Awaj punjab di news chanel

Awaj punjab di news chanel ਆਵਾਜ਼ ਪੰਜਾਬ ਦੀ ਨਿਊਜ਼ ਚੈਨਲ

ਇੰਸਪੈਕਟਰ ਬੇਅੰਤ ਕੌਰ ਬਣੇ ਥਾਣਾ ਸਿਟੀ-2 ਮਾਨਸਾ ਦੇ ਨਵੇਂ ਐਸਐਚਓ।
31/07/2026

ਇੰਸਪੈਕਟਰ ਬੇਅੰਤ ਕੌਰ ਬਣੇ ਥਾਣਾ ਸਿਟੀ-2 ਮਾਨਸਾ ਦੇ ਨਵੇਂ ਐਸਐਚਓ।

ਕੀ 2027 ਦੀਆਂ ਪੰਜਾਬ ਚੋਣਾਂ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਫਿਰ ਤੋਂ Charanjit Singh Channi ਹੋ ਸਕਦਾ ਹੈ? 🤔ਕੀ ਪਾਰਟੀ ਦੁਬਾ...
18/03/2026

ਕੀ 2027 ਦੀਆਂ ਪੰਜਾਬ ਚੋਣਾਂ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਫਿਰ ਤੋਂ Charanjit Singh Channi ਹੋ ਸਕਦਾ ਹੈ? 🤔
ਕੀ ਪਾਰਟੀ ਦੁਬਾਰਾ ਚੰਨੀ ‘ਤੇ ਭਰੋਸਾ ਕਰੇਗੀ ਜਾਂ ਕੋਈ ਨਵਾਂ ਚਿਹਰਾ ਅੱਗੇ ਆਵੇਗਾ?
ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ 👇

ਤੁਹਾਡੇ ਇਲਾਕੇ 'ਚ ਬਲੈਕ 'ਚ ਸਿਲੰਡਰ ਕਿੰਨੇ ਦਾ ਮਿਲ ਰਿਹਾ ?  | Pro Punjab Tv |
18/03/2026

ਤੁਹਾਡੇ ਇਲਾਕੇ 'ਚ ਬਲੈਕ 'ਚ ਸਿਲੰਡਰ ਕਿੰਨੇ ਦਾ ਮਿਲ ਰਿਹਾ ? | Pro Punjab Tv |

ਇੱਕ ਔਰਤ "ਕਿਸ਼ਨ ਤੂੰ ਵੇਚਦਾ ਗੋਲੀਆਂ" ਚੀਕ ਕੇ ਵਾਇਰਲ ਹੋ ਗਈ ਤੇ ਅਚਾਨਕ ਹਰ ਥਾਂ ਛਾ ਗਈ — ਸਿਰਫ਼ ਇਸ ਕਰਕੇ ਕਿ ਉਸਦੀ ਅਵਾਜ਼ ਨੂੰ ਗੀਤ ਵਿੱਚ ਵਰਤ...
18/03/2026

ਇੱਕ ਔਰਤ "ਕਿਸ਼ਨ ਤੂੰ ਵੇਚਦਾ ਗੋਲੀਆਂ" ਚੀਕ ਕੇ ਵਾਇਰਲ ਹੋ ਗਈ ਤੇ ਅਚਾਨਕ ਹਰ ਥਾਂ ਛਾ ਗਈ — ਸਿਰਫ਼ ਇਸ ਕਰਕੇ ਕਿ ਉਸਦੀ ਅਵਾਜ਼ ਨੂੰ ਗੀਤ ਵਿੱਚ ਵਰਤ ਲਿਆ ਗਿਆ।

ਪਰ ਅਸਲੀ ਗੱਲ ਨੂੰ ਨਜ਼ਰਅੰਦਾਜ਼ ਨਾ ਕਰੀਏ: ਉਸੇ ਵੀਡੀਓ ਵਿੱਚ ਉਹ ਬਹੁਤ ਘਿਨੌਣੀ ਗੱਲ ਕਹਿੰਦੀ ਹੈ ਕਿ ਪੈਸੇ ਲਈ ਨਾਬਾਲਗ (12-12 ਸਾਲ ਦੀਆਂ ਕੁੜੀਆਂ) ਨਾਲ ਜੁਰਮ ਕਰਨ ਦੀ ਇਜਾਜ਼ਤ ਦੇਵੇਗੀ (ਮੈਂ 300 ਚ ਤੇਰੇ ਥੱਲੇ 12-12 ਸਾਲ ਦੀਆਂ ਕੁੜੀਆਂ ਪਾਈਆਂ)।

ਹੁਣ ਇਸ ਗੱਲ ਤੇ ਸਵਾਲ ਉਠਾਉਣ ਦੀ ਬਜਾਏ, ਯੂਟਿਊਬ ਪੱਤਰਕਾਰ ਉਸ ਦੀ ਇੰਟਰਵਿਊ ਲੈ ਰਹੇ ਨੇ। ਤੇ ਉਸ ਨੂੰ ਸੈਲੀਬ੍ਰਿਟੀ ਵਾਂਗ ਪੇਸ਼ ਕਰ ਰਹੇ ਨੇ।

ਇਹ "ਕੰਟੈਂਟ" ਨਹੀਂ, ਇਹ ਬਹੁਤ ਹੇਠਾਂ ਡਿੱਗਣਾ ਹੈ। ਇੰਨੀ ਘਿਨੌਣੀ ਗੱਲ ਨੂੰ ਮਨੋਰੰਜਨ ਬਣਾ ਕੇ ਪੇਸ਼ ਕਰਨਾ ਨਾ ਸਿਰਫ਼ ਜ਼ਿੰਮੇਵਾਰੀ ਤੋਂ ਭੱਜਣਾ ਹੈ — ਬਲਕਿ ਬੇਸ਼ਰਮੀ ਵੀ ਹੈ।

17/03/2026

ਅਮਰੀਕੀ fighter jet ਤਬਾਹ ਕਰਤੇ ਇਰਾਨ ਦੀ ਮਿਸਾਇਲ ਨੇ

ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਨੂੰ ਸਜ਼ਾਕਰੋੜਾਂ ਰੁਪਏ ਦੇ ਚੈੱਕ ਬਾਉਂਸ ਮਾਮਲੇ 'ਚ ਡੇਰਾਬੱਸੀ ਦੀ ਅਦਾਲਤ ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ...
17/03/2026

ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਨੂੰ ਸਜ਼ਾ
ਕਰੋੜਾਂ ਰੁਪਏ ਦੇ ਚੈੱਕ ਬਾਉਂਸ ਮਾਮਲੇ 'ਚ ਡੇਰਾਬੱਸੀ ਦੀ ਅਦਾਲਤ ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਸਮੇਤ ਤਿੰਨ ਜਣਿਆ ਨੂੰ ਦੋ-ਦੋ ਸਾਲ ਕੈਦ ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਹਾਲਾਂਕਿ ਮੌਕੇ ’ਤੇ ਜ਼ਮਾਨਤ ਰਾਸ਼ੀ ਭਰ ਕੇ ਤਿੰਨ੍ਹਾਂ ਨੇ ਜ਼ਮਾਨਤ ਲੈ ਲਈ ਹੈ।

17/03/2026

ਮਾਨਸਾ ਦੇ ਡੀਸੀ ਸਾਹਿਬ ਨੂੰ ਜਰੂਰੀ ਬੇਨਤੀ ਹੈ ਕਿ ਗੈਸ ਪ੍ਰਤੀ ਲੈਣ ਲਈ ਲੋਕਾਂ ਦੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ ਤੇ ਗੈਸ ਏਜੰਸੀਆਂ ਵਾਲੇ ਮਾਲਕ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹਨ ਇਸ ਲਈ ਜਿਲਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਲੋਕਾਂ ਦੀਆਂ ਜਿਹੜੀਆਂ ਇਹ ਸਮੱਸਿਆ ਨੂੰ ਜਲਦੀ ਢੰਗ ਤਰੀਕੇ ਨਾਲ ਲਾਗੂ ਕੀਤਾ ਜਾਵੇ #

ਸਰਸ ਮੇਲੇ ‘ਚ ਲੋਕਾਂ ਨੂੰ ਝਟਕਾ! ਹਰਭਜਨ ਮਾਨ ਦੇ ਸ਼ੋ ਦੀਆਂ ਟਿਕਟਾਂ ਮਹਿੰਗੀਆਂ, ਜ਼ਿਲਾ ਪ੍ਰਸ਼ਾਸਨ ‘ਤੇ ਉਠੇ ਸਵਾਲ
17/03/2026

ਸਰਸ ਮੇਲੇ ‘ਚ ਲੋਕਾਂ ਨੂੰ ਝਟਕਾ! ਹਰਭਜਨ ਮਾਨ ਦੇ ਸ਼ੋ ਦੀਆਂ ਟਿਕਟਾਂ ਮਹਿੰਗੀਆਂ, ਜ਼ਿਲਾ ਪ੍ਰਸ਼ਾਸਨ ‘ਤੇ ਉਠੇ ਸਵਾਲ













16/03/2026

ਮਾਨਸਾ 'ਚ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਸਮੇਂ ਹੋਈ ਧੱਕੇਸ਼ਾਹੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ! Live

“ਮੇਰੇ ਘਰ ਦਾ ਦਰਵਾਜਾ ਤੋੜਤਾ ਇੰਨਾ ਨੇ… ਪਹਿਲਾਂ ਜਿੰਨੀ ਸਪੀਡ ਨਾਲ ਛੱਡ ਕੇ ਭੱਜੇ ਸੀ, ਮੈਨੂੰ ਹੁਣ ਦੁੱਗਣੀ ਸਪੀਡ ਨਾਲ ਵਾਪਸ ਆਉਣ ਨੂੰ ਫਿਰਦੇ ਆ।”...
16/03/2026

“ਮੇਰੇ ਘਰ ਦਾ ਦਰਵਾਜਾ ਤੋੜਤਾ ਇੰਨਾ ਨੇ… ਪਹਿਲਾਂ ਜਿੰਨੀ ਸਪੀਡ ਨਾਲ ਛੱਡ ਕੇ ਭੱਜੇ ਸੀ, ਮੈਨੂੰ ਹੁਣ ਦੁੱਗਣੀ ਸਪੀਡ ਨਾਲ ਵਾਪਸ ਆਉਣ ਨੂੰ ਫਿਰਦੇ ਆ।”

ਸਾਹਨੇਵਾਲ ਦੀ ਰੈਲੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਿੱਖਾ ਜਵਾਬ ਦਿੱਤਾ।
ਤੁਹਾਨੂੰ ਕੀ ਲੱਗਦਾ ਹੈ, ਕੀ ਸੁਖਬੀਰ ਜੀ ਸਹੀ ਕਹਿ ਰਹੇ ਹਨ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Address

Near Zimidara Dharmsala Dullowal
Mansa
151505

Telephone

+919872394199

Website

Alerts

Be the first to know and let us send you an email when Awaj punjab di news chanel posts news and promotions. Your email address will not be used for any other purpose, and you can unsubscribe at any time.

Contact The Business

Send a message to Awaj punjab di news chanel:

Shortcuts

Share