live moga

live moga new video

25/07/2023

21/07/2023

ਝੋਟੇ ਵਾਲਾ ਹੱਲ ਹੋ ਗਿਆ ਮਸਲਾ

ਅੱਜ ਐਂਟੀ ਡਰੱਗ ਫੋਰਸ ਦੀ ਟੀਮ ਵੱਲੌ ਕੋਰਟ ਰੋਡ ਤੇ ਚਿੱਟਾ ਵੇਚਣ ਵਾਲਾ ਫੜਿਆ ਗਿਆ
05/07/2023

ਅੱਜ ਐਂਟੀ ਡਰੱਗ ਫੋਰਸ ਦੀ ਟੀਮ ਵੱਲੌ ਕੋਰਟ ਰੋਡ ਤੇ ਚਿੱਟਾ ਵੇਚਣ ਵਾਲਾ ਫੜਿਆ ਗਿਆ

ਨਾਮ- ਚੰਨਵੀਰ ਸਿਘ ੳਮਰ-15 ਪੁੱਤਰ ਸਃ-ਕੁਲਦੀਪ ਸਿੰਘ ਪੁੱਤਰ-ਗੁਰਚਰਨ ਸਿੰਘ ਵਾਸੀ-ਹਠੂਰ ਤਹਿਃਜਗਰਾਓ ਚੰਨਵੀਰ ਸਿੰਘ ਮਿੱਤੀਃ24-05-2023 ਨੂੰ ਘਰੋ ਗ...
25/05/2023

ਨਾਮ- ਚੰਨਵੀਰ ਸਿਘ ੳਮਰ-15 ਪੁੱਤਰ ਸਃ-ਕੁਲਦੀਪ ਸਿੰਘ ਪੁੱਤਰ-ਗੁਰਚਰਨ ਸਿੰਘ ਵਾਸੀ-ਹਠੂਰ ਤਹਿਃਜਗਰਾਓ ਚੰਨਵੀਰ ਸਿੰਘ ਮਿੱਤੀਃ24-05-2023 ਨੂੰ ਘਰੋ ਗਿਆ ਤੇ ਵਾਪਸ ਨਹੀ ਆਇਆ ਉਸ ਨੇ ਹਰੇ ਰੰਗ ਦੀ ਟੀ ਸਰਟ ਪਾਈ ਹੈ। ਤੇ ਪੈਟ ਨੇਵੀ ਬਲਿਉ ਤੇ ਪੇਰਾ ਦੇ ਵਿੱਚ ਬੂਟ ਪਾਏ ਹੋਏ ਹਨ। ਤੇ ਸਿਰ ਤੇ ਪਟੇ ਹਨ। ਜੇ ਕਿਸੇ ਨੂੰ ਇਸ ਬਾਰੇ ਜਾਣਕਾਰੀ ਮਿਲੇ ਤਾ 9915203409/ 8146118261 ਤੇ ਕਾਲ ਕਰੋ ਜੀ

22/05/2023
ਸੁਣਿਆ ਲਗਭਗ ਸੱਤ ਸਾਲ ਚੱਲਿਆ ਗੁਲਾਬੀ ਨੋਟ ਦੋ ਹਜਾਰ ਰੁਪਏ ਵਾਲਾ ਬੰਦ ਹੋਣ ਲੱਗਾ, ਭਾਈ ਜਿਸ ਕੋਲ ਵੀ ਇਹ ਨੋਟ ਹੈ ਉਹ 30 ਸਤੰਬਰ 2023 ਤੱਕ ਬਦਲ ਸਕ...
19/05/2023

ਸੁਣਿਆ ਲਗਭਗ ਸੱਤ ਸਾਲ ਚੱਲਿਆ ਗੁਲਾਬੀ ਨੋਟ ਦੋ ਹਜਾਰ ਰੁਪਏ ਵਾਲਾ ਬੰਦ ਹੋਣ ਲੱਗਾ, ਭਾਈ ਜਿਸ ਕੋਲ ਵੀ ਇਹ ਨੋਟ ਹੈ ਉਹ 30 ਸਤੰਬਰ 2023 ਤੱਕ ਬਦਲ ਸਕਦਾ ਹੈ। ਜਿਸਦਾ ਖੁਲਾਸਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਲੋਕ ਹਿੱਤ ਵਿੱਚ ਜਾਰੀ ਕੀਤਾ ਹੈ। ਸੰਨ 2016 ਵਿੱਚ ਨੋਟਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ ਤੇ ਥੋੜ੍ਹੇ ਸਮੇਂ ਬਾਅਦ ਦੋ ਹਜਾਰ ਰੁਪਏ ਵਾਲਾ ਆਇਆ ਸੀ।

15/05/2023

13/05/2023


08/05/2023

ਆਹ ਆ ਸਿੱਧੂ ਮੂਸੇਵਾਲਾ ਦੀ ਕਮਾਈ ਪਿੰਡ ਬਾਪੂ ਬਲਕੌਰ ਸਿੰਘ ਨੂੰ ਸੁਨਣ ਲਈ ਲੋਕਾਂ ਦਾ ਹੜ ਆ ਗਿਆ ਬਲਕੌਰ ਸਿੰਘ
ਆਹ ਆ ਸਿੱਧੂ ਮੂਸੇਵਾਲਾ ਦੀ ਕਮਾਈ ਪਿੰਡ ਬਾਪੂ ਬਲਕੌਰ ਸਿੰਘ ਨੂੰ ਸੁਨਣ ਲਈ ਲੋਕਾਂ ਦਾ ਹੜ ਆ ਗਿਆ ਬਲਕੌਰ ਸਿੰਘ ਕਹਿੰਦਾ ਕਿ ਬੋਕਰ ਵਾਲਿਆਂ ਨੂੰ ਭਈਆਂ ਦੇ ਪਤੀਲੇ ਵਾਂਗ ......

ਸ ਪ੍ਰਕਾਸ਼ ਸਿੰਘ ਬਾਦਲ਼ ਦਾ ਹੋਇਆ ਦਿਹਾਂਤ
25/04/2023

ਸ ਪ੍ਰਕਾਸ਼ ਸਿੰਘ ਬਾਦਲ਼ ਦਾ ਹੋਇਆ ਦਿਹਾਂਤ

Address

Moga

Alerts

Be the first to know and let us send you an email when live moga posts news and promotions. Your email address will not be used for any other purpose, and you can unsubscribe at any time.

Share

Category