ਇਲੈਕਟ੍ਰਿਸਨ ਯੂਨੀਅਨ ਸੰਗਰੂਰ electricion younian sangrur page follow kro ji

  • Home
  • India
  • Sangrur
  • ਇਲੈਕਟ੍ਰਿਸਨ ਯੂਨੀਅਨ ਸੰਗਰੂਰ electricion younian sangrur page follow kro ji

ਇਲੈਕਟ੍ਰਿਸਨ ਯੂਨੀਅਨ  ਸੰਗਰੂਰ electricion younian  sangrur page follow kro ji ਇਲੈਕਟ੍ਰਿਸਨ ਭਰਾਵਾਂ ਦਾ ਪੇਜ ਹੈ।ਸਾਰੇ ਇਲੈਕਟ੍ਰਿਸਨ ਵੀਰ ਫੋਆਲੋ ਅਤੇ ਲਾਇਕ ਕਰੋ। ਕਿਸੇ ਵੀਰ ਨੂੰ ਕੋਈ ਸਮੱਸਿਆ ਹੋਵੇ ਦੱਸੋ
9463018472

10/08/2026

ਸੰਤ ਅਤਰ ਸਿੰਘ ਜੀ ਮਹਾਰਾਜ ਨੇ 1901 ਈਸਵੀ ਵਿੱਚ ਗੁਰੂ ਸਾਗਰ ਮਸਤੂਆਣਾ ਸਾਹਿਬ ਦੀ ਨੀਂਹ ਰੱਖੀ। ਇਹ ਧਾਰਮਿਕ ਤੇ ਵਿਦਿਅਕ ਕੇਂਦਰ ਮਾਲਵਾ ਦੀ ਧਰਤੀ ਉੱਤੇ ਸਥਾਪਤ ਹੋਇਆ, ਜਿਸ ਨਾਲ ਲੱਖਾਂ ਲੋਕਾਂ ਨੂੰ ਗੁਰਮਤਿ ਤੇ ਵਿੱਦਿਆ ਦਾ ਲਾਭ ਮਿਲਿਆ।👏👏👏👏👏👏👏





@ਮੁੱਖ ਪ੍ਰਸ਼ੰਸਕ

10/08/2026

ਪਵਿੱਤਰ ਸਰੋਵਰ ਗੁਰਸਾਗਰ ਮਸਤੂਆਣਾ ਸਾਹਿਬ ਜੀ 🙏🙏🙏🙏🙏🙏
ਧੰਨ ਧੰਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ🙏🙏🙏🙏🙏
ਸੱਗਤ ਜੀ ਵਾਹਿਗੁਰੂ ਲਿਖੋ ਜੀ ਗੁਰੂ ਘਰ ਦੀਆ ਖੁਸੀਆ ਪਰਾਪਤ ਕਰੋ ਜੀ 🙏🙏





@ਮੁੱਖ ਪ੍ਰਸ਼ੰਸਕ

07/08/2026

ਰਾਜ ਜੋਗੀ ਸੰਤ ਅਤਰ ਸਿੰਘ ਜੀ ਮਹਾਰਾਜ ।ਜਿਹਨਾ ਦੀ ਕਿਰਪਾ ਅਪਰਮਪਾਰ ਹੈ ।ਜਰੂਰਤ ਹੈ ਵਿਸਵਾਸ ਦੀ ।🙏🙏❤️❤️





@ਮੁੱਖ ਪ੍ਰਸ਼ੰਸਕ

07/08/2026

ਧੰਨ ਧੰਨ ਸੰਤ ਅਤਰ ਸਿੰਘ ਜੀ ਮਹਾਰਾਜ ।
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਲਿਖੋ ਵਾਹਿਗੁਰੂ ਜੀ 🙏🙏🙏 ।





@ਮੁੱਖ ਪ੍ਰਸ਼ੰਸਕ

Address

Gonda Electrical Nankiana Chonk K T Royal Hotel De Sahmne
Sangrur
148001

Website

Alerts

Be the first to know and let us send you an email when ਇਲੈਕਟ੍ਰਿਸਨ ਯੂਨੀਅਨ ਸੰਗਰੂਰ electricion younian sangrur page follow kro ji posts news and promotions. Your email address will not be used for any other purpose, and you can unsubscribe at any time.

Shortcuts

Share

Category