09/06/2022
ਹਿਊਮਨ ਰਾਇਟਸ ਮੋਰਚਾ ਜਿਨ੍ਹਾਂ ਦੀ ਅਗਵਾਈ ਪ੍ਰਧਾਨ ਨਰਿੰਦਰ ਕੁਮਾਰ ਧਵਨ ਜੀ ਹੇਠ ਹੋ ਰਹੀ ਹੈ। ਇਸ ਮੋਰਚੇ ਦੇ ਚੇਅਰਮੈਨ ਕੰਵਲ ਸੰਧੂ ਅਤੇ ਵਾਈਸ ਚੇਅਰਮੈਨ ਹਿੰਮਾਸੀ ਹਨ। ਸਾਡੇ ਮੋਰਚੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਦੇਸ਼ ਦੀ ਰੱਖਿਆ ਲਈ ਹਰਦਮ ਤਿਆਰ ਰਹਿਣ ਵਾਲੇ ਜਿੰਨੇਂ ਆਪਣੀ ਜਾਨ ਦੀ ਪ੍ਰਵਾਹ ਨੀ ਕੀਤੀ ਉਸ ਸ਼ਹੀਦ ਨੌਜਵਾਨ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਦੋਦੇ ਸ਼ਹੀਦ ਨਾਇਕ ਗੁਰਸੇਵਕ ਸਿੰਘ ਕੋਈ ਯਾਦਗਾਰ ਬਣਾਉਣ ਤਾਂ ਹਰੇਕ ਪਿੰਡ ਵਾਸੀ ਉਹਨਾਂ ਦੀ ਯਾਦ ਕਰਦੇ ਹੋਏ ਮਾਣ ਮਹਿਸੂਸ ਕਰ ਸਕੇ ਜਾਂ ਸ਼ਹੀਦੀ ਗੇਟ ਜਾਂ ਨਾਇਕ ਗੁਰਸੇਵਕ ਸਿੰਘ ਦੀ ਤਸਵੀਰ ਵਾਲਾ ਬੁੱਤ ਲਗਾਉਣ ਅਸੀਂ ਬੇਨਤੀ ਕਰਦੇ ਕੇ ਕਾਂਗਰਸ ਦੀ ਸਰਕਾਰ ਰਹਿ ਕੇ ਗਈ ਸਾਡੀ ਕੋਈ ਸੁਣਵਾਈ ਨੀ ਹੋਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੁਣ ਇਸ ਸਰਕਾਰ ਬੇਨਤੀ ਕਰਦੇ ਹਾਂ ਸ਼ਹੀਦ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਸਮੇਂ ਸਮੇਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ 🙏