Dango Bs

Dango Bs Contact information, map and directions, contact form, opening hours, services, ratings, photos, videos and announcements from Dango Bs, Real Estate, Ludhiana.

06/11/2022

ਇੱਕ ਵੱਡੇ ਆਕਾਰ ਦੀ ਕਿਤਾਬ ਜੀਹਦੇ ਵਿੱਚ ਮਾਹੀਏ ; ਸਿੱਠਣੀਆਂ ; ਟੱਪੇ ਤੇ ਪੰਜਾਬ ਪੂਰੇ ਜਿਲਿਆਂ ਤੇ ਪਿੰਡਾਂ ਬਾਰੇ ਭਰਭੂਰ ਜਾਣਕਾਰੀ ਹੈ ੳੁਹ ਅੰਗਰੇਜੀ ਭਾਸਾ ਚ ਦਿੱਤੀ ///

02/11/2022

ਜਦ ਘਰ ਆਇਆ ਕਰਤਾਰ - ਸ਼ਿਵ ਕੁਮਾਰ ਬਟਾਲਵੀ

ਘੁੰਮ ਚਾਰੇ ਚੱਕ ਜਹਾਨ ਦੇ
ਜਦ ਘਰ ਆਇਆ ਕਰਤਾਰ
ਕਰਤਾਰਪੁਰੇ ਦੀ ਨਗਰੀ
ਜਿਦ੍ਹੇ ਗਲ ਰਾਵੀ ਦਾ ਹਾਰ
ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ
ਜਿਦ੍ਹੀ ਚਾਂਦੀ-ਵੰਨੀ ਧਾਰ
ਲਾਹ ਬਾਣਾ ਜੋਗ ਫ਼ਕੀਰ ਦਾ
ਮੁੜ ਮੱਲਿਆ ਆ ਸੰਸਾਰ
ਕਦੇ ਮੰਜੀ ਬਹਿ ਅਵਤਾਰੀਆ
ਕਰੇ ਦਸ ਨਹੁੰਆਂ ਦੀ ਕਾਰ
ਉਹਦੀ ਜੀਭ ਜਪੁਜੀ ਬੈਠਿਆ
ਤੇ ਅੱਖੀਂ ਨਾਮ-ਖ਼ੁਮਾਰ
ਸੁਣ ਸੋਭਾ ਰੱਬ ਦੇ ਜੀਵ ਦੀ
ਆ ਜੁੜਿਆ ਕੁੱਲ ਸੰਸਾਰ
ਤਦ ਕੁੱਲ ਜੱਗ ਚਾਨਣ ਹੋ ਗਿਆ
ਤੇ ਮਿਟੇ ਕੂੜ ਅੰਧਿਆਰ
ਚੌਂਹ ਕੂਟੀ ਸ਼ਬਦ ਇਹ ਗੂੰਜਿਆ
ਉਹ ਰੱਬ ਹੈ ਇਕ ਓਂਕਾਰ।

گھم چارے چکّ جہان دے
جد گھر آیا کرتار
کرتارپرے دی نگری
جدھے گل راوی دا ہار
جدھے جھم جھم پانی لشکدے
جدھی چاندی-ونی دھار
لاہ بانا جوگ فقیر دا
مڑ ملیا آ سنسار
کدے منجی بہہ اوتاریا
کرے دس نہوآں دی کار
اوہدی جیبھ جپجی بیٹھیا
تے اکھیں نام-خمار
سن سوہبا ربّ دے جیو دی
آ جڑیا کلّ سنسار
تد کلّ جگّ چانن ہو گیا
تے مٹے کوڑ اندھیار
چونہ کوٹی شبد ایہہ گونجیا
اوہ ربّ ہے اک اونکار ۔
~شو کمار بٹالوی

ਰਾਹ ਤਾਂ  ਸਿੱਧਾ  ਸੀ ਮੇਰੇ ਪਿੰਡ  ਨੂੰ ;;;ੳ  ਚੰਦਰਾ ਵਾਇਆ ਸੰਗਰੂਰ ਹੋਕੇ ਮਿਲਿਆਅਸੀਂ ੳੇਹੀ ਬੇਰੀਆਂ ਤੋਂ ਬੇਰ ਤੋੜ ਦੇ ;ਰੋੜੇ ਮਾਰ ਮਾਰਓੁਹ ਜਦੋ...
01/11/2022

ਰਾਹ ਤਾਂ ਸਿੱਧਾ ਸੀ ਮੇਰੇ ਪਿੰਡ ਨੂੰ ;;;
ੳ ਚੰਦਰਾ ਵਾਇਆ ਸੰਗਰੂਰ ਹੋਕੇ ਮਿਲਿਆ

ਅਸੀਂ ੳੇਹੀ ਬੇਰੀਆਂ ਤੋਂ ਬੇਰ ਤੋੜ ਦੇ ;ਰੋੜੇ ਮਾਰ ਮਾਰ
ਓੁਹ ਜਦੋਂ ਵੀ ਮਿਲਿਆ ਉਚੀ ਖੰਜੂਰ ਹੋਕੇ ਮਿਲਿਆ

ਉਹਨੇ ਹੱਥ ਵੀ ਮਿਲਾਏਆ ; ਗਲ੍ਹੇ ਵੀ ਲਗਾਇਆ
ਫੇਰ ਵੀ ਿਦਲ ਨੰ ਲੱਗੇਆ ਕੇ ਯਾਰ ਏ ਦੂਰ ਹੋਕੇ ਮਿਲਿਆ

ਸਾਨੂੰ ਸਾੜਨ ਵਾਲੇ ::ਸੜਗੇ ਕਦੋਂ ਦੇ ਮਰਗੇ ਕਦੋਂ ਦੇ
ਤੇਰਾ ਵਾਹਿਮ ਹੈ ਕੇ ਸਾਨੂੰ ਤੂੰ ਤਪਦਾ ਤੰਦੂਰ ਹੋਕੇ ਮਿਲਿਆ ;;;;;

05/10/2022
07/07/2022

Royal stag ਰੇਲ ਗੱਡੀ ;;ਜਿੰਨ੍ਹਾ ਨੂੰ ਮਹਿੰਗੇ ਖਿਡੋਣੇ ਨੀ ਿਮਲਦੇ ਿੲੰਝ ਹੱਥਾਂ ਦੀ ਕਲਾਕਾਰੀ ਨਾਲ ਮਨ ਪਰਚਾੳੁਂਦੇ ਨੇ ਬੱਚੇ ?????

24/06/2022

ਿੲੱਕ ਦੂਜੇ ਨਾਲ ਜੁੜੇ ਦਰਖਤਾਂ ਦੀ ਦਾਸਤਾਨ

21/06/2022

ਸ਼ੁਣੋ ਕਿਮੇਂ ਸੋਹਣੇ ਨੂਂ ਲੱਗੇ ਮਰੋੜੇ ਤੇ ਬਾਜੇ ਚ ਕਰਤਾ ਜੰਗਲ ਪਾਣੀ ////

Address

Ludhiana
141001

Telephone

+918728032009

Website

Alerts

Be the first to know and let us send you an email when Dango Bs posts news and promotions. Your email address will not be used for any other purpose, and you can unsubscribe at any time.

Share

Category