Jagdev Singh Grewal

Jagdev Singh Grewal ਹਮਰੀ ਕਰੋ ਹਾਥ ਦੈ ਰੱਛਾ!! ਪੂਰਨ ਹੋਇ ਚਿਤ ਕੀ ਇਛਾ !!

04/03/2026

🙏ਹੋਲਾ ਮੁਹੱਲਾ ਸ੍ਰੀ ਆਨੰਦਪੁਰ ਸਾਹਿਬ 🙏
#ਹੋਲਾਮਹੱਲਾ #ਅਨੰਦਪਰਸਾਹਿਬ
゚viralシ

24/02/2026

ਵਿਆਹ ਦੇ ਪ੍ਰੋਗਰਾਮ ਤੇ ਯਾਰਾਂ ਦੋਸਤਾਂ ਨਾਲ ਖੁਸ਼ੀ ਦੇ ਪਲ 💪🥰🎉💕👫

ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਮੈਂਬਰ ਪੰਚਾਇਤ ਹਰਵਿੰਦਰ ਸਿੰਘ ਜੀ  ਨੇ ਨਵੀਂ ਬਰੀਜਾ ਕਾਰ ਲਈ ਹੈ ਪਰਮਾਤਮਾ ਚੜਦੀ ਕਲਾ   ਬਖਸ਼ੇ ਭਰਾ ਨੂੰ 🙏🙏😊👏💕
13/02/2026

ਸਤਿ ਸ੍ਰੀ ਅਕਾਲ ਜੀ
ਅੱਜ ਆਪਣੇ ਮੈਂਬਰ ਪੰਚਾਇਤ ਹਰਵਿੰਦਰ ਸਿੰਘ ਜੀ ਨੇ ਨਵੀਂ ਬਰੀਜਾ ਕਾਰ ਲਈ ਹੈ ਪਰਮਾਤਮਾ ਚੜਦੀ ਕਲਾ ਬਖਸ਼ੇ ਭਰਾ ਨੂੰ 🙏🙏😊👏💕

22/12/2025

ਹਰ #ਬੰਦੇ ਤੋਂ ਕੁਝ ਨਾ ਕੁਝ #ਸਿੱਖਣ ਨੂੰ ਜ਼ਰੂਰ ਮਿਲਦਾ ਹੈ..
#ਚੰਗੇ ਤੋਂ ਸਿੱਖ ਲਓ ਕੀ ਕਰਨਾ ਹੈ, #ਮਾੜੇ ਤੋਂ ਸਿੱਖ ਲਓ ਕੀ ਨਹੀਂ ਕਰਨਾ ! #ਸਰਪੰਚ

ਬਾਲ ਦਿਵਸ 'ਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ
14/11/2024

ਬਾਲ ਦਿਵਸ 'ਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ ਕਰਦੇ ਹਾਂ ।ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀ ਸੂਝ-ਬੂਝ ਅ...
28/06/2024

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ ਕਰਦੇ ਹਾਂ ।ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀ ਸੂਝ-ਬੂਝ ਅਤੇ ਬੀਰਤਾ ਨਾਲ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਇੱਕ ਸੰਗਠਿਤ ਤੇ ਮਜ਼ਬੂਤ ਖ਼ਾਲਸਾ ਰਾਜ ਦੀ ਉਸਾਰੀ ਕਰਵਾ ਕੇ ਸਿੱਖਾਂ ਨੂੰ ਇੱਕ ਸ਼ਕਤੀਸ਼ਾਲੀ ਜਥੇਬੰਦਕ ਅਤੇ ਰਾਜਨੀਤਕ ਕੌਮ ਵਿੱਚ ਬਦਲ ਦਿਤਾ ਸੀ, ਇਤਿਹਾਸ ਉਹਨਾਂ ਨੂੰ ਸਦਾ ਇੱਕ ਮਹਾਨ ਸ਼ਾਸਕ ਵਜੋਂ ਯਾਦ ਕਰਦਾ ਰਹੇਗਾ ।

ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਘਰਾਂ ਵਿੱਚ ਕੇਸਰੀ ਨਿਸ਼ਾਨ ਸਾਹਿਬ ਝਲਾਉਣ ਦੇ ਆਦੇਸ਼ ਵਜੋਂ,, ਨਿਸ਼ਾਨ ਸਾਹਿਬ ਪ੍ਰਾਪਤ ਕਰਨ ਲਈ ਆਪਣੇ ਇਲਾਕੇ ਦੇ ਗ...
11/04/2024

ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਘਰਾਂ ਵਿੱਚ ਕੇਸਰੀ ਨਿਸ਼ਾਨ ਸਾਹਿਬ ਝਲਾਉਣ ਦੇ ਆਦੇਸ਼ ਵਜੋਂ,, ਨਿਸ਼ਾਨ ਸਾਹਿਬ ਪ੍ਰਾਪਤ ਕਰਨ ਲਈ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ

Address

Ludhiana
142022

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+918437771307

Website

Alerts

Be the first to know and let us send you an email when Jagdev Singh Grewal posts news and promotions. Your email address will not be used for any other purpose, and you can unsubscribe at any time.

Contact The Business

Send a message to Jagdev Singh Grewal:

Shortcuts

Share

Category