16/09/2021
#ਨੰਬਰ 9501441023 (whatsapp )
ਮਹਾਂਬਲੀ ਸੂਰਾ (ਕੁੱਲ ਕੀਮਤ-400,ਕੁੱਲ ਪੰਨੇ-552)
ਇਹ ਉਹਨਾਂ ਹਜ਼ਾਰਾਂ, ਲੱਖਾਂ ਸਿੰਘਾਂ ਦੇ ਨਾਮ ਜਿਹੜੇ ਬੰਦਾ ਸਿੰਘ ਬਹਾਦਰ , ਬਾਜ਼ ਸਿੰਘ, ਫਤਹੇ ਸਿੰਘ, ਪਹਾੜਾ ਸਿੰੰਘ ਆਦਿ ਨਾਲ ਰਲਕੇ, ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ, ਸ਼ਹੀਦਾ ਨੂੰ ਸਮਰਪਿਤ ਹੈ। ਜਿਨ੍ਹਾਂ ਦੇ ਨਾਮ ਨਾ ਇਤਿਹਾਸ ਜਾਣਦਾ ਹੈ, ਨਾ ਲੋਕ ਜਾਣਦੇ ਹਨ।
ਲੇਖਕ ਸਮਝਦਾ ਹੈ ਕਿ ਖੋਜਕਾਰਾਂ ਦੇ ਅਲੱਗ-ਅਲੱਗ ਵਿਚਾਰ ਪਾਠਕਾਂ ਨੂੰ ਭੰਬਲਭੂਸੇ ਵਿਚ ਪਾਉਂਦੇ ਹਨ। ਸਾਡੇ ਇਤਿਹਾਸ ਦਾ, ਖਾਸ ਕਰਕੇ ਸਿੱਖ ਇਤਿਹਾਸ ਦਾ ਇਹ ਦੁਖਾਂਤ ਰਿਹਾ ਹੈ, ਕਿ ਕੁਝ ਸਿੱਖ ਇਤਿਹਾਸਕਾਰਾਂ ਨੇ ਸ਼ਰਧਾ-ਵਸ ਜਾਂ ਆਪਣੇ ਨਿੱਜੀ ਹਿੱਤਾਂ ਲਈ ਉਲਾਰ ਹੋ ਕੇ ਸੁਹਿਰਦਿਤਾ ਨਾਲ ਸੱਚ ਦੀ ਖੋਜ ਦਾ ਰਾਹ ਨਹੀਂ ਅਪਣਾਇਆ। ਲੇਖਕ ਆਪਣੇ ਨਿਮਾਣੇ ਜਿਹੇ ਯਤਨ ਨਾਲ ਵਿਗਿਆਨਕ ਪਹੁੰਚ ਅਪਣਾਉਂਦਿਆਂ, ਉਹੀ ਬਿਆਨ ਕੀਤਾ ਹੈ ਜੋ ਉਸਨੂੰ ਸੱਚ ਦੇ ਵਧੇਰੇ ਨੇੜੇ ਜਾਪਿਆ। ਕਠੋਰ ਇਤਿਹਾਸਕਾਰਾ ਨੁੰ ਜਾਣ ਲੈਣਾ ਚਾਹੀਦਾ ਹੈ, ਇਹ ਇਕ ਇਤਿਹਾਸਕ ਨਾਵਲ ਹੈ, ਮਹਿਜ਼ ਇਤਿਹਾਸ ਨਹੀਂ। ਪਾਠਕਾਂ ਲਈ ਇਸ ਨਾਵਲ ਦਾ ਪਾਠ ਰੌਚਿਕਤਾ ਭਰਪੂਰ ਹੋਵੇਗਾ ਅਤੇ ਉਹਨਾਂ ਨੂੰ ਇਤਿਹਾਸ ਅਤੇ ਇਤਿਹਾਸਕ ਨਾਵਲ ਦੇ ਵਖਰੇਵੇਂ ਦੀ ਝਲਕ ਵੀ ਮਿਲੇਗੀ।
ਇਹ ਕਿਤਾਬ ਤੁਸੀ ਮੇਰੇ ਤੋ 370 ਰੁ...ਡਾਕ ਖਰਚ ਸਮੇਤ ਮੰਗਵਾ ਸਕਦੇ ਹੋ।ਇਸ ਕਿਤਾਬ ਨੂੰ ਮੰਗਵਾਉਣ ਲਈ ਤੁਸੀ ਆਪਣਾ ਪਤਾ ਜਾਂ ਮੋਬਾਇਲ ਨੰ: ਇਨਬੌਕਸ ਵਿੱਚ ਛੱਡ ਸਕਦੇ ਹੋ ਜਾਂ ਵਧੇਰੇ ਜਾਣਕਾਰੀ ਲਈ ਮੇਰੇ ਨੰਬਰ 9501441023 (whatsapp )ਸੰਪਰਕ ਕਰ ਸਕਦੇ ਹੋ।ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸਿੰਗਲ ਬੁੱਕ ਮੇਰੇ ਤੋਂ ਮੰਗਵਾ ਸਕਦੇ ਹੋ ।