Sangrur PB 13 Aale

Sangrur PB 13 Aale PB 13 sangrur aale

ਫਰਕ ਇਨਾ ਕਹਿ ਉਹ 1995 ਸੀ ਹੁਣ 2026  ਉਹੀ ਗੱਲਾਂ ਬਾਤਾਂ ਨੇ ਬਸ ਆਪਣੇ ਅੱਖਾਂ ਮੂਹਰੇ ਹਨੇਰਾ
08/07/2026

ਫਰਕ ਇਨਾ ਕਹਿ ਉਹ 1995 ਸੀ ਹੁਣ 2026 ਉਹੀ ਗੱਲਾਂ ਬਾਤਾਂ ਨੇ ਬਸ ਆਪਣੇ ਅੱਖਾਂ ਮੂਹਰੇ ਹਨੇਰਾ

02/06/2026

ਹਾਜੀ ਦੋਸਤੋ ਆਸ ਕਰਦਾ ਸਭ ਠੀਕ ਠਾਕ ਹੋਵੇਗੇ ਆਪਣਾ ਵੀ ਠੀਕ ਆ ਜੋ ਭਗਵੰਤ ਮਾਨ ਸਰਕਾਰ ਨੇ ਬਹੁਤ ਵਾਧੀਆ ਫੈਸਲਾ ਲਿਆ ਜੋ 65000 ਹਜਾਰ ਮੁਲਜਮ ਪੱਕਾ ਕਰਨਾ ਡੇਲੀਵੇਜਰ ਆਊਟਸਰੋਸ ਜੋ 15 ਤੋ 20 ਸਾਲਾ ਦੇ ਆਪਣੀ ਸੇਵਾ ਨਿਭਾ ਰਹੇ ਹਨ ਉਨਾ ਵਾਰੇ ਕਿਸੇ ਸਰਕਾਰ ਨਹੀ ਸੋਚਿਆ ਭਗਵੰਤ ਮਾਨ ਸਰਕਾਰ ਬਹੁਤ ਵਾਧੀਆ ਕੰਮ ਕੀਤਾ ਸਲਾਘਾ ਤਾ ਬਣਦੀ ......ਬਾਕੀ ........ਅੱਗੇ .........😊

31/05/2026

I got over 40 reactions on one of my posts last week! Thanks everyone for your support! 🎉💖👏💕

22/05/2026

ਹਾਜੀ ਦੋਸਤੋ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਸਿੱਖਿਆ ਬੋਰਡ ਦੇ ਕੱਚੇ ਮੁਲਜਮ ਅੱਜ ਵੀ ਕੱਚੇ ਹਨ ਸਰਕਾਰ ਦਾ ਕੱਚੇ ਮੁਲਜਮਾ ਵੱਲ ਕੋਈ ਧਿਆਨ ਨਹੀ ਥੋੜੀ ਨਰਗੁਣ ਤਨਖਾਹਾ ਦੇ ਕੇ ਮੁਲਜਮਾ ਦਾ ਸੋਸਣ ਕਰ ਰਹੀ ਹੈ 2027 ਦੇ ਇਲੈਕੇਸਨ ਨੇੜੇ ਹਨ ਤੁਸੀ ਫੈਸਲਾ ਕਰਨਾ ਗੁਲਾਮੀ ਤੋ ਆਜਦ ਹੋਣਾ ਚਹੁੰਦੇ ਹੋ ਜਾ ਗੁਲਾਮੀ ਦੀਆ ਜਿਜਰਾ ਫਸੇ ਰਹਿਣਾ ਫੈਸਲਾ ਤੁਹਾਡੇ ਹੱਥ ਵਿੱਚ ਹੈ ਆਪਣੀ ਆਵਾਜ ਨੁੰ ਬਲੁੰਦ ਕਰਨਾ ਸਰਕਾਰ ਦੇ ਕੰਨਾ ਤੱਕਾ ਆਵਾਜ ਪਹੁੰਚ ਸਕੇ ...........ਮੁਲਜਮ ਏਕਤਾ ਜਿੰਦਾਬਾਦ ..................................ਏਕੇ ਵਿੱਚ ਬਲ .......

19/05/2026

ਹਾਜੀ ਮਿੱਤਰੋ ਸਭ ਠੀਕ ਠਾਕ ਹੋਵੇ ਗੇ ਮੇਰੇ ਕੱਚੇ ਮੁਲਜਮ ਸਾਥੀਉ ਜਿੰਨਾ ਨੂੰ 10 ਸਾਲ ਜਾ ਇਸ ਤੋ ਵੱਧ ਸਮਾ ਹੋ ਗਿਆ ਤੁਹਾਡੇ ਵਿੱਚ ਭਗਵੰਤ ਮਾਨ ਸਰਕਾਰ ਵਿੱਚ ਪੱਕਾ ਹੋਇਆ ਤਾ ਕਮੈਟ ਕਰ ਦੱਸਉ 🤔👥

18/05/2026

ਹਾਜੀ ਦੋਸਤੋ ਸਿੱਖਿਆ ਬੋਰਡ ਕਾਰਪੋਰਸੇਨ ਵਿੱਚ ਕੰਮ ਕਰਦੇ ਦੋਸਤੋ ਸਰਕਾਰ ਤੁਹਾਡਾ ਸੋਸਣ ਕਰ ਰਹੀ ਹੈ ਤਹਾਨੂੰ ਵੀ ਪਤਾ ਹੈ ਤੁਸੀ ਕੀ ਕਰਨਾ ਜੇ ਸਰਕਾਰ ਤਹਾਨੂੰ ਪੱਕਾ ਨਹੀ ਕਰਦੀ ਤਾ ਜਿਵੇ ਸਰਕਾਰ ਆਪਣੇ ਵੱਡੇ ਵੱਡੇ ਪੋਸਟਰ ਖੱਬੇ ਪਰਤੇ ਸੋਸਲ ਮੀਡੀਆ ਤੇ ਵੱਡੇ ਵੱਡੇ ਵਾਆਦੇ ਕੀਤੇ ਯਾਦ ਕਰਵਾਉ ਆਪਣੇ ਫੇਸਬੁੱਕ ਸੋਸਲ ਮੀਡੀਆ ਤੇ ਪੋਸਟ ਪਾਉ ਸਰਕਾਰ ਨੇ ਜੋ ਵਾਆਦੇ ਕੀਤੇ ..................... ਉਸਦਾ .....ਯਾਦ ਪੱਤਰ ਆਮ ਆਦਮੀ ਜਿਸ ਨੇ ਵੋਟਾ ਪਈਆ .......ਆਮ ਆਦਮੀ ਦੀ ਸਰਕਾਰ ਨੇ ਸਾਨੂੰ ਕੱਚੇ ਮੁਲਜਮਾ ਪੱਕਾ ਨਹੀ ਕੀਤਾ .......ਰੋਸ ਆ ਸਰਕਾਰ ਨਾਲ ਸਾਡਾ .......ਬਾਕੀ ਮੇਰੇ ਕੱਚੇ ਮੁਲਜਮ ਸਾਥੀਉ ਹੁਣ ਤੁਸੀ ਕੱਡ......ਣਾ.......ਜ.ਲੂ...........ਸ ਸਰਕਾਰ ਗੂਗੀ ਨੂੰ ਜਗਉਣਾ ਕਰ ਦੋ ਸੋਸਲ ਮੀਡੀਆ ਮਸੂਰੀ ਫੇਰ ..............................................ਅਗਲੇ ਪਾਰਟ ਵਿੱਚ ਮਿਲਦੇ ਆ ........

27/04/2026

#ਰਾਘਵ #ਚੱਡਾ # BJP #ਜਾਣ #ਦੀ #ਖੁਸੀ #ਵਿੱਚ @ #

26/04/2026

ਕਲਾਕਾਰੀ ਸੜਕਾ ਤੁਰੀ ਫਿਰਦੀ 🌟🎨👏

24/04/2026

ਸੁੱਕਰ ਆ ਚੀਮਾ ਸਾਬ ਤੁਸੀ ਕੱਚੇ ਮੁਲਜਮਾ ਬਾਰੇ ਸੋਚਣ ਲੱਗੇ ਪਰ ਕੱਚੇ ਮੁਲਜਮ ਤੁਹਾਡੇ ਤੇ ਵਿਸਵਾਸ ਕਦੋ ਕਰਨ 🤔💭 @ #

ਲੈ ਵੀ ਪੰਜਾਬ ਦੇ ਲੋਕੋ ਮੈ ਹੁਣ ਲਾਲਫੇ ਤੇ ਆ ਗਿਆ ਮੈ ਨੀ ਕੋਈ ਕਸਰ ਛੰਡਦਾ  ਮੈ ਤਾ ਧੱਕਾ ਕਰੂ 🎉💪🔥
23/04/2026

ਲੈ ਵੀ ਪੰਜਾਬ ਦੇ ਲੋਕੋ ਮੈ ਹੁਣ ਲਾਲਫੇ ਤੇ ਆ ਗਿਆ ਮੈ ਨੀ ਕੋਈ ਕਸਰ ਛੰਡਦਾ ਮੈ ਤਾ ਧੱਕਾ ਕਰੂ 🎉💪🔥

Address

Sangrur

Website

Alerts

Be the first to know and let us send you an email when Sangrur PB 13 Aale posts news and promotions. Your email address will not be used for any other purpose, and you can unsubscribe at any time.

Shortcuts

Share

Category