DS Sukhi Punjabi Vlogs

DS Sukhi Punjabi Vlogs ਹਾਂਜੀ ਦੋਸਤੋ ਮੈਂ ਧਲਵਿੰਦਰ ਸਿੰਘ ਸੁੱਖੀ Welcome � ਕਰਦਾ ਹਾਂ।
DS Sukhi Punjabi Vlogs ਚੈਨਲ ਵਿੱਚ �

29/05/2026

ਜੈ ਹੋ ਸਾਧੂ ਸੰਤਾਂ ਦੀ 11🙏🙏

18/05/2026
09/05/2026

ਹਾਂਜੀ ਦੋਸਤੋ ਮੈਂ ਧਲਵਿੰਦਰ ਸਿੰਘ ਸੁੱਖੀ, ਬਹੁਤ ਬਹੁਤ Welcome 🙏 ਕਰਦਾ ਹਾਂ, DS Sukhi Punjabi Vlogs ਵਿੱਚ ਮੈਂ ਇਸ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ਼ ਤੇ ਡੇਲੀ ਵਿਲੌਗ ਦੀ ਵਿਡੀਉ ਪਾਉਂਦਾ ਰਹਿੰਦਾ ਹਾਂ ਜੀ । ਕੁੱਝ ਪੁਰਾਣੀਆ ਯਾਂਦਾ ਤੇ ਕੁਝ ਨਵੀਆਂ ਵੀਡਿਓ ਕਿਉਕਿ ਮੈਂ ਹੁਣ ਆਪਣੀ ਪਰਸਨਲ ਲਾਈਫ ਦੀ ਵੀਡਿਉ ਵਿਲੌਂਗ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੀ ਸੁਰੂ ਕਰ ਦਿੱਤੀ ਹੈ ਜੀ। ਮੈਨੂੰ ਬਲੋਗ ਬਣਾਉਣੇ ਤਾਂ ਨਹੀਂ ਆਉਂਦੇ ਜੇਹੋ ਜੇ ਵੀ ਬਣਾ ਸਕਿਆ ਸੋਡੇ ਅੱਗੇ ਪੇਸ਼ ਕਰੂਗਾ ਜੀ,ਸੋਡੇ ਭਰਾ ਨੂੰ ਸਪੋਰਟ ਕਰਿਓ ਬਾਈ।ਅਗਲੇ ਪਾਰਟ ਵਿੱਚ ਕੁਝ ਨਵਾਂ ਹੀ ਦਿਖਾਉਣ ਦੀ ਕੋਸ਼ਿਸ਼ ਕਰੂਗਾ ਜੀ।ਅੱਗੇ ਤੁਹਾਨੂੰ ਆਪਣੀ ਨਿੱਜੀ ਜਿੰਦਗੀ ਬਾਰੇ ਵੀ ਦੱਸਿਆ ਕਰੂਗਾ ਆਪਣੇ ਘਰ ਦੀ ਸਟੋਰੀ??ਇਸ ਚੈਨਲ ਅਤੇ ਪੇਜ਼ ਤੇ ਤਹਾਨੂੰ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਹੀ ਦੇਖਣ ਨੂੰ ਮਿਲਿਆ ਕਰੂਗਾ ਜੀ।ਪਲੀਜ਼ ਚੈਨਲ ਨੂੰ ਸਬਸਕ੍ਰਾਈਬ,ਲਾਈਕ,ਸ਼ੇਅਰ,ਤੇ ਫੇਸਬੁੱਕ ਪੇਜ ਨੂੰ Follow ਜਰੂਰ ਕਰੋ ਜੀ, ਤੇ ਇੱਕ ਪਿਆਰਾ ❤️ ਜਾ ਕਮੈਂਟ ਜ਼ਰੂਰ ਕਰਿਓ ਜੀ!!🙏 ਜੈ ਬਾਬੇ ਫੱਕਰਾ ਦੀ 🙏ਜੈ ਹੋ ਸਾਧੂ ਸੰਤਾਂ ਦੀ 👈👈 📞81469-72235

Address

ਥਰਾਜ ਮੋਗਾ ਪੰਜਾਬ
Moga
142057

Alerts

Be the first to know and let us send you an email when DS Sukhi Punjabi Vlogs posts news and promotions. Your email address will not be used for any other purpose, and you can unsubscribe at any time.

Share

Category