Harjap mann

Harjap mann Contact information, map and directions, contact form, opening hours, services, ratings, photos, videos and announcements from Harjap mann, Real Estate, Bathinda, Rampuraphul.

ਬਠਿੰਡਾ ਵਿਖੇ 8:54 ਰਾਤ ਦਾ ਮੌਸਮ
31/03/2026

ਬਠਿੰਡਾ ਵਿਖੇ 8:54 ਰਾਤ ਦਾ ਮੌਸਮ

ਯਾਰ ਅਣਮੁੱਲੇ ਹਵਾ ਦੇ ਬੁੱਲੇ।ਦਿਨ ਤੀਆਂ ਵਰਗੇ ਕਾਲਜ ਦੇ ਹੁਣ ਯਾਦਾਂ ਬਣਕੇ ਰਹਿ ਗਈਆ।ਬੜੇ ਯਾਦ ਆਉਦੇ ਨੇ ਉਹ ਦਿਨ ਜੋ ਆਪਣੇ ਦੋਸਤ ਮਿੱਤਰਾਂ ਨਾਲ ਗੁ...
27/03/2026

ਯਾਰ ਅਣਮੁੱਲੇ ਹਵਾ ਦੇ ਬੁੱਲੇ।
ਦਿਨ ਤੀਆਂ ਵਰਗੇ ਕਾਲਜ ਦੇ ਹੁਣ ਯਾਦਾਂ ਬਣਕੇ ਰਹਿ ਗਈਆ।
ਬੜੇ ਯਾਦ ਆਉਦੇ ਨੇ ਉਹ ਦਿਨ ਜੋ ਆਪਣੇ ਦੋਸਤ ਮਿੱਤਰਾਂ ਨਾਲ ਗੁਜ਼ਾਰੇ ਹੁੰਦੇ ਨੇ ਇਹ ਵੀ ਇਨਸਾਨ ਦੀ ਜ਼ਿੰਦਗੀ ਦਾ ਇਕ ਕੀਮਤੀ ਹੁਸੀਨ ਪਲ ਹੁੰਦੇ ਨੇ ਜੋ ਇਨਸਾਨ ਚਾਹ ਕੇ ਵੀ ਨਹੀਂ ਭੁਲਾ ਸਕਦਾ 😘👍 post

25/03/2026

ਕਵੀ ਦਰਬਾਰ ਵਿਚ ਕਵੀ ਗੁਰਸੇਵਕ ਸਿੰਘ ਨੇ ਮੇਲਾ ਲੁੱਟਿਆ

22/03/2026
21/03/2026
ਹਾਂ ਜੀ ਦੋਸਤੋ ਕਿਥੇ ਕਿਥੇ ਧੁੰਦ ਪੈ ਗਈ,😀👍
21/03/2026

ਹਾਂ ਜੀ ਦੋਸਤੋ ਕਿਥੇ ਕਿਥੇ ਧੁੰਦ ਪੈ ਗਈ,😀👍

20/03/2026

ਸਾਡੇ ਵੇਖਦਿਆਂ ਵੇਖਦਿਆਂ ਸਾਡੇ ਸੱਭਿਆਚਾਰ ਵਿੱਚ ਕਾਫੀ ਕੁੱਝ ਅਲੋਪ ਹੋ ਗਿਆ ਜਿਵੇ ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਭਰਜਾਈਆਂ ਚਰਖੇ ਕੱਤਦੀਆਂ ਚਾਦਰਾਂ ਸਿਰਹਾਣੇ ਕੱਢਦੀਆਂ ਆਮ ਹੀ ਪਿੰਡਾ ਦਿਆ ਘਰਾਂ ਵਿੱਚ ਤਾਣੀਆਂ ਬੁਣਨਾ ਇਹ ਸੱਭ ਕੁਝ ਪੈਸੇ ਦੀ ਦੌੜ ਅਤੇ ਬਾਹਰ ਦੇ ਮੁਲਕਾਂ ਦੀ ਭੱਜੋ ਭਜਾਈ ਦੀ ਦੌੜ ਨੇ ਸਾਥੋ ਸੱਭ ਕੁਝ ਖੋਹ ਲਿਆ ਇਹ ਸੱਭ ਕੁਝ ਅੱਜ ਕੱਲ ਬਨਾਵਟੀ ਤੋਰ ਤੇ ਵਿਰਾਸਤ ਮੇਲਿਆਂ ਵਿਚ ਵੇਖਣ ਨੂੰ ਮਿਲਦਾ ।

ਜੇਕਰ ਲੰਘੇ ਹੋਏ ਵਖਤ ਦੀ ਗੱਲ ਕਰੀਏ ਤਾਂ ਮੈਂ ਤੇ ਬਲਰਾਜ ਸਿੰਘ(ਝੋਟਾ) ਸਰਕਾਰੀ ਹਾਈ ਸਕੂਲ ਵਿੱਚ ਅੱਗੇ ਪਿਛੇ ਕਲਾਸਾਂ ਵਿੱਚ ਪੜਦਿਆਂ ਦੀ ਗੂੜ੍ਹੀ ਮਿ...
16/03/2026

ਜੇਕਰ ਲੰਘੇ ਹੋਏ ਵਖਤ ਦੀ ਗੱਲ ਕਰੀਏ ਤਾਂ ਮੈਂ ਤੇ ਬਲਰਾਜ ਸਿੰਘ(ਝੋਟਾ) ਸਰਕਾਰੀ ਹਾਈ ਸਕੂਲ ਵਿੱਚ ਅੱਗੇ ਪਿਛੇ ਕਲਾਸਾਂ ਵਿੱਚ ਪੜਦਿਆਂ ਦੀ ਗੂੜ੍ਹੀ ਮਿੱਤਰਤਾ ਹੋਈ ਸੀ ਫਿਰ ਅਸੀਂ ਸਾਮ ਨੂੰ ਗਰਾਊਂਡ ਵਿੱਚ ਇੱਕਠਿਆ ਮਿਹਨਤ ਕਰਨੀ ਬੜਾ ਸਕੂਨ ਮਿਲਦਾ ਸੀ ਮਾੜਾ ਬਖਤ ਮੇਰੇ ਸੱਟ ਲੱਗੀ ਤਾਂ ਮੇਰੇ ਨਾਲ ਹੀ ਬਲਰਾਜ ਸਿੰਘ ਝੋਟਾ ਕੱਬਡੀ ਤੋ ਦੂਰ ਹੋ ਗਿਆ ਫਿਰ ਉਸ ਨੇ ਵਾਲੀਵਾਲ ਖੇਡ ਖੇਡਣਾ ਸ਼ੁਰੂ ਕੀਤਾ ਬੜਾ ਪਿਆਰ ਸਤਿਕਾਰ ਦਰਸ਼ਕਾਂ ਨੇ ਦਿੱਤਾ ਪਰ ਅੱਜ ਦਿਲ ਨੂੰ ਬੜਾ ਸਕੂਨ ਮਿਲਿਆ ਜੱਦ ਬਲਰਾਜ ਸਿੰਘ ਝੋਟਾ ਨੂੰ ਇੱਕ ਵੱਡੇ ਕੱਪ ਨਾਲ ਪੰਚਾਇਤ ਅਤੇ ਕੱਲਬ ਵੱਲੋਂ ਸਨਮਾਨ ਕੀਤਾ ਗਿਆ ਸੋ ਆਸ ਕਰਦੇ ਹਾਂ ਕਿ ਸਾਡਾ ਯਾਰ ਹਮੇਸ਼ਾ ਚੜਦੀ ਕਲਾ ਰਹੇ 👌👌👌👌👌👌👍👍

02/03/2026

ਲੱਖਵਿੰਦਰ ਸਿੰਘ ਸਟੇਜ ਉੱਪਰ ਸ਼ਾਇਰੀ ਅੰਦਾਜ਼ ਵਿੱਚ

27/02/2026

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਦੇ ਕਰਮਚਾਰੀ ਸ: ਬੰਤ ਸਿੰਘ ਦੀ ਰਿਟਾਇਰਮੈਂਟ ਤੇ ਕੁਝ ਯਾਦਗਾਰ ਤਸਵੀਰਾਂ

24/02/2026

Dekho jangli janbar 🫎

22/02/2026

Address

Bathinda
Rampuraphul
151510

Telephone

+448728811237

Website

Alerts

Be the first to know and let us send you an email when Harjap mann posts news and promotions. Your email address will not be used for any other purpose, and you can unsubscribe at any time.

Share

Category