Urban Pacific Realty Group

Urban Pacific Realty Group We Deal Buy Sell & Invest in Real Estate, Chandigarh, Mohali, Panchkula, Kharar, Zirkpur, Punjab

27/10/2022

Proud Of CM Punjab

27/10/2022
ਮੇਰੀ ਜ਼ਿੰਦਗੀ ਦਾ ਮਾਣ, ਇੱਕ ਜ਼ਿੰਦਾ ਦਿਲ ਇਨਸਾਨ, ਇਮਾਨਦਾਰ ਅਤੇ ਇਕ ਬਹਾਦਰ ਇਨਸਾਨ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਸਿਹਤ ਅਤੇ ਪਰਿਵਾਰ ਭਲਾਈ ਮੰ...
23/10/2022

ਮੇਰੀ ਜ਼ਿੰਦਗੀ ਦਾ ਮਾਣ, ਇੱਕ ਜ਼ਿੰਦਾ ਦਿਲ ਇਨਸਾਨ, ਇਮਾਨਦਾਰ ਅਤੇ ਇਕ ਬਹਾਦਰ ਇਨਸਾਨ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ,
ਜਿਸ ਇਨਸਾਨ ਦੀ ਸਿਫਤ ਅਤੇ ਤਜਰਬੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਨਾਲ ਰਹਿ ਕੇ ਮਹਿਸੂਸ ਕੀਤਾ ਜਾ ਸਕਦਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਵੱਡੇ ਵੀਰ ਜੀ ਤੋਂ, ਅੱਜ ਵੱਡੇ ਵੀਰ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਦਾ ਜਨਮ ਦਿਨ ਹੈ। ਜਿਥੇ ਮੈਂ ਵੀਰ ਜੀ ਨੂੰ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ, ਓਥੇ ਹਰ ਪਲ ਓਸ ਸੱਚੇ ਪਾਤਸਾਹ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਵਾਹਿਗੁਰੂ ਜੀ ਸਾਡੇ ਵੀਰ ਅਤੇ ਸਮੂਹ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀਕਲਾ ਅਤੇ ਤੰਦਰੁਸਤੀ ਬਖਸ਼ਣਾ।

20/07/2022

ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ !!

ਅਮਰੀਕਾ ਤੇ UAE ਨੇ ਵੱਡੇ ਪੱਧਰ ਤੇ ਇੰਡੀਆ ਚ South ਤੇ West ਦੇ ਸਟੇਟ ਚ ਪੂੰਜੀ($2billion) ਲਾਉਣ ਲਈ ਲੱਗਭਗ ਤਿਆਰੀਆ ਕਰ ਲਈਆਂ ਹਨ, ਜਿਸ ਨਾਲ ਉਹ ਹਾਈਟੈਕ ਮਸ਼ੀਨਰੀ ਉਪਲੱਬਧ ਕਰਾਉਣਗੇ, ਜਿਸ ਵਿੱਚ minimize waste,conserve water and maximize crop yield ਲਈ ਪੈਸਾ ਦੇ ਰਹੇ..

ਤਿੰਨਾਂ ਮੁੱਲਕਾ ਦੀ ਇੰਡੀਆ ਦੀ ਖੇਤੀ ਤੇ ਡੂੰਘੀ ਦਿਲਚਸਪੀ ਹੈ..ਉਹ ਹਨ UAE, USA, Israel ...ਇਹਨਾਂ ਤਿੰਨਾਂ ਮੁੱਲਕਾਂ ਨੇ ਜਾਣ ਲਿਆ ਕੇ ਦੁਨੀਆ ਆਉਣ ਵਾਲੇ ਸਾਲਾ ਚ ਖਾਣ ਪਾਣ ਦੀਆ ਚੀਜ਼ਾਂ ਲਈ ਇੱਕ ਡੂੰਘੇ ਸੰਕਟ ਵਿੱਚ ਫਸਦੀ ਜਾ ਰਹੀ ਹੈ

ਉਹਨਾਂ ਨੂੰ ਪਤਾ ਇੰਡੀਆ ਤੇ ਪੰਜਾਬ ਦੀ ਜ਼ਮੀਨ ਸੋਨਾ ਉਗਲਦੀ ਹੈ..ਉਹ ਪੰਜਾਬ ਵੱਲ ਵੀ ਆਏ ਲਉ ਜਲਦੀ

ਪਰ ਇੱਥੋਂ ਪਤਾ ਲੱਗ ਰਿਹਾ ਪੰਜਾਬ ਦਾ ਭਵਿੱਖ ਆਉਣ ਵਾਲੇ ਸਾਲਾ ਵਿੱਚ ਬਹੁਤ ਵਧੀਆ ਹੋਵੇਗਾ, ਪੰਜਾਬ ਦੇ ਕਿਸਾਨਾਂ ਦੇ ਅਗਲੇ ਪੰਜ ਸਾਲਾ ਚ ਬਹੁਤ ਕੁਝ ਬਦਲ ਜਾਵੇਗਾ......

01/07/2022

ਕੀ ਤੁਸੀ ਖੇਤੀਬਾੜੀ ਯੋਗ ਜਮੀਨ ਖਰੀਦਣਾ ਜਾ ਵੇਚਣਾ
ਚਾਹੁੰਦੇ ਹੋ ?

Address

Aero City Moahli
Mohali
160055

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 10am - 4pm

Telephone

+918427354932

Alerts

Be the first to know and let us send you an email when Urban Pacific Realty Group posts news and promotions. Your email address will not be used for any other purpose, and you can unsubscribe at any time.

Contact The Business

Send a message to Urban Pacific Realty Group:

Share