07/06/2026
ਲ਼ੋਕ ਆਖ਼ਦੇ ਹਨ -'ਪਰਮਾਤਮਾ ਦੇ ਘਰ ਦੇਰ ਹੈ,ਪਰ ਅੰਧੇਰ ਨਹੀ ', ਯਾਨੀਕਿ ਉਹ ਦੇਰ-ਸਵੇਰ ਜਦੋਂ ਵੀ ਦੇਵੇ,ਦਿੰਦਾ ਜ਼ਰੂਰ ਹੈ,ਪਰ ਕਿ ਜਾਣਦੇ ਹੋ ਕਿ ਉਹ ਕੱਦ ਦਿੰਦਾ ਹੈ?
Saint Dr Gurmeet Ram Rahim Singh Ji Insan ਫ਼ਰਮਾਉਂਦੇ ਹਨ ਕਿ ਮਾਲਿਕ ਇੰਨਸਾਨ ਦੀ ਤੜਪ ਅਤੇ ਸੱਚੀ ਭਾਵਨਾ ਵੇਖਦਾ ਹੈ। ਜੇਕਰ ਤੁਹਾਡੀ ਤੜਪ ਸੱਚੀ ਹੈ,ਤੁਹਾਡੀ ਮੰਗ ਜ਼ਾਈਜ ਹੈ,ਯਾਨਿ ਉਸ ਮੰਗ ਨਾਲ਼ ਤੁਹਾਡਾ ਫਿਊਚਰ ਵਿੱਚ ਕੋਈ ਨੁਕਸਾਨ ਨਹੀਂ ਹੋਣਾ ਹੁੰਦਾ,ਤਾ ਹੀਂ ਮਾਲਿਕ ਉਹ ਚੀਜ਼ ਤੁਹਾਨੂੰ ਦਿੰਦਾ ਹੈ,ਪਰ ਉਹ ਚੀਜ਼ ਦੇਣ ਤੋਂ ਪਹਿਲਾ ਉਹ ਤੁਹਾਡੀ ਭਾਵਨਾ ਅਤੇ ਭਗਤੀ ਨੂੰ ਵੀ ਅਜਮਾਉਂਦਾ ਹੈ,ਜੋ ਪੂਰੀ ਨਾਲ਼
ਕਰਦਾ ਹੈ, ਦੀ ਰਾਹ ਅਪਣਾਉਂਦਾ ਹੈ,ਮਾਲਿਕ ਉਸਦੀ ਹਰ ਜ਼ਾਇਜ ਮੰਗ ਪੂਰੀ ਕਰਦਾ ਹੈ ਅਤੇ ਹੋਰ ਵੀ ਦੁਨਿਆਵੀ ਅਤੇ ਰੂਹਾਨੀ ਰਹਿਮਤਾਂ ਨਾਲ਼ ਨਾਵਾਜਦਾ ਰਹਿੰਦਾ ਹੈ।
श्रद्धा और तड़प से मांगी गई जायज़ इच्छा मालिक जरूर पूरी करते हैं।