internet cafe

internet cafe Contact information, map and directions, contact form, opening hours, services, ratings, photos, videos and announcements from internet cafe, Real Estate, Moga.

26/04/2026

186K likes, 353 comments. "Canteeni Mandeer 2025 | Ravneet De Fans Da Unlimited Pyar | "

26/04/2026
10/04/2026

ਅੱਜ ਬੇਰੁਜ਼ਗਾਰ ਬੀ.ਐਡ, ਟੈੱਟ ਪਾਸ, ਸਕੂਲ ਲੈਕਚਰਾਰ, ਈ.ਟੀ.ਟੀ ਟੈੱਟ ਪਾਸ, ਕੰਪਿਊਟਰ ਅਧਿਆਪਕ ਅਤੇ ਫਿਜ਼ੀਕਲ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਹੋਈ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਤੋਂ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਕੇ ਸੂਬੇ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।
ਇਸ ਨਿਕੰਮੀ ਸਰਕਾਰ ਨੇ ਇਹਨਾਂ ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਨਾ ਕੋਈ ਸੁਧਾਰ ਕੀਤਾ ਅਤੇ ਨਾ ਹੀ ਬਣਦੀਆਂ ਭਰਤੀਆਂ ਨਹੀਂ ਕੀਤੀਆਂ। ਮਾਸਟਰ ਕੇਡਰ ਤੇ ਲੈਕਚਰਾਰ ਦੀਆਂ ਵੱਡੇ ਪੱਧਰ ਉੱਤੇ ਅਸਾਮੀਆਂ ਵੀ ਖਾਲੀ ਪਈਆਂ ਹਨ।
ਮੈਂ ਭਰੋਸਾ ਦਿੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਇਹਨਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਅਧਾਰ ‘ਤੇ ਮੰਨੀਆਂ ਜਾਣਗੀਆਂ।

23/03/2026
15/03/2026

Address

Moga

Website

Alerts

Be the first to know and let us send you an email when internet cafe posts news and promotions. Your email address will not be used for any other purpose, and you can unsubscribe at any time.

Share

Category