Gods love

Gods love https://www.facebook.com/profile.php?id=61552048747782
Follow me on my id sarb màsih, ❤️❤️❤️❤️❤️love u all❤️❤️❤️❤️❤️

ਤੂ ਸਫਲ ਹੋਵੇਗਾ 🙏🙏
15/04/2026

ਤੂ ਸਫਲ ਹੋਵੇਗਾ 🙏🙏

15/04/2026

ਅਫਸੀਆਂ 6.10 ਦੁੱਖ ਮਸੀਹ ਵਿੱਚ ਝੱਲਣ ਤੋਂ ਬਾਅਦ ਇੱਕ ਮੀਰਾਸ ਮਿਲੇਗੀ ਉਹ ਵੀ ਖੁਦਾ ਨਾਲ ਅਨੰਤ ਰਹਿਣਾ 🙏🙏

15/04/2026

ਰਾਤ ਬਹੁਤ ਬੀਤ ਗਈ ਦਿਨ ਚੜਨ ਵਾਲਾ ਹੈ 🙏🙏ਖੁਦਾ ਕੋਲ ਆ ਜਾਓ 🙏 Mosan Machi Shiv Chauhan

05/04/2026

ਜਿਹੜੇ ਮਸੀਹ ਵਿੱਚ ਹਨ ਇੱਕ ਦਿਨ ਉਹ ਉਠਾਏ ਜਾਣਗੇ 🙏🙏ammen 🙏

Blessed are you who are now hungry, who are now crying, you will be comforted, you will laugh.
05/04/2026

Blessed are you who are now hungry, who are now crying, you will be comforted, you will laugh.

When you get tired, rest, keep calm, but don't give up
05/04/2026

When you get tired, rest, keep calm, but don't give up

05/04/2026

Jesus ਤੀਜੇ ਦਿਨ ਮੁਰਦਿਆਂ ਵਿੱਚੋ ਜੀ ਉੱਠੇ ਤੇ ਹਮੇਸ਼ਾਂ ਲਈ ਜਿੰਦਾ ਹਨ Shiv Chauhan Kanjungu Tom Goldy Dx Mosan Machi

10/03/2026

ਸੋ ਹੇ ਭਰਾਵੋ, ਪ੍ਰਭੂ ਦੇ ਆਉਣ ਤੱਕ ਧੀਰਜ ਕਰੋ, ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਉਹ ਦੇ ਲਈ ਧੀਰਜ ਕਰਦਾ ਹੈ ਜਿਨ੍ਹਾਂ ਚਿਰ ਉਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ।
ਯਾਕੂਬ 5:7
Shiv Chauhan

ਖੁਦਾ ਸੱਚਾ ਹੈ 🙏ਬਾਈਬਲ ਸੱਚੀ ਹੈ ਇਸਦੇ ਇੱਕ ਨਹੀਂ ਅਨਗਿਣਤ ਸਬੂਤ ਮਿਲ ਰਹੇ ਨੇ 🙏🙏ਵਿਸ਼ਵਾਸ ਕਰੋ ਵਚਨ ਤੇ 🙏
10/03/2026

ਖੁਦਾ ਸੱਚਾ ਹੈ 🙏ਬਾਈਬਲ ਸੱਚੀ ਹੈ ਇਸਦੇ ਇੱਕ ਨਹੀਂ ਅਨਗਿਣਤ ਸਬੂਤ ਮਿਲ ਰਹੇ ਨੇ 🙏🙏ਵਿਸ਼ਵਾਸ ਕਰੋ ਵਚਨ ਤੇ 🙏

Address

Ludhiana

Alerts

Be the first to know and let us send you an email when Gods love posts news and promotions. Your email address will not be used for any other purpose, and you can unsubscribe at any time.

Share