ ਦਾ ਪਿੰਡ ਵੀ ਕਿਹਾ ਜਾਂਦਾ ਇਸ ਪਿੰਡ ਵਿੱਚ ਪਹਿਲਾਂ ਪੰਜਾਬ ਤੋ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਤੇ ਫਿਰ ਰਾਸ਼ਟਰਪਤੀ ਰਹੇਂ ਸਵ, ਗਿਆਨੀ ਜ਼ੈਲ ਸਿੰਘ ਉਸ ਤੋਂ ਬਾਅਦ ਅਕਾਲੀ ਦਲ ਨਾਲ ਸਬੰਧਤ ਸਹਿਕਾਰਤਾ ਮੰਤਰੀ ਰਹੇ ਸਵ, ਜਸਵਿੰਦਰ ਸਿੰਘ ਬਰਾੜ,ਤਿੰਨ ਵਾਰ ਐਮ ਐਲ ਏ ਰਹੇ ਮਨਤਾਰ ਸਿੰਘ ਬਰਾੜ ਤੇ ਦੋ ਵਾਰ ਐਮ ਐਲ ਏ ਤੇ ਮੌਜੂਦਾ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਗੱਲਬਾਤ

15/12/2025

ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਮੱਤਾ ਵਿਖੇ ਵਿਅਕਤੀ ਲੱਕ ਨਾਲ ਟੰਗੇ ਰਿਵਾਲਵਰ ਚੋ ਚੱਲੀ ਗੋਲੀ ਵਿਅਕਤੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਵਿਅਕਤੀ ਮੈਟ ਵਿੱਚ ਪੈਰ ਅੜ੍ਹਣ ਕਾਰਨ ਡਿੱਗ ਪਿਆ ਤੇ ਰਿਵਾਲਵਰ ਤੇ ਦਬਾਅ ਪੈਣ ਕਾਰਨ ਚੱਲੀ ਗੋਲੀ
ਵੱਡੀ ਖਬਰ

14/12/2025

ਕੋਟਕਪੂਰਾ।
ਜ਼ਿਲ੍ਹਾ ਫ਼ਰੀਦਕੋਟ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ SSP ਮੈਡਮ ਪ੍ਰਗਿਆ ਜੈਨ ਬੂਥਾ ਦਾ ਕੀਤਾ ਦੌਰਾ।
ਮੈਡਮ ਪ੍ਰਗਿਆ ਜੈਨ ਵੱਲੋਂ ਜ਼ਿਲ੍ਹੇ‌ ਬੂਥਾ ਦੌਰਾਂ ਕੀਤਾ ਭਾਰੀ ਪੁਲਿਸ ਪਾਰਟੀ ਸਮੇਤ ਅਲੱਗ ਅਲੱਗ ਪਿੰਡਾ ਦੌਰਾ ਕਰਨ ਦੌਰਾਨ ਆਪਣੀ ਪੁਲਿਸ ਨੂੰ ਹਦਾਇਤ ਕੀਤੀ ਕਿ ਬੜੀ ਮੁਸਤੈਦੀ ਨਾਲ ਵੋਟਾਂ ਪਾਉਵਾਣ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਅਮਨ ਅਮਾਨ ਨਾਲ ਕਰਨ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ 112 ਤੇ ਸੂਚਿਤ ਕਰਨ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਵੋਟਾਂ ਅਮਨ ਅਮਾਨ ਨਾਲ ਨੇਪਰੇ ਚਾੜ੍ਹਿਆ ਜਾਣਗੀਆਂ।
ਕੋਟਕਪੂਰਾ ਤੋਂ ਰਮੇਸ਼ ਕੁਮਾਰ ਗਾਬਾ ਦੀ ਰਿਪੋਟ

Address

Mohalla Patwarian Wala
Kot Kapura
151204

Website

Alerts

Be the first to know and let us send you an email when Ramesh itn Punjab gabba posts news and promotions. Your email address will not be used for any other purpose, and you can unsubscribe at any time.

Share

Category