Sapt Suba Punjab

Sapt Suba Punjab ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸੱਪਤ ਸੂਬਾ ਪੰਜਾਬ ਨੂੰ ਫੋਲੋ ਕਰੋ ਜੀ ਧੰਨਵਾਦ

17/02/2026

ਸ਼੍ਰੀ ਮੁਕਤਸਰ ਸਾਹਿਬ ਦੇ ਆਦਰਸ਼ ਨਗਰ ਦੇ ਵਿੱਚ ਅਣਪਛਾਤੇ ਹ.ਮ//ਵਾ.ਰਾਂ ਵੱਲੋਂ ਇੱਕ ਗਰੀਬ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਘਰ ਵਿੱਚ ਪਿਆ ਕੀਮਤੀ ਸਮਾਨ ਦੀ ਕੀਤੀ ਭੰ.ਨਤੋ/ੜ ਤੁਸੀਂ ਵੀ ਸੁਣੋ ਪਰਿਵਾਰ ਵਾਲਿਆਂ ਦੀ ਜ਼ੁਬਾਨੀ

24/01/2026

ਸ੍ਰੀ ਮੁਕਤਸਰ ਸਾਹਿਬ ਬਸੰਤ ਪੰਚਮੀ ਤੇ ਵਾਪਰ ਚਲਿਆ ਸੀ ਵੱਡਾ ਹਾਦ.ਸਾ ਚਾਈਨਾ ਡੋਰ ਤੇ ਨਾਲ ਨੌਜਵਾਨ ਬੇਹਾਲ ਹੋਈ ਗੰ.ਭੀਰ ਤੁਸੀਂ ਵੀ ਸੁਣੋ ਡਾਕਟਰ ਸਾਹਿਬ ਨੇ ਕੀ ਕਿਹਾ

ਪੰਜਾਬ ਦਾ ਖੁਲਾਸਾ
24/01/2026

ਪੰਜਾਬ ਦਾ ਖੁਲਾਸਾ

30/11/2025

ਸ਼੍ਰੀ ਮੁਕਤਸਰ ਸਾਹਿਬ ਵਿਖੇ ਰੋਡਵੇਜ਼ ਕਾਮਿਆਂ ਵੱਲੋਂ ਤੀਸਰੇ ਦਿਨ ਵੀ ਧਰਨਾ ਜਾਰੀ ਰਿਹਾ,,,।

28/11/2025

ਪੰਜਾਬ ਰੋਡਵੇਜ਼ ਕਾਮਿਆਂ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਗਿਆ

26/11/2025

ਸ੍ਰੀ ਮੁਕਤਸਰ ਸਾਹਿਬ ਪੁਲਿਸ ਕਪਤਾਨ ਐਸ.ਐਸ.ਪੀ ਅਭਿਮੰਨਿਊ ਰਾਣਾ ਆਈ ਪੀ ਐਸ ਜੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਟ੍ਰੈਫਿਕ ਇਨਚਾਰਜ ਸੁਖਦੇਵ ਸਿੰਘ ਏ.ਐਸ.ਆਈ ਤਰਸੇਮ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਗੱਡੀਆਂ ਦੇ ਕਾਗਜ ਚੈੱਕ ਕੀਤੇ ਗਏ ਉਥੇ ਹੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ

16/11/2025

ਸ਼੍ਰੀ ਮੁਕਤਸਰ ਸਾਹਿਬ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਵੱਲੋਂ ਰੋ.ਸ਼ ਪ੍ਰਦ.ਰਸ਼/ਨ ਦੌਰਾਨ ਪੁਲਿਸ ਅਫਸਰ ਨਾਲ ਬਹਿਸ ਤੋਂ ਬਾਅਦ ਹੋਈਆਂ ਗਿ.ਰਫ਼ਤਾ/ਰੀਆ
ਕੀ ਹੋਇਆ ਮਸਲਾ ਤੁਸੀਂ ਵੀ ਦੇਖੋ,, ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ

16/11/2025

Shri Muktsar Sahib ਭਾਰਤੀ ਕਿਸਾਨ ਏਕਤਾ ਸਿੱਧੂਪੁਰ ਪੰਜਾਬ ਵੱਲੋਂ ਐਸਐਸਪੀ ਦਫ਼ਤਰ ਮੂਹਰੇ ਧ.ਰ/ਨਾ ਪ੍ਰਦ.ਰਸ਼ਨ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਨਾਲ ਹੋਈ ਤੀ ਖੀ ਬੇ. ਹ/ਸ

Address

Burra Gujjar Road
Muktsar
152026

Telephone

+918699075911

Website

Alerts

Be the first to know and let us send you an email when Sapt Suba Punjab posts news and promotions. Your email address will not be used for any other purpose, and you can unsubscribe at any time.

Contact The Business

Send a message to Sapt Suba Punjab:

Share

Category