kalma de Rishtey��

kalma de Rishtey�� Contact information, map and directions, contact form, opening hours, services, ratings, photos, videos and announcements from kalma de Rishtey��, Real Estate, old talwandi Road zira, Zira.

03/01/2024
01/01/2024

ਜੀ ਆਇਆਂ ਨੂੰ ਨਵਾਂ ਸਾਲ ॥
ਅਡੀਆਂ ਚੁੱਕ ਚੁੱਕ ਰਾਹ ਮੈ ਤਕਾਂ ੍
ਵਿਹੜੇ ਚਰਖ਼ਾ ਡਾਹਵਾਂ ॥
ਤੂੰ ਆਵੇਂ ਤਾਂ ਸ਼ਕਰ ਵੰਡਾਂ ੍
ਘਿਓ ਦੇ ਦੀਪ ਜਗਾਵਾਂ ॥
ਤੂੰ ਆਓਣਾ ਏ ਅਰਸੇ ਮਗਰੋਂ ੍
ਮੈ ਤੱਕਾਂ ਬੈਠ ਬਨੇਰੇ ॥
ਚੜ੍ਣਾ ਸੂਰਜ ਸਧਰਾਂ ਵਾਲਾ ੍
ਹੋਣੇ ਦੂਰ ਹਨੇਰੇ ॥
ਅੱਗੇ ਏਥੇ ਆਏ ਸੋਹਣਿਆ ੍
ਸਾਲ ਚੌਰਾਸੀ ਨੱਬੇ ॥
ਗਰਮ ਵਗਣ ਸੁ ਪਈਆਂ ੍
ਪਿੰਡੇ ਝੁਲਸਣ ਲੱਗੇ ॥
ਤੂੰ ਆਵੀਂ ਬਣ ਸਾਵਣ ਸਜਣਾ ੍
ਲਗਣ ਨਾ ਤੱਤੀਆਂ ਵਾਵਾਂ ॥
ਤੂੰ ਆਵੇਂ ਤਾਂ ਸ਼ਕਰ ਵੰਡਾਂ ੍
ਘਿਓ ਦੇ ਦੀੀਪ ਜਗਾਵਾਂ ॥

01/01/2024

ਤੁਹਾਨੂੰ ਅਤੇ ਓਨਾ ਸਾਰਿਆਂ ਨੂੰ ਜੋ
ਜੋ ਤੁਹਾਡੀ ਖੈਰ ਮੰਗਦੇ ਨੇ ਼ ਨਵੈਂ
ਸਾਲ ਦੀਆਂ ਹਾਰਦਿਕ ਸ਼ੁਭਕਾਮਨਵਾਂ

31/12/2023

ਇਕ ਅਲਫਾਜ ਤੁਹਾਡੇ ਲਈ ॥
ਮੈਰੇ ਪਿਆਰੇ ਸਾਹਿਕਾਰ ਜੀਓ ੍ ਜਦੋਂ ਕਦੇ ਕਿਸੇ ਸ਼ਬਦ ਦੀ ਤੁਹਾਡੇ ਨਾਲ ਸਾਂਝ ਪਾਓਣ ਦੀ ਕੋਸ਼ਿਸ ਕੀਤੀ ੍ਤਾਂ ਤੁਹਾਡੇ ਅਤੇ ਮੋਰੇ ਦਰਮਿਆਣ ਕਈ ਗੱਲਾਂ ਆਣ ਖੜੀਆਂ ੍
ਅੱਜ ਜਦੋਂ ਕਿਤੇ ਵੀ ਦੋ ਸ਼ਬਦ ਪੜ੍ਦਾ ਹਾਂ ਇੰਜ ਲਗਦਾ ਹੈ ਇਹ ਦੋ
ਸ਼ਬਦ ਸਾਡੀ ਸਾਂਝ ਦਾ ਪ੍ਤੀਕ ਹੋਣ ॥
ਮੁੱਢ ਕਦੀਮੀ ਚਲਦੇ ਸਾਂਝੀ ਪੈੜ ਚਲਦੇ ਚਲਦੇ ਪਗਡੰਡੀਆ ਬਣਓਣ ਜੋ ਅਗੇ ਚਲ ਕੇ ਅਜਿਹੇ ਰਾਹ ਦਾ ਨਿਰਮਾਣ ਕਰਨ ਜੋ
ਸਾਡੇ ਕਲਮਾਂ ਦੇ ਰਿਸ਼ਤੇ ਹੋਰ ਅੱਗੇ ਲੈ ਕੇ ਜਾਣ
ਆਮੀਨ ੍
ਡਾ ੍ ਜਸਵੰਤ ਸਿਘ ਭੱਟੀ ਜ਼ੀਰਾ

31/12/2023

ਇਕ ਅਲਫਾਜ਼ ਤੁਹਾਡੇ ਨਾਮ ॥
ਕਲਮਾਂ ਦੇ ਰਿਸ਼ਤੇ

Address

Old Talwandi Road Zira
Zira

Telephone

+919517707422

Website

Alerts

Be the first to know and let us send you an email when kalma de Rishtey�� posts news and promotions. Your email address will not be used for any other purpose, and you can unsubscribe at any time.

Contact The Business

Send a message to kalma de Rishtey��:

Share

Category